ਹਾਏ, ਨਿਵੀ ਪਾਉਂਦੇ ਆਵੇ ਫੁੱਲ ਲਾਲੀ ਗੱਲ੍ਹਾਂ ਉੱਤੇ ਵੇਖ
ਪੈਂਦੀ ਕਾਲਜੇ ਨੂੰ ਠੰਢ ਅੱਗ ਹੁਸਨ ਦੀ ਸੇਕ
ਹਾਏ, ਨਿਵੀ ਪਾਉਂਦੇ ਆਵੇ ਫੁੱਲ ਲਾਲੀ ਗੱਲ੍ਹਾਂ ਉੱਤੇ ਵੇਖ
ਪੈਂਦੀ ਕਾਲਜੇ ਨੂੰ ਠੰਢ ਅੱਗ ਹੁਸਨ ਦੀ ਸੇਕ
ਹਾਏ, ਲੱਗੇ ਨਾ ਨਜ਼ਰ ਨਾ ਕਿਸੇ ਦੀ
ਤਾਂਹੀ ਕੱਨ ਹੇਠਾਂ ਕਾਲਾ ਟਿੱਕਾ ਲਾਵਾਂ
ਹਾਏ, ਕਾਹਦਾ ਹਿੱਕ ਨਾਲ ਚੰਨਾ ਲੱਗ ਜਾਣੇ
Fragrance ਜਾਂਦੀ ਨਹੀਂ ਤੇਰੀ
ਆਹ ਅੱਖਾਂ ਵਿੱਚ ਲਾਲੀ ਚਾੜ੍ਹੀ ਰੱਖਦੇ
ਹਾਏ, ਬਿਨਾ ਹੀਲ ਤੋਂ ਹੀ ਮੈਚ ਤੇਰੇ ਆ ਜਾਣੀ ਆ
ਆਹ ਯੈਂਕਨਾਂ ਦੇ ਕਾਲਜੇ ਮੱਚਾ ਜਾਣੀ ਆ
ਹਾਏ, ਬਿਨਾ ਖੰਭਾਂ ਆਸਮਾਨ ਘੁੰਮ ਆਵਾਂ
ਹਾਏ, ਵੇ ਮੈਂ ਸੁਰਮਾ ਪਾਉਣੀ ਆ ਤੇਰੇ ਕਰਕੇ
ਤੂੰ ਲੋਕਾਂ ਦੀਆਂ ਅੱਖਾਂ ‘ਚ ਰੜਕ ਕੇ
ਗਲਵੱਕੜੀ ਦਾ ਆਉਂਦਾ ਨਹੀਂ ਖ਼ਿਆਲ
ਅੱਧੀ ਮਾਪਿਆਂ ਦੀ, ਬਚਦੀਆਂ ਸਾਰੀਆਂ ਤੇਰੀ ਵੇ
ਨੀਰਾ ਹੁਸਨ ਚੜ੍ਹਾ ਗਈ ਮੈਂ ਯਾਰੀ ਤੇਰੀ ਵੇ
ਕਦੋਂ ਮੁੰਹ ‘ਚ ਬੁਰਕੀਆਂ ਪਾਵਾਂ
ਹਾਏ, ਮੁੱਲ ਹੁਸਨ ਦਾ ਪਾਤਾ, ਪੱਟ ਹੋਣੇਆ
ਤੂੰ ਸਿਫਤ ਜਿਹੀ ਕਰਕੇ, ਤੂੰ ਸਿਫਤ ਜਿਹੀ ਕਰਕੇ
ਉੱਤੋਂ ਲਿਖਤ ਜਿਹੀ ਕਰਕੇ, ਹਾਏ, ਲਿਖਤ ਜਿਹੀ ਕਰਕੇ
ਨਾਮ ਤੇਰਾ ਵੇ ਮੈਂ ਬਾਂਹ ‘ਤੇ ਖੁਨਾਈ ਫਿਰਦੀ
ਉਹਨੂੰ ਚੁੰਨੀ ਨਾਲ ਚੋਰੀ ਜਿਹੀ ਲੁਕਾਈ ਫਿਰਦੀ
ਐਸੇ ਗੱਲ ਤੋਂ ਮੈਂ ਸੱਚੀ ਡਰੀ ਜਾਵਾਂ