LyricFind Logo
LyricFind Logo
Profile image icon
Lyric cover art

Sajna Ve Sajna

Apple Music logo
Deezer logo
Spotify logo
Lyrics
ਹਮ ਸੱਜਣਾ ਵੇ ਸੱਜਣਾ ਤੇਰੇ ਸ਼ਿਹਰ ਵਾਲੀ ਸਾਨੂੰ
ਬੜੀ ਚੰਗੀ ਲਗਦੀ ਦੁਪਿਹਰ ਬੜੀ ਸੋਹਣੀ ਲਗਦੀ ਦੁਪਿਹਰ
ਫੇਰ ਵੀ ਪਤਾ ਨੀ ਕਾਤੋ, ਮੋਹ ਜਿਹਾ ਆਯੀ ਜਾਂਦੇ
ਭਾਵੇ ਸਾਡੇ ਸੜ .ਗਏ ਨੇ ਪੈਰ,
ਭਾਵੇ ਸਾਡੇ ਭੁਜ ਗਏ ਨੇ ਪੈਰ
ਓ ਸੱਜਣਾ ਵੇ ਸੱਜਣਾ ਵੇ ਸੱਜਣਾ ਵੇ ਸੱਜਣਾ ਵੇ ਸੱਜਣਾ ਵੇ ਸੱਜਣਾ

ਤੇਰੇ ਸ਼ਹਿਰ ਵਿਚ ਸਬ ਆਪਣੇ ਹੀ ਵਸਦੇ ਨੇ
ਸਾਡੇ ਪਿੰਡ ਵਸਦੇ ਨੇ ਗੈਰ ਸਾਡੇ ਪਿੰਡ ਵਸਦੇ ਨੇ ਗੈਰ
ਜਿਨੇ ਮਿਲੇ ਸਾਨੂ ਸੱਬ , ਮਿਲੇ ਦੁਖ ਦੇਣ ਵਾਲੇ
ਇਕ ਨੇ ਨਾ ਪੁਛੀ ਸਾਡੀ ਖੈਰ
ਇਕ ਨੇ ਨਾ ਪੁਛੀ ਸਾਡੀ ਖੈਰ
ਓ ਸੱਜਣਾ ਵੇ ਸੱਜਣਾ ਵੇ ਸੱਜਣਾ ਵੇ ਸੱਜਣਾ ਵੇ ਸੱਜਣਾ ਵੇ ਸੱਜਣਾ

WRITERS

CHARANJIT AHUJA, GURDAS MAAN

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other