ਦਿਲ ਲੈਂਦਾ ਤੇਰਾ ਨਾਮ ਹਰ ਰੋਜ਼ ਸੁਬਹ ਸ਼ਾਮ
ਦਿਲ ਲੈਂਦਾ ਤੇਰਾ ਨਾਮ ਹਰ ਰੋਜ਼ ਸੁਬਹ ਸ਼ਾਮ
ਪ੍ਯਾਰ ਨੈਨਾ ਚੋਂ ਬਯਾਨ ਹੋਵੇ ਨੀਰ ਬਣ ਕੇ
ਸਾਨੂ ਬੇ ਟਿਕਾਣਿਆਂ ਨੂ ਦੇਦੇ ਦਿਲ ਚ ਪਨਾਹ
ਸਾਨੂ ਬੇ ਟਿਕਾਣਿਆਂ ਨੂ ਦੇਦੇ ਦਿਲ ਚ ਪਨਾਹ
ਤੇਰੇ ਦਰਾਂ ਉੱਤੇ ਖੜੇ ਹਾਂ ਫਕੀਰ ਬਣ ਕੇ
ਸਾਨੂ ਬੇ ਟਿਕਾਣਿਆਂ ਨੂ ਦੇਦੇ ਦਿਲ ਚ ਪਨਾਹ
ਤੇਰੇ ਰਾਹਾਂ ਉੱਤੇ ਨਜ਼ਰਾਂ ਟਿਕਾ ਕੇ
ਅਸੀ ਬੈਠੇ ਰਹੀਏ ਖੁਦ ਨੂ ਭੁਲਾ ਕੇ
ਕਾਹਤੋਂ ਨਜ਼ਰਾਂ ਚੁਰਾ ਕੇ ਸਾਨੂ ਮਥੇ ਵੱਟ ਪਾਕੇ
ਕਾਹਤੋਂ ਨਜ਼ਰਾਂ ਚੁਰਾ ਕੇ ਸਾਨੂ ਮਥੇ ਵੱਟ ਪਾਕੇ
ਸਾਡੇ ਸੀਨੇ ਵਿਚੋ ਲੰਘ ਜਾਵੇ ਤੀਰ ਬਣ ਕੇ
ਸਾਨੂ ਬੇ ਟਿਕਾਣਿਆਂ ਨੂ ਦੇਦੇ ਦਿਲ ਚ ਪਨਾਹ
ਤੇਰੇ ਦਰਾਂ ਉੱਤੇ ਖੜੇ ਹਾਂ ਫਕੀਰ ਬਣ ਕੇ
ਸਾਨੂ ਬੇ ਟਿਕਾਣਿਆਂ ਨੂ ਦੇਦੇ ਦਿਲ ਚ ਪਨਾਹ
ਤੇਰੀ ਡੀਡ ਦੇ ਮੁਰੀਦ ਮੇਰੇ ਨੈਣ ਨੀ
ਤੈਨੂ ਵੇਖੇ ਬਿਨਾ ਔਦਾ ਨਹੀ ਓ ਚੈਨ ਨੀ
ਪਾ ਦੇ ਪ੍ਯਾਰ ਵਾਲੀ ਖੈਰ ਸਾਨੂ ਸੱਮਝ ਨਾ ਗੈਰ
ਪਾ ਦੇ ਪ੍ਯਾਰ ਵਾਲੀ ਖੈਰ ਸਾਨੂ ਸੱਮਝ ਨਾ ਗੈਰ
ਚੂੜੀ ਕੁੱਟ ਕੇ ਖ੍ਵਾ ਦੇ ਬਿੱਲੋ ਹੀਰ ਬਣ ਕੇ
ਸਾਨੂ ਬੇ ਟਿਕਾਣਿਆਂ ਨੂ ਦੇਦੇ ਦਿਲ ਚ ਪਨਾਹ
ਤੇਰੇ ਦਰਾਂ ਉੱਤੇ ਖੜੇ ਹਾਂ ਫਕੀਰ ਬਣ ਕੇ
ਸਾਨੂ ਬੇ ਟਿਕਾਣਿਆਂ ਨੂ ਦੇਦੇ ਦਿਲ ਚ ਪਨਾਹ
ਤੇਰੇ ਪ੍ਯਾਰ ਦਾ ਪ੍ਯਾਸਾ ਦਿਲ ਮੇਰਾ ਨੀ
ਸਾਡਾ ਬੱਚਿਆਂ ਦੇ ਵਰਗਾ ਏ ਜੇਰਾ ਨੀ
ਅਸੀਂ ਤੇਰੇ ਹਾਂ ਸਹਾਰੇ ਲਾ ਦੇ ਪਾਰ ਕਿਨਾਰੇ
ਅਸੀਂ ਤੇਰੇ ਹਾਂ ਸਹਾਰੇ ਲਾ ਦੇ ਪਾਰ ਕਿਨਾਰੇ
ਰਾ ਸੈ ਲਖਵਿੰਦੇਰ ਦਾ ਪਿਯਰ ਬਣ ਕੇ
ਸਾਨੂ ਬੇ ਟਿਕਾਣਿਆਂ ਨੂ ਦੇਦੇ ਦਿਲ ਚ ਪਨਾਹ
ਤੇਰੇ ਦਰਾਂ ਉੱਤੇ ਖੜੇ ਹਾਂ ਫਕੀਰ ਬਣ ਕੇ
ਸਾਨੂ ਬੇ ਟਿਕਾਣਿਆਂ ਨੂ ਦੇਦੇ ਦਿਲ ਚ ਪਨਾਹ