LyricFind Logo
LyricFind Logo
Profile image icon
Lyric cover art

Beparwaiyan

Apple Music logo
Deezer logo
Spotify logo
Lyrics
ਛੱਡ ਕੇ ਤੁਰ ਗਿਆ ਤੂੰ ਰਾਤ ਨੂੰ ਨੀਂਦ ਨਾ ਆਉਂਦੀ ਏ
ਤੇਰੀ ਯਾਦਾਂ ਮੁੜ ਮੁੜ ਮੈਨੂੰ ਬਹੁਤ ਸਤਾਉਂਦੀ ਏ
ਕੱਲਾ ਕੱਲਾ ਸਾਹ ਘੁੱਟਦਾ ਤੇਰੇ ਬਾਜੋਂ ਨੀ
ਦੱਸ ਦੇ ਮੈਨੂੰ ਐਨਾ ਤੂੰ ਕਿਉਂ ਰੁਲਾਉਂਦੀ ਏ
ਤੇਰੀ ਬੇਪਰਵਾਈਆਂ ਸਾਨੂੰ ਜੀਵਿੰਦੂ ਮਾਰ ਮੁਕਾਇਆ
ਲੌਟ ਆ ਘਰ ਨੂੰ ਮਾਹੀ ਅੱਖਾਂ ਰੋਂਦੀਆਂ ਤੱਕ ਤੱਕ ਰਹਾਂ
ਤੇਰੀ ਬੇਪਰਵਾਈਆਂ ਸਾਨੂੰ ਜੀਵਿੰਦੂ ਮਾਰ ਮੁਕਾਇਆ
ਲੌਟ ਆ ਘਰ ਨੂੰ ਮਾਹੀ ਅੱਖਾਂ ਰੋਂਦੀਆਂ ਤੱਕ ਤੱਕ ਰਾਵਾ

ਤੇਰੀਆਂ ਯਾਦੇ ਵਿਚ ਖੋ ਕੇ ਰਹ ਗਿਆ
ਤੇਰਾ ਸੀ ਮਾਂ ਤੇਰਾ ਹਾਂ ਮੈਂ ਤੇਰਾ ਰਹ ਗਿਆ
ਹੁਣ ਕੀ ਕਰਾਂ ਮੈਂ ਦੱਸ ਜਾ ਮੈਨੂੰ ਵੀ ਤੂੰ
ਤੇਰੇ ਬਾਜੋਂ ਕਾਲਾ ਨਹੀਂ ਮੈਂ ਕਲਾ ਰਹ ਗਿਆ
ਹੁਣ ਸਾਡੇ ਇਸ਼ਕ ਨੂੰ ਝੱਲੀਏ ਲੋਕੀ ਦੇਣ ਗਏ ਦੁਹਾਈਆਂ
ਤੇਰੀ ਯਾਦਾਂ ਵਿਚ ਮੈਂ ਸਹਿੰਦਾ ਵੇ ਜੁਦਾਈਆਂ
ਤੇਰੀ ਬੇਪਰਵਾਈਆਂ ਸਾਨੂੰ ਜੀਵਿੰਦੂ ਮਾਰ ਮੁਕਾਇਆ
ਲੌਟ ਆ ਘਰ ਨੂੰ ਮਾਹੀ ਅੱਖਾਂ ਰੋਂਦੀਆਂ ਤੱਕ ਤੱਕ ਰਹਾਂ
ਤੇਰੀ ਬੇਪਰਵਾਈਆਂ ਸਾਨੂੰ ਜੀਵਿੰਦੂ ਮਾਰ ਮੁਕਾਇਆ
ਲੌਟ ਆ ਘਰ ਨੂੰ ਮਾਹੀ ਅੱਖਾਂ ਰੋਂਦੀਆਂ ਤੱਕ ਤੱਕ ਰਹਾਂ
Mirza ਕਹਿੰਦਾ
ਟੁੱਟ ਗਿਆ ਮੈਂ ਅੰਦਰੋਂ ਅੰਦਰ ਮੇਰੇ ਵੀ ਦਰਦ ਭਰਾ ਹੈ
ਤੋੜ ਗਈ ਤੂੰ ਦਿਲ ਨੂੰ ਮੇਰੇ ਜਖਮ ਵੇਖ ਅੱਜ ਵੀ ਹਰਾ ਹੈ
ਕੈਸੇ ਭੁਲਾ ਦੁ ਵੋ ਢਾਈ ਸਾਲ ਕਿ ਯਾਦੇ
ਉਣ ਯਾਦੋਂ ਮੈਂ ਦੇਖ ਕਿਤਨਾ ਜਹਿਰ ਭਰਾ ਹੈ
ਉਹ ਪਲ ਵੀ ਮੈਨੂੰ ਅੱਜ ਦੇਖ ਕੱਟਣੇ ਕੋ ਦੌੜਤੇ ਹੈ
ਤੇਰੀਆਂ ਯਾਦਾਂ ਦੇ ਸਾਏ ਮੈਨੂੰ ਬਾਂਟਣ ਨੂੰ ਦੌੜਦੇ ਨੇ
ਕੈਸੇ ਸਮਝਾਉ ਇਨ ਬੇਹਤੀ ਅੰਖੋਂ ਕੋ ਮੇਰੀ
ਮੇਰੇ ਦਿਲ ਕੇ ਤੁਕਡੇ ਆਜ ਭੀ ਤੇਰੇ ਸਾਏ ਕੋ ਧੁੰਡਤੇ ਹੈ
ਚੁਪ ਚੁਪ ਕੇ voice notes ਸੁਨ ਲੇਤਾ ਹੁਨ
Whatsapp ਮੇਂ dp ਤੇਰੀ ਆਜ ਭੀ ਚੁਮ ਲੇਤਾ ਹੁਨ
ਸੀਨੇ ਮੇਂ ਕਿਤਨੇ ਜਜ਼ਬਾਤ ਕੋ ਲੇਕਰ ਸੋਤਾ ਹੁਨ
ਤੁਖਕੋ ਕਿਆ ਬਟਾਉ ਆਜ ਭੀ ਕਿਤਨਾ ਰੋਤਾ ਹੁਨ
ਅੰਖੋਂ ਸੇ ਮੇਰੀ ਜਜ਼ਬਾਤ ਬੇਹ ਜਾਤੇ ਹੈ
ਲਫਜ਼ੋਂ ਮੇਂ ਮੇਰੇ ਅਲਫ਼ਾਜ਼ ਰਹ ਜਾਤੇ ਹੈ
ਜਬ ਭੀ ਹੋਤੀ ਹੈ ਗੈਰੋਂ ਮੇਂ ਤੇਰੀ ਬਾਤੇ
ਦਰਦ ਜੁਦਾਈ ਚੁਪ ਚਾਪ ਸੇਹ ਜਾਤੇ ਹੈ
ਪਲਕਾਂ ਦੇ ਕੋਲ ਮੈਂ ਮਹਲ ਬਣਾਏ ਸੀ
ਤੇਰੇ ਨਾਲ ਵੀ ਮੈਂ ਕਿੰਨੇ ਖੁਆਬ ਸਜਾਏ ਸੀ
ਛੱਡਣਾ ਸੀ ਜੀ ਮੈਨੂੰ ਆਪ ਕਹਿੰਦੀ ਤੂੰ
ਦਿਲ ਨਾਲ ਮੇਰੇ ਝੂਠੇ ਲਾਰੇ ਕਿਉਂ ਲਾਏ ਸੀ
ਅੱਖਾਂ ਤਰਸਣ ਵੇਖਣ ਨੂੰ ਦਿਲ ਨੂੰ ਮੈਂ ਸਮਝਾਵਾਂ
ਹੁਣ ਤੇਰੇ ਕੋਲ ਨਹੀਂ ਆਉਣਾ ਮੈਨੂੰ ਭਾਵੇਂ ਮੈਂ ਮਰ ਜਾਵਾਂ
ਤੇਰੀ ਬੇਪਰਵਾਈਆਂ ਸਾਨੂੰ ਜੀਵਿੰਦੂ ਮਾਰ ਮੁਕਾਇਆ
ਲੌਟ ਆ ਘਰ ਨੂੰ ਮਾਹੀ ਅੱਖਾਂ ਰੋਂਦੀਆਂ ਤੱਕ ਤੱਕ ਰਹਾਂ
ਤੇਰੀ ਬੇਪਰਵਾਈਆਂ ਸਾਨੂੰ ਜੀਵਿੰਦੂ ਮਾਰ ਮੁਕਾਇਆ
ਲੌਟ ਆ ਘਰ ਨੂੰ ਮਾਹੀ ਅੱਖਾਂ ਰੋਂਦੀਆਂ ਤੱਕ ਤੱਕ ਰਾਹਵਾਂ

WRITERS

Mirzaa Ashish Patil

PUBLISHERS

Lyrics © IPRS, DroomMusic Pvt. Ltd, Royalty Network

Share icon and text

Share


See A Problem With Something?

Lyrics

Other