ਬੇ ਬਾਕ ਦੀ ਆ ਚਾਲ ਉੱਤੋਂ ਸਾਡੀ ਬੋਲਾਚਾਲ
12 ਗੇਜ ਦੀ ਦੁਨਾਲ ਬਣੇ ਮਰਦਾ ਦੇ ਨਾਲ
ਲੱਗੇ ਦਲੀਆ ਦੇ ਨਾਲ ਕਾਮ ਕੱਢਦੇ ਨੀ ਯਾਰ
ਰੇਂਗ ਹੋਇਆ ਧੱਕੇ ਨਾਲ ਲਲੇ ਭਭੈ ਜੇ ਮਾਰ
ਜਦੋਂ ਨਿਕਲਾਂ ਨੀ ਬਾਹਰ 18 ਤੁਰਦੀ ਆ ਚਾਰ
Black Listed ਕਾਰਾਂ ਤੇ ਕਾਰਾਂ ਚ ਬੈਠੇ ਯਾਰ
ਏ ਸਾਰੇ ਦੇ ਸਾਰੇ call news ਚੈਨਲਾਂ ਨੂੰ ਸਾਥੋਂ ਐਂਟੀ
ਨਾ ਬਯਾਨ ਨਾ ਗਿਆਨ ਜੱਟ ਦਿੰਦਾ ਬੱਲੀਏ
ਕਿਲ ਫੱਟੀਆਂ ਚੋ ਝੱਟ ਪੱਟ ਦਿੰਦਾ ਬੱਲੀਏ
ਬਾਲਾਂ ਕੱਬਾ ਏ ਤੂੰ ਬਾਦ ਨਾਗ ਦਾ ਏ ਬੱਚਾ
Age ਚਾਹੇ ਛੋਟੀ ਮੇਰੀ ਕੰਮ ਤਾਂ ਨੀ ਆਮ ਬਿੱਲੋ
ਜੱਟ ਦੀ ਜ਼ੁਬਾਨ ਅੱਗੇ ਜ਼ੀਰੋ ਆ ਸਟਾਮ ਮੇਰੀ
ਲਿਖਤ ਤੋਂ ਕਹਿੰਦੇ ਮੈਨੂੰ ਅੱਜ ਦਾ ਸਦਾਮ ਬਿੱਲੋ ਅੱਜ ਦਾ ਸਦਾਮ
ਲੱਬੇ ਹਿਲਾ ਜੇਹਦਾ ਕਿਲਾ ਓਹੋ ਮੇਰੀ ਧੌਣ ਨਾਲ
ਨਾ ਏ ਮੂਝੇ ਨਾ ਏ ਟੁੱਟੇ ਸੰਬੰਧ ਰੱਬ ਨਾਲ
ਜਦੋ ਆਪਣੇ ਵੀ ਕਹੇ ਮੈਂ ਕੀਤਾ ਅਸਲਾ stock
ਸਿਰ ਜੋੜ ਜੋੜ ਮੇਰੇ ਬਾਰੇ ਕਰਦੇ ਆ talk
ਵੱਡਾ ਬੋਲਦੇ ਸ਼ਰੀਕ but ਥੱਕਦੇ ਨਈਂ ਭਾਲ ਏ
ਚੋਲਾ ਦੀ ਡਾਰ ਦੀ ਮੈਂ ਹਿੱਕ ਰੱਖੀ ਬਾਲ ਲੱਕ
ਲੱਗੇ ਜੋ ਇਲਜ਼ਾਮ ਮੇਰੇ ਮੋੜਿਆਂ ਦਾ ਇਲਜ਼ਾਮ ਜਿਹੜੇ
ਜਿਹੜੇ ਲਾਉਂਦੇ ਆ ਮੇਰੇ ਤੇ ਨੀ ਮੈਂ
ਡਾਂਗ ਮੁਹਰੇ ਨੱਚੇ ਏਹ ਲੰਡੂ ਦੀ ਝਾਕ ਮੇਰਾ
ਬਾਪੂ back ਉੱਤੇ ਖੜਾ ਯਾਰ ਖੜੇ ਮੇਰੇ ਨਾਲ ਸਿਰ
ਚੱਕ ਕੇ ਜੇ ਆਉਂਦਾ ਬਿੱਲੋ ਤਾਹੀ ਸਰਪਾਲ ਸਿਰ
ਚੱਕ ਕੇ ਜੇ ਆਉਂਦਾ ਬਿੱਲੋ ਤਾਹੀ ਸਰਪਾਲ ਸਿਰ