LyricFind Logo
LyricFind Logo
Profile image icon
Lyric cover art

Pinda Waale

Apple Music logo
Deezer logo
Spotify logo
Lyrics
ਪਿੰਡਾ ਵਾਲੇ ਮੁੰਡੇ ਆਦਤਾਂ ਨੇ ਖੱਬੀਆਂ
32 ਬੋਰ ਨਾਲ ਉਤੋਂ ਕਾਲੀ ਗੱਡੀਆਂ
ਪਿੰਡਾ ਵਾਲੇ ਮੁੰਡੇ ਆਦਤਾਂ ਨੇ ਖੱਬੀਆਂ
32 ਬੋਰ ਨਾਲ ਉਤੋਂ ਕਾਲੀ ਗੱਡੀਆਂ
ਪਿੰਡਾ ਵਾਲੇ ਮੁੰਡੇ ਆਦਤਾਂ ਨੇ ਖੱਬੀਆਂ
32 ਬੋਰ ਨਾਲ ਉਤੋਂ ਕਾਲੀ ਗੱਡੀਆਂ
ਪਿੰਡਾ ਵਾਲੇ ਮੁੰਡੇ ਆਦਤਾਂ ਨੇ ਖੱਬੀਆਂ
32 ਬੋਰ ਨਾਲ ਉਤੋਂ ਕਾਲੀ ਗੱਡੀਆਂ
ਰੰਗ ਪਾਵੇ ਕਾਲਾ ਯਾ
ਜਚਦਾ ਯਾ ਬਾਹਲਾ ਯਾ
ਡਾਰਕ ਸਾਡੀ ਲਾਈਫ ਕੁੜੇ
ਦੁਨੀਆਂ ਲਈ ਮਾੜਾ ਯਾ
ਰੰਗ ਪਾਵੇ ਕਾਲਾ ਯਾ
ਜਚਦਾ ਯਾ ਬਾਹਲਾ ਯਾ
ਡਾਰਕ ਸਾਡੀ ਲਾਈਫ ਕੁੜੇ
ਦੁਨੀਆਂ ਲਈ ਮਾੜਾ ਯਾ
ਸਾਡੇ ਨਾਲ ਵੈਰ ਕਿਤੇ ਪਾਲੀ ਨਾ ਕੁੜੇ
ਪਿਆਰ ਵਾਲਾ ਜਹਿਰ ਕਿਤੇ ਲਾਲੀ ਨਾ ਕੁੜੇ
ਸਾਡੇ ਨਾ ਕੋਈ ਘਰ ਨਾ ਠਿਕਾਣੇ ਅੱਜਦੇ
ਪੂਰੇ ਨੇ ਸੁੰਨਖੇ ਸੋਚੀ ਜਾਲੀ ਨਾ ਕੁੜੇ
ਪਿੰਡਾ ਵਾਲੇ ਮੁੰਡੇ ਆਦਤਾਂ ਨੇ ਖੱਬੀਆਂ
32 ਬੋਰ ਨਾਲ ਉਤੋਂ ਕਾਲੀ ਗੱਡੀਆਂ
ਪਿੰਡਾ ਵਾਲੇ ਮੁੰਡੇ ਆਦਤਾਂ ਨੇ ਖੱਬੀਆਂ
32 ਬੋਰ ਨਾਲ ਉਤੋਂ ਕਾਲੀ ਗੱਡੀਆਂ
ਪਿੰਡਾ ਵਾਲੇ ਮੁੰਡੇ ਆਦਤਾਂ ਨੇ ਖੱਬੀਆਂ
32 ਬੋਰ ਨਾਲ ਉਤੋਂ ਕਾਲੀ ਗੱਡੀਆਂ
ਪਿੰਡਾ ਵਾਲੇ ਮੁੰਡੇ ਆਦਤਾਂ ਨੇ ਖੱਬੀਆਂ
32 ਬੋਰ ਨਾਲ ਉਤੋਂ ਕਾਲੀ ਗੱਡੀਆਂ

ਰਫਲ ਦੇ ਸਾਊਂਡ ਕੁੜੇ
ਨਾ ਰਹਿੰਦੇ ਕਦੇ ਬਾਊਂਡ ਕੁੜੇ
ਹਾਂ ਹੈਗੇ ਚੌੜੇ ਰਿਮ ਕਾਰ ਦੇ
ਨਾਲ ਕੱਢ ਦੇ ਆਂ ਰਾਉਂਡ ਕੁੜੇ
ਰਫਲ ਦੇ ਸਾਊਂਡ ਕੁੜੇ
ਨਾ ਰਹਿੰਦੇ ਕਦੇ ਬਾਊਂਡ ਕੁੜੇ
ਹਾਂ ਹੈਗੇ ਚੌੜੇ ਰਿਮ ਕਾਰ ਦੇ
ਨਾਲ ਕੱਢ ਦੇ ਆਂ ਰਾਉਂਡ ਕੁੜੇ
ਯੰਗਾ ਵਾਲੀ ਏਜ ਵਿੱਚ ਵੱਡੇ ਨਾਮ ਆਆ
ਭਾਈ ਗੈਰੀ ਸਿੰਧੂ ਦੇ ਵੀ ਅਸੀ ਫੈਨ ਆ
ਯਾਰੀਆਂ ਚ ਪਾਈ ਕਦੇ ਫਿਕ ਨੀ ਕੁੜੇ
ਜੱਟ ਤੇ ਜਵਾਨੀ ਦੋਵੇਂ ਸਰੇਆਮ ਆ
ਪਿੰਡਾ ਵਾਲੇ ਮੁੰਡੇ ਆਦਤਾਂ ਨੇ ਖੱਬੀਆਂ
32 ਬੋਰ ਨਾਲ ਉਤੋਂ ਕਾਲੀ ਗੱਡੀਆਂ
ਪਿੰਡਾ ਵਾਲੇ ਮੁੰਡੇ ਆਦਤਾਂ ਨੇ ਖੱਬੀਆਂ
32 ਬੋਰ ਨਾਲ ਉਤੋਂ ਕਾਲੀ ਗੱਡੀਆਂ
ਪਿੰਡਾ ਵਾਲੇ ਮੁੰਡੇ ਆਦਤਾਂ ਨੇ ਖੱਬੀਆਂ
32 ਬੋਰ ਨਾਲ ਉਤੋਂ ਕਾਲੀ ਗੱਡੀਆਂ
ਪਿੰਡਾ ਵਾਲੇ ਮੁੰਡੇ ਆਦਤਾਂ ਨੇ ਖੱਬੀਆਂ
32 ਬੋਰ ਨਾਲ ਉਤੋਂ ਕਾਲੀ ਗੱਡੀਆਂ

WRITERS

Mirzaa

PUBLISHERS

Lyrics © IPRS, DroomMusic Pvt. Ltd, Royalty Network

Share icon and text

Share


See A Problem With Something?

Lyrics

Other