LyricFind Logo
LyricFind Logo
Profile image icon
Lyric cover art

Weakness

Apple Music logo
Deezer logo
Spotify logo
Lyrics
ਨੀ ਤੜਕੇ ਗੱਡੀ ਚੱਕ ਲੈਂਦਾ ਓਬਸੈੱਸਡ ਹੋਇਆ ਜੱਟ ਯਾਰਾਂ ਤੋਂ
ਜਣੀ-ਖਣੀ ਨੂੰ ਪਾਣੀ ਦਿੰਦਾ ਦੂਰੀ ਰੱਖਦਾ ਨਾਰਾਂ ਤੋਂ
ਕਿਵੇਂ ਮੈਂ ਉਹਨੂੰ ਬੋਲ ਦੱਸਾਂ
ਗੱਲ ਦਿਲਾਂ ਦੀ ਖੋਲ ਦੱਸਾਂ
ਨਸ਼ਾ ਜੱਟ ਦਾ ਜੀ ਦੇ ਅੰਗ-ਅੰਗ ਚੜ੍ਹਿਆ ਪਿਆ
ਨੀ ਜੱਟ ਮੇਰੀ weakness ਬਣਿਆ ਪਿਆ
ਨੀ ਜੱਟ ਮੇਰੀ weakness ਬਣਿਆ ਪਿਆ
ਨੀ ਜੱਟ ਮੇਰੀ weakness ਬਣਿਆ ਪਿਆ
ਨੀ ਜੱਟ ਮੇਰੀ weakness ਬਣਿਆ ਪਿਆ

I guess want beat again Graphy
ਉਹਦੀ ਅੱਖ ਵੇਖ ਕੇ ਸਾਹ ਨਾਲ ਸਾਹ ਮੇਰਾ ਰਲਦਾ
ਨੀ ਹੱਸਦਾ ਵੇਖਾਂ ਕਿਸੇ ਹੋਰ ਨਾਲ
ਸੀਨੇ ਭਾਂਬੜ ਬਲਦਾ
ਟੋਹਰ ਟੱਪਾ ਅੱਖ ਵੇਖ ਕੇ ਸਾਹ ਨਾਲ ਸਾਹ ਮੇਰਾ ਰਲਦਾ
ਨੀ ਹੱਸਦਾ ਵੇਖਾਂ ਕਿਸੇ ਹੋਰ ਨਾਲ
ਸੀਨੇ ਭਾਂਬੜ ਬਲਦਾ
ਹੁੰਦਾ ਟਨੀ ਹੁੰਦਾ ਕੱਠ ਜੀ ਲੱਗਦਾ ਰੈਲੀ ਏ
ਗੱਲ ਪਿੰਡਾਂ ਵਿੱਚ ਫੈਲੀ ਏ
ਖੌਫ਼ ਚੋਬਰ ਦਾ ਵੈਲੀਆਂ ਦੇ ਰੂਹ ਤੱਕ ਵੜਿਆ ਪਿਆ
ਨੀ ਜੱਟ ਮੇਰੀ weakness ਬਣਿਆ ਪਿਆ
ਨੀ ਜੱਟ ਮੇਰੀ weakness ਬਣਿਆ ਪਿਆ
ਨੀ ਜੱਟ ਮੇਰੀ weakness ਬਣਿਆ ਪਿਆ
ਨੀ ਜੱਟ ਮੇਰੀ weakness ਬਣਿਆ ਪਿਆ

ਬਾਰੀਂ ਬਰਸੀ ਖੱਟਣ ਆਇਆ ਸੀ
ਖੱਟਣ ਆਇਆ ਨਾ ਮੁੜਿਆ
ਬਾਰੀਂ ਬਰਸੀ ਖੱਟਣ ਆਇਆ ਸੀ
ਖੱਟਣ ਆਇਆ ਨਾ ਮੁੜਿਆ
ਮੈਂ ਦਿਲ ਵਿੱਚ ਕੈਦ ਰੱਖਣਾ
ਮੈਂ ਦਿਲ ਵਿੱਚ ਕੈਦ ਰੱਖਣਾ
ਸੁੱਖਾਂ ਸੁੱਖ ਕੇ ਜੱਟਾਂ ਦਾ ਪੁੱਤ ਜੁੜਿਆ
ਸੁੱਖਾਂ ਸੁੱਖ ਕੇ ਜੱਟਾਂ ਦਾ ਪੁੱਤ ਜੁੜਿਆ
ਸੁੱਖਾਂ ਸੁੱਖ ਕੇ ਜੱਟਾਂ ਦਾ ਪੁੱਤ ਜੁੜਿਆ
ਮੋਢੇ ਨਾਲ ਮੋਢਾ ਖਹਿ ਗਿਆ
ਦਿਲ ਜੱਟੀ ਦਾ ਲੈ ਗਿਆ
ਨੀ ਅੱਖਾਂ 'ਚ ਉਹਦਾ ਸਰੂਰ ਸੀ
ਸ਼ਹਿਰ ਉਹਦਾ ਸੰਗਰੂਰ ਸੀ
ਕਾਲੀ ਕੁੰਡੀ ਜੱਟ ਖਾਂਦਾ ਨੀ
ਦਿਲ ਦਿਲ ਨਾਲ ਕਰ ਗਿਆ ਸਾਂਝਾ ਨੀ
ਸੁਪਨੇ ਦੇ ਵਿੱਚ ਆਉਂਦਾ ਏ
ਮੈਨੂੰ ਕਹਿ ਕੇ ਜਾਨ ਬੁਲਾਉਂਦਾ ਏ
ਉਹਦਾ ਨਾਂ ਵੀ ਤਾਂ ਸੋਹਣਾ ਏ
ਜੇ ਨਾ ਮਿਲਿਆ ਤਾਂ ਰੋਣਾ ਏ
ਨੀ ਮਰ ਜਾਣਾ ਬੁੱਲਾਂ ਉੱਤੇ ਚੜ੍ਹਿਆ ਪਿਆ
ਨੀ ਜੱਟ ਮੇਰੀ weakness ਬਣਿਆ ਪਿਆ
ਨੀ ਜੱਟ ਮੇਰੀ weakness ਬਣਿਆ ਪਿਆ
ਨੀ ਜੱਟ ਮੇਰੀ weakness ਬਣਿਆ ਪਿਆ
ਨੀ ਜੱਟ ਮੇਰੀ weakness ਬਣਿਆ ਪਿਆ

WRITERS

SANDHU KULDEEP, GAIPHY GAIPHY

PUBLISHERS

Lyrics © IPRS, Sentric Music

Share icon and text

Share


See A Problem With Something?

Lyrics

Other