LyricFind Logo
LyricFind Logo
Profile image icon
Lyric cover art

Badmashi

Apple Music logo
Deezer logo
Spotify logo
Lyrics
Yeah Arsh Sandhu
It's Prodgk

ਓ ਅੱਗ ਲੌਣੀ ਚੜ੍ਹ ਗੀ ਜਵਾਨੀ ਜੱਟ ਤੇ
ਦਾਦੇ ਵਾਂਗੂ ਮੋਰ ਨੀ ਪਵਾਲੀ ਪੱਟ ਤੇ
ਸੰਧੂਆਂ ਦੇ ਮੁੰਡੇ ਦਾ ਇਲਾਜ਼ ਕੋਈ ਨਾ
ਅੱਲੜਾਂ ਦੇ ਸੀਨੇ ਉੱਤੇ ਮਾਰੀ ਸੱਟ ਦੇ
ਗੱਡੀ ਚਖਾਂ ਭਰ ਕੇ ਮੈਂ ਕਾਲੀ ਗੋਰੀਏ
ਜਿੱਦਾ ਨਾਮ ਲੇਂਦੇ ਆ ਦੁਨਾਲੀ ਗੋਰੀਏ
ਦਿਲ ਦੇ ਆ ਸਾਫ ਧੋਖੇਬਾਜ਼ੀ ਕੀਤੀ ਨਈ
ਖਾਲੀ ਹਥ ਕਦੇ ਨਾ ਕਿਸੇ ਨੂ ਮੋੜੀਏ
ਖਾਲੀ ਹਥ ਕਦੇ ਨਾ ਕਿਸੇ ਨੂ ਮੋੜੀਏ
ਓ ਜਿੱਦਾਂ ਦਾ ਸੁਬਾਹ ਸੀ ਗੱਬਰੂ ਦੇ ਦਾਦੇ ਦਾ
ਓਹੀ ਬੋਲੇ ਮਿੱਤਰਾਂ ਦੇ ਵਿੱਚ ਗੋਰੀਏ
ਕਿਹੰਦੇ ਬਦਮਾਸ਼ੀ ਸ਼ਰੇਆਮ ਕਰਦੈਂ
ਕੀ ਦੱਸਾਂ ਏ ਤਾਂ ਖੂਨ ਚ ਯਾਰਾਂ ਦੇ ਗੋਰੀਏ
ਓ ਜਿੱਦਾਂ ਦਾ ਸੁਬਾਹ ਸੀ ਗੱਬਰੂ ਦੇ ਦਾਦੇ ਦਾ
ਓਹੀ ਬੋਲੇ ਮਿੱਤਰਾਂ ਦੇ ਵਿੱਚ ਗੋਰੀਏ
ਕਿਹੰਦੇ ਬਦਮਾਸ਼ੀ ਸ਼ਰੇਆਮ ਕਰਦੈਂ
ਕੀ ਦੱਸਾਂ ਏ ਤਾਂ ਖੂਨ ਚ ਯਾਰਾਂ ਦੇ ਗੋਰੀਏ

ਕੀ ਦੱਸਾਂ ਏ ਤਾਂ ਖੂਨ ਚ ਯਾਰਾਂ ਦੇ ਗੋਰੀਏ

ਓ ਥਾਣੇ ਤੇ ਕਚਹਿਰੀਆਂ ਜੇਬੀ ਚ ਰਖਦਾ
Hip ਤੇ Glock ਲਗਾ ਡੇਢ ਲਖ ਦਾ
ਕਤਲ ਕਰਾਉਗਾ ਕਿਸੇ ਦਾ ਮਿੱਠੀਏ
ਸਤਰਂਗਾ ਕੋਕਾ ਤੇਰੇ ਤਿੱਖੇ ਨੱਕ ਦਾ
ਓ ਥਾਣੇ ਤੇ ਕਚਹਿਰੀਆਂ ਜੇਬੀ ਚ ਰਖਦਾ
Hip ਤੇ Glock ਲਗਾ ਡੇਢ ਲਖ ਦਾ
ਕਤਲ ਕਰਾਉਗਾ ਕਿਸੇ ਦਾ ਮਿੱਠੀਏ
ਸਤਰਂਗਾ ਕੋਕਾ ਤੇਰੇ ਤਿੱਖੇ ਨੱਕ ਦਾ
ਓ ਗੈਰਾਂ ਦੇ ਸਿਰਾ ਤੇ ਥਾਪੀਆਂ ਨੀ ਮਾਰੀਆਂ
ਕੱਲੇ ਨੇ ਗੇਹੜੇ ਤਿੰਨ ਚਾਰ ਕੱਠੇ ਗੋਰੀਏ
ਓ ਜਿੱਦਾਂ ਦਾ ਸੁਬਾਹ ਸੀ ਗੱਬਰੂ ਦੇ ਦਾਦੇ ਦਾ
ਓਹੀ ਬੋਲੇ ਮਿੱਤਰਾਂ ਦੇ ਵਿੱਚ
ਓ ਜਿੱਦਾਂ ਦਾ ਸੁਬਾਹ ਸੀ ਗੱਬਰੂ ਦੇ ਦਾਦੇ ਦਾ
ਓਹੀ ਬੋਲੇ ਮਿੱਤਰਾਂ ਦੇ ਵਿੱਚ ਗੋਰੀਏ
ਕਿਹੰਦੇ ਬਦਮਾਸ਼ੀ ਸ਼ਰੇਆਮ ਕਰਦੈਂ
ਕੀ ਦੱਸਾਂ ਏ ਤਾਂ ਖੂਨ ਚ ਯਾਰਾਂ ਦੇ ਗੋਰੀਏ
ਓ ਜਿੱਦਾਂ ਦਾ ਸੁਬਾਹ ਸੀ ਗੱਬਰੂ ਦੇ ਦਾਦੇ ਦਾ
ਓਹੀ ਬੋਲੇ ਮਿੱਤਰਾਂ ਦੇ ਵਿੱਚ ਗੋਰੀਏ
ਕਿਹੰਦੇ ਬਦਮਾਸ਼ੀ ਸ਼ਰੇਆਮ ਕਰਦੈਂ
ਕੀ ਦੱਸਾਂ ਏ ਤਾਂ ਖੂਨ ਚ ਯਾਰਾਂ ਦੇ ਗੋਰੀਏ

ਕੀ ਦੱਸਾਂ ਏ ਤਾਂ ਖੂਨ ਚ ਯਾਰਾਂ ਦੇ ਗੋਰੀਏ

47 ਚ ਲਹੋਰ ਤੋਂ ਆਯਾ ਸੀ ਜੱਟ ਨੀ
ਚਾਦਰਾਂ ਹੇਠਾਂ ਤੇ ਮੁੱਛਾਂ ਉੱਤੇ ਵੱਟ ਨੀ
ਜਿਹੜਿਆਂ ਰਾਹਾਂ ਤੇ ਦਾਦਾ ਸੀਗਾ ਤੁਰਿਆ
ਓਹਨਾ ਹੀ ਰਾਹਾਂ ਤੇ ਤੁਰਿਆ ਏ ਜੱਟ ਨੀ
47 ਚ ਲਹੋਰ ਤੋਂ ਆਯਾ ਸੀ ਜੱਟ ਨੀ
ਚਾਦਰਾਂ ਹੇਠਾਂ ਤੇ ਮੁੱਛਾਂ ਉੱਤੇ ਵੱਟ ਨੀ
ਜਿਹੜਿਆਂ ਰਾਹਾਂ ਤੇ ਦਾਦਾ ਸੀਗਾ ਤੁਰਿਆ
ਓਹਨਾ ਹੀ ਰਾਹਾਂ ਤੇ ਤੁਰਿਆ ਏ ਜੱਟ ਨੀ
ਓ ਧੱਕਾ ਕਿਡਾ ਹੋਜੁਗਾ ਕਿਸੇ ਦੇ ਨਾਲ ਮਿੱਠੀਏ
ਰੀਜ ਨਾਲ ਹੰਕਾਰੀ ਦਾ ਹੰਕਾਰ ਤੋੜੀਏ
ਓ ਜਿੱਦਾਂ ਦਾ ਸੁਬਾਹ ਸੀ ਗੱਬਰੂ ਦੇ ਦਾਦੇ ਦਾ
ਓਹੀ ਬੋਲੇ ਮਿੱਤਰਾਂ ਦੇ ਵਿੱਚ
ਓ ਜਿੱਦਾਂ ਦਾ ਸੁਬਾਹ ਸੀ ਗੱਬਰੂ ਦੇ ਦਾਦੇ ਦਾ
ਓਹੀ ਬੋਲੇ ਮਿੱਤਰਾਂ ਦੇ ਵਿੱਚ ਗੋਰੀਏ
ਕਿਹੰਦੇ ਬਦਮਾਸ਼ੀ ਸ਼ਰੇਆਮ ਕਰਦੈਂ
ਕੀ ਦੱਸਾਂ ਏ ਤਾਂ ਖੂਨ ਚ ਯਾਰਾਂ ਦੇ ਗੋਰੀਏ
ਓ ਜਿੱਦਾਂ ਦਾ ਸੁਬਾਹ ਸੀ ਗੱਬਰੂ ਦੇ ਦਾਦੇ ਦਾ
ਓਹੀ ਬੋਲੇ ਮਿੱਤਰਾਂ ਦੇ ਵਿੱਚ ਗੋਰੀਏ
ਕਿਹੰਦੇ ਬਦਮਾਸ਼ੀ ਸ਼ਰੇਆਮ ਕਰਦੈਂ
ਕੀ ਦੱਸਾਂ ਏ ਤਾਂ ਖੂਨ ਚ ਯਾਰਾਂ ਦੇ ਗੋਰੀਏ

ਕੀ ਦੱਸਾਂ ਏ ਤਾਂ ਖੂਨ ਚ ਯਾਰਾਂ ਦੇ ਗੋਰੀਏ

WRITERS

Arsh Sandhu

PUBLISHERS

Lyrics © Sentric Music

Share icon and text

Share


See A Problem With Something?

Lyrics

Other