LyricFind Logo
LyricFind Logo
Profile image icon
Lyric cover art

LILA

Apple Music logo
Deezer logo
Spotify logo
Lyrics
Sound girls, I know the 90s, we love it to the extreme and maximum
All right?

ਓ ਸੁਣ ਵਲੈਤਣ ਕੁੜੀਏ
ਨੀ ਮੈਂ ਪੇਂਡੂ ਦੇਸੀ

All right?

ਨੀ ਤੇਰੇ ਕਰਕੇ
ਤੇਰੇ ਕਰਕੇ ਹੋਇਆ ਬਿੱਲੋ ਜੱਟ ਪ੍ਰਦੇਸੀ

All right

ਹੋ ਤੂੰ ਨਸਲ ਦੀ ਗੋਰੀ
ਤੇ ਮੈਂ ਜੱਟ ਅਣਖ਼ੀਲਾ
ਹੋ ਸੁਣ ਸਾਡਾ ਚਮਕੀਲਾ
ਨੀ ਤੇਰੀ ਲੱਗਜੂ ਲੀਲਾ
ਹੋ ਸੁਣ ਸਾਡਾ ਚਮਕੀਲਾ
ਨੀ ਤੇਰੀ ਲੱਗਜੂ ਲੀਲਾ
ਹਾ ਸੁਣ ਸਾਡਾ ਚਮਕੀਲਾ
ਨੀ ਤੇਰੀ ਲੱਗਜੂ ਲੀਲਾ

ਹੋ ਸੁਣ ਸਾਡਾ ਚਮਕੀਲਾ
ਨੀ ਤੇਰੀ ਲੱਗਜੂ ਲੀਲਾ
ਹਾ ਸੁਣ ਸਾਡਾ ਚਮਕੀਲਾ
ਨੀ ਤੇਰੀ ਲੱਗਜੂ ਲੀਲਾ
ਹੋ ਗੋਰੀ ਗੋਰੀ back ਤੇ
ਟੈਟੂ ਬਣਵਾਏ
ਹਾਂ ਛੱਲੇ ਜਿੰਨੇ ਲੱਕ ਨੇ
ਦਿਲ ਮੋਹ ਲਿਆ ਹਾਏ
ਹੋ ਗੋਰੀ ਗੋਰੀ back ਤੇ
ਟੈਟੂ ਬਣਵਾਏ
ਛੱਲੇ ਜਿੰਨੇ ਲੱਕ ਨੇ
ਦਿਲ ਮੋਹ ਲਿਆ ਹਾਏ
ਹੋ ਅੱਖ ਤੇਰੀ ਆ ਵੱਜਦੀ
ਨੀ ਸ਼ੋਟ ਟਕਿਲਾ ਟਕਿਲਾ
ਹੋ ਸੁਣ ਸਾਡਾ ਚਮਕੀਲਾ
ਨੀ ਤੇਰੀ ਲੱਗਜੂ ਲੀਲਾ
ਹੋ ਸੁਣਨ ਸਾਡਾ ਚਮਕੀਲਾ
ਨੀ ਤੇਰੀ ਲੱਗਜੂ ਲੀਲਾ
ਲੀਲਾ ਆ ਲੀਲਾ ਆ
ਹਾ ਸੁਣ ਸਾਡਾ ਚਮਕੀਲਾ
ਨੀ ਤੇਰੀ ਲੱਗਜੂ ਲੀਲਾ

ਹੋ ਤੇਰੇ ਨਖਰੇ ਨੇ
ਪੱਟਿਆ ਲੰਡਨ ਸਾਰਾ
ਤੇਰੇ ਤੇ ਮਰਦੇ ਨੇ
ਗੱਬਰੂ ਕਈ ਹਜ਼ਾਰਾਂ
ਤੇਰੇ ਤੇ ਮਰਦੇ ਨੇ
ਗੱਬਰੂ ਕਈ ਹਜ਼ਾਰਾਂ
ਹੋ ਵਿਚ ਪਬਾਂ ਦੇ ਨੱਚਦੀ ਐ
ਤੂੰ English ਲਾ ਕੇ
ਹੋ ਪੀ ਜਾਨੀ ਐ Vodka
ਨੀ ਵਿਚ bear ਪਾ ਕੇ
ਆਓ ਵਿਚ ਪਬਾਂ ਦੇ ਨੱਚਦੀ ਐ
ਤੂੰ English ਲਾ ਕੇ
ਓ ਪੀ ਜਣੀ ਐ Vodka
ਨੀ ਵਿਚ bear ਪਾ ਕੇ
ਓ ਤੂੰ ਐ ਗਰਮ Brandi
ਤੇ ਮੈਂ ਗਟ ਗਟ ਪਿਲਾ
ਹੋ ਸੁਣ ਸਾਡਾ ਚਮਕੀਲਾ
ਨੀ ਤੇਰੀ ਲੱਗਜੂ ਲੀਲਾ
ਹੋ ਸੁਣ ਸਾਡਾ ਚਮਕੀਲਾ
ਨੀ ਤੇਰੀ ਲੱਗਜੂ ਲੀਲਾ
ਲੀਲਾ ਆ ਲੀਲਾ ਆ
ਹਾ ਸੁਣ ਸਾਡਾ ਚਮਕੀਲਾ
ਨੀ ਤੇਰੀ ਲੱਗਜੂ ਲੀਲਾ

ਹੋ ਪੁੱਤ ਜੱਟਾਂ ਦਾ ਮੋਹ ਲਿਆ
ਨੀ ਗੱਲ ਸੁਨਲੇ ਜੋਯਾ
ਹੋ ਮੋਨੂੰ ਨੰਗਲੀ ਵਾਲੜਾ
ਨੀ ਬਿੱਲੋ ਤੇਰਾ ਹੋਇਆ
ਹੋ ਪੁੱਤ ਜੱਟਾਂ ਦਾ ਮੋਹ ਲਿਆ
ਨੀ ਗੱਲ ਸੁਨਲੇ ਜੋਯਾ
ਹੋ ਮੋਨੂੰ ਨੰਗਲੀ ਵਾਲੜਾ
ਨੀ ਬਿੱਲੋ ਤੇਰਾ ਹੋਇਆ
ਹਾਏ ਤੇਰੇ ਨਾਮੇ ਲਾਦਿਆਂ
ਨੀ ਜਿਹੜੀ ਆਉਂਦੀ ਕਿਲਾ
ਕਿਲਾ ਕਿਲਾ
ਹੋ ਸੁਣਨ ਸਾਡਾ ਚਮਕੀਲਾ
ਨੀ ਤੇਰੀ ਲੱਗਜੂ ਲੀਲਾ
ਹੋ ਸੁਣਨ ਸਾਡਾ ਚਮਕੀਲਾ
ਨੀ ਤੇਰੀ ਲੱਗਜੂ ਲੀਲਾ
ਲੀਲਾ ਆ ਲੀਲਾ ਆ
ਹਾ ਸੁਣ ਸਾਡਾ ਚਮਕੀਲਾ
ਨੀ ਤੇਰੀ ਲੱਗਜੂ ਲੀਲਾ
Mixsingh In The House!

All Right!

WRITERS

MONU NAGANI

PUBLISHERS

Lyrics © IPRS

Share icon and text

Share


See A Problem With Something?

Lyrics

Other