LyricFind Logo
LyricFind Logo
Profile image icon
Lyric cover art

Aas Paas

Apple Music logo
Deezer logo
Spotify logo
Lyrics
ਨਾ ਹੀਰ ਰਾਂਝੇ ਦੇ ਵਾਦੇ
ਨਾ ਸੱਤ ਜਨਮਾ ਦਿਆ ਕਸਮਾ
ਨਾ ਹੀਰ ਰਾਂਝੇ ਦੇ ਵਾਦੇ
ਨਾ ਸਾਤ ਜਨਮਾ ਦਿਆ ਕਸਮਾ
ਨਾ ਮੰਗਦੀ ਰਬ ਤੋਂ ਮੁਰੀਦਾ
ਆਏ ਗੱਲਾਂ ਬੀਤੇ ਕਲ ਦਿਆ
ਇੱਕੋ ਹੀ ਆਸ ਮੇਰੀ ਤੈਥੋਂ
ਇੱਕੋ ਹੀ ਆਸ ਮੇਰੀ ਤੈਥੋਂ
ਕੇ ਬੀਬਾ ਮੇਰੇ ਆਸ ਪਾਸ
ਆਸ ਪਾਸ ਰਵੀ
ਕੇ ਬੀਬਾ ਮੇਰੇ ਆਸ ਪਾਸ
ਆਸ ਪਾਸ ਰਵੀ
ਹੋ ਕਦੇ ਦੂਰ ਵੀ ਜੇ ਜਾਵੀਂ
ਮੇਰੇ ਆਸ ਪਾਸ
ਆਸ ਪਾਸ ਰਵੀ

ਅੱਖਾਂ ਚ ਸੁਪਨੇ ਦਿਲ ਚ ਖੁਮਾਂਰਿਆ
ਇਸ਼੍ਕ਼ ਦੀ ਤਸੀਰ ਹੋਣ ਯਾਰਿਆ
ਅੱਖਾਂ ਚ ਸੁਪਨੇ ਦਿਲ ਚ ਖੁਮਾਂਰਿਆ
ਇਸ਼੍ਕ਼ ਦੀ ਤਸੀਰ ਹੋਣ ਯਾਰਿਆ
ਰਾਹਵਾਂ ਤੇ ਚਲਦੇ ਆਪਣੇ
ਦੁਖ ਸਾਨੂ ਕੋਯੀ ਨਾ ਟੱਕਰੇ
ਰਾਹਵਾਂ ਤੇ ਚਲਦੇ ਆਪਣੇ
ਦੁਖ ਸਾਨੂ ਕੋਯੀ ਨਾ ਟੱਕਰੇ
ਮੰਜ਼ਿਲਾ ਨਸੀਬ ਹੋਣ ਸਾਰਿਆ
ਕੇ ਬੀਬਾ ਆਸ ਪਾਸ
ਆਸ ਪਾਸ ਰਵੀ
ਕੇ ਬੀਬਾ ਮੇਰੇ ਆਸ ਪਾਸ
ਆਸ ਪਾਸ ਰਵੀ
ਹੋ ਕਦੇ ਦੂਰ ਵੀ ਜੇ ਜਾਵੀਂ
ਮੇਰੇ ਆਸ ਪਾਸ ਆਸ ਪਾਸ ਰਵੀ
ਨਾ ਹੀਰ ਰਾਂਝੇ ਦੇ ਵਾਦੇ
ਨਾ ਸੱਤ ਜਨਮਾ ਦਿਆ ਕਸਮਾਂ
ਨਾ ਮੰਗਦੀ ਰਬ ਤੋਂ ਮੁਰੀਦਾ
ਏ ਗੱਲਾਂ ਬੀਤੇ ਕਲ ਦਿਆ
ਇੱਕੋ ਹੀ ਆਸ ਮੇਰੀ ਤੈਥੋਂ
ਇੱਕੋ ਹੀ ਆਸ ਮੇਰੀ ਤੈਥੋਂ
ਬੀਬਾ ਮੇਰੇ ਆਸ ਪਾਸ
ਆਸ ਪਾਸ ਰਵੀ
ਕੇ ਬੀਬਾ ਮੇਰੇ ਆਸ ਪਾਸ
ਆਸ ਪਾਸ ਰਵੀ
ਹੋ ਕਦੇ ਦੂਰ ਵੀ ਜੇ ਜਾਵੀਂ
ਮੇਰੇ ਆਸ ਪਾਸ
ਆਸ ਪਾਸ ਰਵੀ

WRITERS

ASHISH CHHABRA, PULKIT RISHI

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other