ਓ Peak ਤੇ ਆ ਕਮ ਗੁੱਡੀ ਚੜੀ ਪਯੀ ਆ
ਕਲੇ ਕਲੇ ਵੈਰੀ ਦਾ ਹਿਸਾਬ ਕਰਨਾ
ਦੱਲੇਏਆ ਦੀ List ਮੈਂ ਘੜੀ ਪਯੀ ਆ
ਸਾਨੂ ਰੱਬ ਦਿੰਦਾ ਹਾਨੀ ਕੋਏ ਭੂਖ ਬਲਿਏ
ਤੇਰਾ ਮੈਂ ਰਾਕਨੇ ਨ੍ਹਈਓ ਸਾਤ ਛੱਡਤਾ
ਜਿਡਾ ਦੂਗਾ ਵਾਲਾ ਸ਼ਦਾ ਨੀ ਗੁਟ ਬਲਿਏ
ਨੋਟ ਕਰਨੇ ਦਾ ਕਮ ਦਿੱਤਾ ਹੋਏਆ ਆਖ ਨੂ
ਹੋ ਜਿਥੇ ਜਾਵਾ ਹੁੰਦੀ ਆ ਸਾਲਾਂ ਜੱਟ ਨੂ
ਵੈਰੀ ਕਰਨਾ ਨੀ ਛੁਹੁੰਦੇ ਬਦਨਾਮ ਜੱਟ ਨੂ
ਡਬ ਨਾਲ ਲਾ ਕੇ ਮੁੰਡਾ ਟੂਲ ਰਖਦਾ
ਨਦੀ ਮਿਲਣ ਔਂਦੀ ਆ ਸ਼ਰੇਆਮ ਜੱਟ ਨੂ
ਦਿਨੇ ਸੋਵਾ ਰਾਤੀ ਕਾਲੇ ਕਮ ਕਰਦਾ
ਕੀ ਕੀ ਦਿਨਾ ਤਕ ਪਿੰਡ ਔਂਦਾ ਨੀ
ਸਾਰਾ ਪਿੰਡ ਆਖੇ ਆਏ ਤਾ ਫਨ ਕਰਦਾ
ਮੇਰੇ ਵੇਰ ਬੇਹਮ ਜਿਹਦੇ ਪਲੀ ਫਿਰਦੇ
ਕਰਨਾ ਮੈਂ ਡੋਰ ਬਾਡੇਏਆ ਦੇ ਸ਼ਕ ਨੂ
ਹੋ ਜਿਥੇ ਜਾਵਾ ਹੁੰਦੀ ਆ ਸਾਲਾਂ ਜੱਟ ਨੂ
ਵੈਰੀ ਕਰਨਾ ਨੀ ਛੁਹੁੰਦੇ ਬਦਨਾਮ ਜੱਟ ਨੂ
ਡਬ ਨਾਲ ਲਾ ਕੇ ਮੁੰਡਾ ਟੂਲ ਰਖਦਾ
ਨਦੀ ਮਿਲਣ ਔਂਦੀ ਆ ਸ਼ਰੇਆਮ ਜੱਟ ਨੂ
ਹੋ ਮੇਰੇ ਤੋ ਆ ਮੰਗਦੀ ਰਾਕਾਂ ਝਾਂਗੜਾ
ਰਿਹੰਦਾ ਮੈਂ Dubai ਜਾ ਕੇ ਸ਼ੇਕ ਵਾਂਗੜਾ
ਜਿੰਨਾ ਨਾਲ ਗਬਰੂ ਦੇ ਵੈਰ ਚਲਦੇ
ਉਨਾ ਨੂ ਮੈਂ ਚੁਬਦਾ ਮੇਖਾ ਵਾਂਗੜਾ
ਜਿੰਨੀ ਜਾਂਦਾ ਮੈਂ ਉਨੀ ਗਲ ਕਰਦਾ
ਔਂਦੀ ਜਯਦਾ ਨੀ ਕਰਨੀ ਕਲਾਮ ਜੱਟ ਨੂ
ਹੋ ਜਿਥੇ ਜਾਵਾ ਹੁੰਦੀ ਆ ਸਾਲਾਂ ਜੱਟ ਨੂ
ਵੈਰੀ ਕਰਨਾ ਨੀ ਛੁਹੁੰਦੇ ਬਦਨਾਮ ਜੱਟ ਨੂ
ਡਬ ਨਾਲ ਲਾ ਕੇ ਮੁੰਡਾ ਟੂਲ ਰਖਦਾ
ਨਦੀ ਮਿਲਣ ਔਂਦੀ ਆ ਸ਼ਰੇਆਮ ਜੱਟ ਨੂ
ਕਿਹੰਦੇ ਤੇ ਕਹੋਂਦੇ ਜਿਹਦੇ ਪਰੇ ਤੋ ਨਈ ਪਰੇ
ਨਾਲ ਬੇਡ ਖਾਦੇ ਯਾਰ ਜੱਟ ਦੇ ਨਈ ਖੜੇ
ਹੁਣ ਤਕ ਵੇ ਸ੍ਟਾਰੀਯਾ ਦੇ ਵਿਚ ਹੁੰਦੇ ਆ
ਨਿੱਕੇ ਹੁੰਦੇਯਾ ਤੋ ਸੱਗੇ ਜਿਹਦੇ ਮੇਰੇ ਨਾਲ ਪ੍ਦੇ
ਜਿਹਨਾ ਦੀ ਜੁਬਾਨ ਮੇਨੂ ਮਾਦਾ ਬੋਲਦੀ
ਸਾਰੇ ਪੈਡ੍ਰੇ ਘਾਡੀਸੂ ਰੱਸਾ ਪਾ ਕੇ ਲਤ ਨੂ
ਹੋ ਜਿਥੇ ਜਾਵਾ ਹੁੰਦੀ ਆ ਸਾਲਾਂ ਜੱਟ ਨੂ
ਵੈਰੀ ਕਰਨਾ ਨੀ ਛੁਹੁੰਦੇ ਬਦਨਾਮ ਜੱਟ ਨੂ
ਡਬ ਨਾਲ ਲਾ ਕੇ ਮੁੰਡਾ ਟੂਲ ਰਖਦਾ
ਨਦੀ ਮਿਲਣ ਔਂਦੀ ਆ ਸ਼ਰੇਆਮ ਜੱਟ ਨੂ