LyricFind Logo
LyricFind Logo
Profile image icon
Lyric cover art

Challe

Apple Music logo
Deezer logo
Spotify logo
Lyrics
ਹਾਂ ਹਾਂ ਹਾਂ ਹਾਂ ...

ਬਸ ਛੱਲੇ ਰਿਹ ਗਏ ਪੱਲੇ
ਬਸ ਛੱਲੇ ਰਿਹ ਗਏ ਪੱਲੇ
ਹੱਥਾਂ ਦੇ ਵਿਚੋਂ ਹਥ ਛੁੱਟ ਗਏ
ਬਡਾ ਰੋਏ
ਬਡਾ ਰੋਏ ਜੱਦੋਂ ਸੀ ਜੁਦਾ ਹੋਏ
ਬਡਾ ਰੋਏ ਜੱਦੋਂ ਸੀ ਜੁਦਾ ਹੋਏ
ਚੰਦਰੇ ਨਸੀਬ ਫੁਟ ਗਏ

ਹਾਂ ਹਾਂ ਹਾਂ ਹਾਂ ...

ਹੰਸੇਯਾ ਨੇ ਮੁਖ ਮੋਡ ਲਏ
ਸਾਡੇ ਨਾਲ ਤਕਦਿਰਾਂ ਰੁੱਸ ਗਈਆਂ
ਮਿਲਣੇ ਦੀ ਆਸ ਮੂਕ ਗਯੀ
ਐਸੇ ਮੋਡ ਤੇ ਜੁਦਾਈਆਂ ਪਈਆਂ
ਕਈ ਇਰਾਦੇ ਪੱਕੇ ਸੀ ਜੇਡੇ ਵਾਦੇ
ਕਈ ਇਰਾਦੇ ਪੱਕੇ ਸੀ ਜੇਡੇ ਵਾਦੇ
ਕੱਚੀ ਤੰਦ ਵਾਂਗ ਟੁੱਟ ਗਏ
ਬਸ ਛੱਲੇ ਰਿਹ ਗਏ ਪੱਲੇ
ਬਸ ਛੱਲੇ ਰਿਹ ਗਏ ਪੱਲੇ

ਗਏ ਨਾ ਟਿਕਾਣਾ ਦੱਸ ਕੇ
ਕਿਥੋਂ ਸੱਜਣਾ ਨੂੰ ਲੱਭ ਲੈ ਆਵਾਂ
ਕਦੇ ਨਾ ਭੁਲਾਈਆਂ ਜਾਣੀਆਂ
ਗੱਲਾਂ ਕੀਤੀਆਂ ਗੱਲਾਂ ਚ ਪਾਕੇ ਬਾਹਵਾਂ
ਸਾਡੇ ਸਾਏ ਹੀ ਹੋ ਗਏ ਪਰਾਏ
ਸਾਡੇ ਸਾਏ ਹੀ ਹੋ ਗਏ ਪਰਾਏ
ਸਦਰਾਂ ਦੇ ਗੱਲ ਘੁੱਟ ਗਏ
ਬਸ ਛੱਲੇ ਰਿਹ ਗਏ ਪੱਲੇ
ਬਸ ਛੱਲੇ ਰਿਹ ਗਏ ਪੱਲੇ

ਮੁਖ ਇਕ ਦੂਸਰੇ ਦਾ
ਵੇਖ ਵੇਖ ਕੇ ਬਡਾ ਹੀ ਅੱਖਾਂ ਰੋਯਨ
ਨਿੱਮੇਯਾਨ ਲੋਹਰਕੇ ਦੇ ਆ
ਜੱਦੋਂ ਆਖਿਰੀ ਸਲਮਾ ਹੋਯਨ
ਸਡਾ ਕਿਹਨਾ ਅੱਪਾ ਨੀ ਵਖ ਰਿਹਨਾ
ਸਡਾ ਕਿਹਨਾ ਅੱਪਾ ਨੀ ਵਖ ਰਿਹਨਾ
ਤੇ ਮਾਰ ਕੇ ਹਾਲਾਤ ਸੁੱਟ ਗਾਏ
ਬਸ ਛੱਲੇ ਰਿਹ ਗਏ ਪੱਲੇ
ਬਸ ਛੱਲੇ ਰਿਹ ਗਏ ਪੱਲੇ

ਹਾਂ ਹਾਂ ਹਾਂ ਹਾਂ ...

WRITERS

GOLD BOY, NIRMAL SINGH

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other