ਤੇਨੂੰ ਕੀ ਦੱਸਾਂ ਮੇਰੇ ਲਈ ਕੀ ਆ ਤੂੰ
ਮੇਰੇ ਲਈ ਧੜਕਣ ਮੇਰੇ ਲਈ ਸਾਹ ਤੂੰ
ਤੇਨੂੰ ਕੀ ਦੱਸਾਂ ਮੇਰੇ ਲਈ ਕੀ ਆ ਤੂੰ
ਮੇਰੇ ਲਈ ਧੜਕਣ ਮੇਰੇ ਲਈ ਸਾਹ ਤੂੰ
ਹਾਏ ਦਿਲ ਤੂੰ ਜਾਨ ਤੂੰ ਦਰਦ ਦੀ ਦਵਾ ਤੂੰ
ਜਦ ਤੱਕ ਮੈਂ ਜੀਣਾ ਮੇਰੇ ਜੀਣ ਦੀ ਵਜ੍ਹਾ ਤੂੰ
ਦਿਲ ਤੂੰ ਜਾਨ ਤੂੰ ਦਰਦ ਦੀ ਦਵਾ ਤੂੰ
ਜਦ ਤੱਕ ਮੈਂ ਜੀਣਾ ਮੇਰੇ ਜੀਣ ਦੀ ਵਜ੍ਹਾ ਤੂੰ
ਤੂੰ ਤਾਂ ਮੇਰਿਆਂ ਸੋਹਣਿਆਂ ਯਾਰਾ
ਤੂੰ ਤਾਂ ਮੇਰਿਆਂ ਸੋਹਣਿਆਂ ਯਾਰਾ
ਹੈ ਪਹਾੜਾਂ ਦੀ ਠੰਡੀ ਹਵਾ ਤੂੰ
ਮੈਂ ਹਾਂ ਰਾਹੀ ਯਾਰਾ ਮੇਰਾ ਰਾਹ ਤੂੰ
ਹਾਏ ਦਿਲ ਤੂੰ ਜਾਨ ਤੂੰ ਦਰਦ ਦੀ ਦਵਾ ਤੂੰ
ਜਦ ਤੱਕ ਮੈਂ ਜੀਣਾ ਮੇਰੇ ਜੀਣ ਦੀ ਵਜ੍ਹਾ ਤੂੰ
ਦਿਲ ਤੂੰ ਜਾਨ ਤੂੰ ਦਰਦ ਦੀ ਦਵਾ ਤੂੰ
ਜਦ ਤੱਕ ਮੈਂ ਜੀਣਾ ਮੇਰੇ ਜੀਣ ਦੀ ਵਜ੍ਹਾ ਤੂੰ
ਚੱਲ ਰਹੀ ਹਾਂ ਹੁਣ ਥਮ ਜਾਣੇ ਕੋ ਦਿਲ ਕਰਤਾ ਹੈ
ਸਾਤ ਜਨਮੋਂ ਦੀ ਕਸਮ ਖਾਣੇ ਕੋ ਦਿਲ ਕਰਤਾ ਹੈ
ਦਿਲ ਕਰਤਾ ਹੈ ਤੈਨੂੰ ਕਰ ਲੁ ਮੈਂ ਕਰੀਬ ਇਤਨਾ
ਕਿ ਤੇਰੀ ਸਾਂਸੋਂ ਮੈ ਅੱਬ ਘੁੱਲ ਜਾਣੇਕੋ ਦਿਲ ਕਰਤਾ ਹੈ
ਦਿਲ ਦੇ ਵਿਚ ਦੇ ਦੇ ਥੋੜ੍ਹੀ ਜਹੀ ਥਾਂ ਤੂੰ
ਤੇਰੇ ਨਾਲ ਨਾਲ ਜੋੜ ਲੈ ਮੇਰਾ ਨਾਮ ਤੂੰ
ਹਾਏ ਦਿਲ ਤੂੰ ਜਾਨ ਤੂੰ ਦਰਦ ਦੀ ਦਵਾ ਤੂੰ
ਜਦ ਤੱਕ ਮੈਂ ਜੀਣਾ ਮੇਰੇ ਜੀਣ ਦੀ ਵਜ੍ਹਾ ਤੂੰ
ਦਿਲ ਤੂੰ ਜਾਨ ਤੂੰ ਦਰਦ ਦੀ ਦਵਾ ਤੂੰ
ਜਦ ਤੱਕ ਮੈਂ ਜੀਣਾ ਮੇਰੇ ਜੀਣ ਦੀ ਵਜ੍ਹਾ ਤੂੰ
ਦਿਲ ਤੂੰ ਜਾਨ ਤੂੰ ਦਰਦ ਦੀ ਦਵਾ ਤੂੰ
ਜਦ ਤੱਕ ਮੈਂ ਜੀਣਾ ਮੇਰੇ ਜੀਣ ਦੀ ਵਜ੍ਹਾ ਤੂੰ