LyricFind Logo
LyricFind Logo
Profile image icon
Lyric cover art

Teriya Meriya

Apple Music logo
Deezer logo
Spotify logo
Lyrics
ਤੈਨੂ ਦਿਲ ਦਿਆ ਗੱਲਾਂ ਦੱਸਾ ਸਾਜਨਾ ਵੇ
ਤੈਨੂ ਦਿਲ ਦਿਆ ਗੱਲਾਂ ਦੱਸਾ ਸਾਜਨਾ ਵੇ

ਤੇਰਿਆ ਮੇਰਿਆ , ਮੇਰਿਆ ਤੇਰਿਆ
ਤੇਰਿਆ ਮੇਰਿਆ , ਮੇਰਿਆ ਤੇਰਿਆ
ਤੇਰਿਆ ਮੇਰਿਆ , ਮੇਰਿਆ ਤੇਰਿਆ ਵੇ
ਤੂ ਮੇਰੀ ਤੂ ਮੇਰੀ ਹੋਯੀ
ਮੈਂ ਤੇਰੀ ਮੈਂ ਤੇਰੀ ਹੋਯੀ
ਉਲ੍ਝੇਂਗੇ ਸੁਲਝੇਂਗੇ ਸੰਗ ਮੇਂ
ਤੈਨੂ ਦਿਲ ਦਿਆ ਗੱਲਾਂ ਦੱਸਾ ਸਾਜਨਾ ਵੇ
ਤੈਨੂ ਦਿਲ ਦਿਆ ਗੱਲਾਂ ਦੱਸਾ ਸਾਜਨਾ ਵੇ

ਇਸ਼੍ਕ਼ ਚ ਸ਼ੋਹਰਤਾਂ ਤੇਰੇ ਔਣ ਤੇ ਮਿਲਿਆ
ਰਬ ਦਿਆ ਰਿਹਮਤਾ ਤੇਰੇ ਔਣ ਤੇ ਹੋਇਆ

ਹੋ ਇਸ਼੍ਕ਼ ਚ ਸ਼ੋਹਰਤਾਂ ਤੇਰੇ ਔਣ ਤੇ ਮਿਲਿਆ
ਰਬ ਦਿਆ ਰਿਹਮਤਾ ਤੇਰੇ ਔਣ ਤੇ ਹੋਇਆ
ਮੈਂ ਹੋਇਆ ਮੁਰੀਦ ਖੁਦਾ ਦਾ ਤੈਨੂ ਵੇਖ ਕੇ
ਮੈਂ ਹੋਇਆ ਮੁਰੀਦ ਖੁਦਾ ਦਾ ਤੈਨੂ ਵੇਖ ਕੇ
ਤੇਰਿਆ ਮੇਰਿਆ , ਮੇਰਿਆ ਤੇਰਿਆ
ਤੇਰਿਆ ਮੇਰਿਆ , ਮੇਰਿਆ ਤੇਰਿਆ
ਤੇਰਿਆ ਮੇਰਿਆ , ਮੇਰਿਆ ਤੇਰਿਆ ਵੇ
ਤੂ ਮੇਰੀ ਤੂ ਮੇਰੀ ਹੋਯੀ
ਮੈਂ ਤੇਰੀ ਮੈਂ ਤੇਰੀ ਹੋਯੀ
ਉਲ੍ਝੇਂਗੇ ਸੁਲਝੇਂਗੇ ਸੰਗ ਮੇ
ਤੈਨੂ ਦਿਲ ਦਿਆ ਗੱਲਾਂ ਦੱਸਾ ਸਾਜਨਾ ਵੇ
ਤੈਨੂ ਦਿਲ ਦਿਆ ਗੱਲਾਂ ਦੱਸਾ ਸਾਜਨਾ ਵੇ

WRITERS

ASHISH CHHABRA, PULKIT RISHI

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other