LyricFind Logo
LyricFind Logo
Profile image icon
Lyric cover art

Sanu Ek Pal

Apple Music logo
Deezer logo
Spotify logo
Lyrics
ਸੋਹਣੇਯਾ ਤੇਰੇ ਬਾਜੋ
ਸੋਹਣੇਯਾ ਤੇਰੇ ਬਾਜੋ
ਨਈ ਜੀਣਾ ਮਰ ਜਾਣਾ ਢੋਲਨਾ
ਹੋ ਨਈ ਜੀਣਾ ਮਰ ਜਾਣਾ ਢੋਲਨਾ

ਏਕ ਪਲ ਚੈਨ ਨਾ ਆਵੇ
ਸਾਨੂ ਏਕ ਪਲ ਚੈਨ ਨਾ ਆਵੇ
ਸਾਨੂ ਏਕ ਪਲ ਚੈਨ ਨਾ ਆਵੇ
ਸੱਜਣਾ ਤੇਰੇ ਬਿਨਾ
ਸੱਜਣਾ ਤੇਰੇ ਬਿਨਾ
ਤੇਰੇ ਬਿਨਾ
ਸਾਨੂ ਏਕ ਪਲ ਚੈਨ ਨਾ ਆਵੇ
ਸਾਨੂ ਏਕ ਪਲ ਚੈਨ ਨਾ ਆਵੇ
ਸੱਜਣਾ ਤੇਰੇ ਬਿਨਾ
ਸੱਜਣਾ ਤੇਰੇ ਬਿਨਾ
ਤੇਰੇ ਬਿਨਾ
ਸਾਡਾ ਕਲੇਯਾ ਜੀ ਨਹਿਯੋ ਲਗਨਾ
ਸਾਡਾ ਕਲੇਯਾ ਜੀ ਨਹਿਯੋ ਲਗਨਾ
ਸੱਜਣਾ ਤੇਰੇ ਬਿਨਾ
ਸੱਜਣਾ ਤੇਰੇ ਬਿਨਾ
ਸੱਜਣਾ ਤੇਰੇ ਬਿਨਾ ਹੋ
ਖੁਦਾ ਦੁਸ਼ਮਣ ਕੇ ਜਿਹਨੂ ਵੀ
ਹਿਜੜ ਦਾ ਰੋਗ ਨਾ ਲਾਵੇ
ਜ਼ਮਾਨਾ ਮਾਰ ਦਾ ਏ ਤਾਣੇ
ਜੁਦਾਈ ਜਾਂ ਪੇ ਬਣਾਵੇ

ਰਾਤੀ ਮੈਂ ਜਗਾਵਾ ਦੀਵੇ
ਹਂਜੁਆ ਦੇ ਤੇਲ ਦਾ
ਰਾਤੀ ਮੈਂ ਜਗਾਵਾ ਦੀਵੇ
ਹਂਜੁਆ ਦੇ ਤੇਲ ਦਾ
ਹਾਯੋ ਰੱਬਾ ਸੱਜਣਾ ਨੂ
ਛੇਤੀ ਕ੍ਯੂਂ ਨਈ ਪੇਜ ਦਾ
ਏਕ ਪਲ ਚੈਨ ਨਾ
ਸਾਨੂ ਏਕ ਪਲ ਚੈਨ ਨਾ
ਸਾਨੂ ਏਕ ਪਲ ਚੈਨ ਨਾ ਆਵੇ
ਸੱਜਣਾ ਤੇਰੇ ਬਿਨਾ
ਸੱਜਣਾ ਤੇਰੇ ਬਿਨਾ
ਸੱਜਣਾ ਤੇਰੇ ਬਿਨਾ
ਸੱਜਣਾ ਤੇਰੇ ਬਿਨਾ
ਹੋ ਏਕ ਪਲ ਚੈਨ ਨਾ ਆਵੇ
ਸਾਨੂ ਏਕ ਪਲ ਚੈਨ ਨਾ ਆਵੇ
ਸੱਜਣਾ ਤੇਰੇ ਬਿਨਾ
ਸੱਜਣਾ ਤੇਰੇ ਬਿਨਾ
ਸੱਜਣਾ ਤੇਰੇ ਬਿਨਾ
ਸੱਜਣਾ ਤੇਰੇ ਬਿਨਾ
ਹੋ ਏਕ ਪਲ ਚੈਨ ਨਾ ਆਵੇ
ਸਾਨੂ ਏਕ ਪਲ ਚੈਨ ਨਾ ਆਵੇ
ਸੱਜਣਾ ਤੇਰੇ ਬਿਨਾ
ਸੱਜਣਾ ਤੇਰੇ ਬਿਨਾ
ਸੱਜਣਾ ਤੇਰੇ ਬਿਨਾ
ਸੱਜਣਾ ਤੇਰੇ ਬਿਨਾ

WRITERS

ASHISH CHHABRA

PUBLISHERS

Lyrics © IPRS

Share icon and text

Share


See A Problem With Something?

Lyrics

Other