ਤੇਰੀ bitch ਬਣੇ bad for me
ਤੇਰੀ bitch ਬਣੇ bad for me
ਤੇਰੀ bitch ਬਣੇ bad for me
ਤੇਰੀ bitch ਬਣੇ bad for me
ਤੇਰੀ bitch ਬਣੇ bad for me
ਬਣੇ naughty ਕਹਿੰਦੀ had to be
ਪੁੱਛਦੀ are you there for me
ਮੈਂ ਕਿਹਾ please don't care for me
ਕਹਿੰਦੀ ਬੰਬ ਹਰ ਗਾਣਾ ਜਦੋਂ ਕਰੇ release
ਮੁੰਡਾ ਲੱਖ ਤੋਂ ਥੱਲੇ ਦੀ ਕਦੇ ਕਰੇ ਨਾ deal
Cynical being ਮੇਰਾ ਨਾ ਤੂੰ ਕਰ believe
Thoughts high ਮੇਰੇ ਉੱਚੇ ਜਿਵੇਂ burj khalifa ਆਹ
ਕਹਿੰਦੀ ਅੱਖਾਂ ਮੇਰੀ scan ਤਾਂ ਕਰ
ਤੂੰ fan ਤਾਂ ਬਣ ਤੂੰ ਵਹਿਮ ਨਾ ਕਰ
ਮੈਂ ਕਿਸੇ ਹੋਰ ਦੀ time ਤੂੰ ਚੱਕ
ਤੂੰ plan ਤਾਂ ਕਰ ਵੇ ਦੂਰ ਲੈਜਾ ਸ਼ਹਿਰ ਤੋਂ ਅੱਜ
ਬਹੁਤ ਦਿਨ ਹੋ ਗਏ ਲਿਖਿਆ ਨੀ ਕੁਛ
ਹੋਇਆ ਤੰਗ ਬਹੁਤ roll ਕੀਤਾ kush
ਚੜ੍ਹੇ ਭੰਗ ਬਹੁਤ ਦਿਲ ਕਰੇ ਖੁਸ਼
ਤੇ ਮੈਂ kill ਕਰਾਂ beat Ashmit in the booth
ਮੁੰਡੇ ਨਾਲ ਦੇ ਕਾਤਲ ਨੇ ਸਾਰੇ
ਕਿਰਤ ਦੀ beat ਲਿਆਉਂਦੀ ਨਜ਼ਾਰੇ
ਹੁਣ ਵੱਜੇ repeat ਤੇ ਪਾਉਂਦੀ ਖਲਾਰੇ
Toronto ਤੋਂ chandigarh ਸੁਣਦੇ ਨੇ ਸਾਰੇ
ਤੇ ਬੰਦਾ ਮੈਂ ਸ਼ਾਂਤ ਮਿਜ਼ਾਜ਼ ਦਾ
Follow ਕਰਾਂ ਬੱਸ ਆਪਣਾ ਰਾਸਤਾ
ਜ਼ਿਆਦਾ ਲੋਕਾਂ ਨਾਲ ਮੇਰਾ ਨੀ ਵਾਸਤਾ
ਖੁਦਾ ਨਾ ਖਾਸਤਾ ਹੋਜੇ ਨਾ ਹਾਦਸਾ
ਤੂੰ ਮਾਰੇ ਨਾ ਪੈੱਗ ਪਰ ਅੱਖਾਂ ਸ਼ਰਾਬ ਆ
ਕਹਿੰਦੇ ਹਰਾਮ ਦਾ ਮੁੰਡਾ ਵਿਵਾਦ ਸਾ
ਮੰਗਦੀ ਸਾਥ ਮੈਂ ਰਾਸਤਾ ਨਾਪਦਾ
ਨਸ਼ੇ ਐ ਜ਼ਹਿਰ ਤੂੰ ਫੁੱਲ ਗੁਲਾਬ ਦਾ
ਹਾਂ ਕਰਦਾ ਮੈਂ ਯਾਦ ਪਰ ਲੈਂਦਾ ਨੀ ਨਾਮ ਹਾਂ
ਇਸ਼ਕੇ ਦਾ ਮਸਲਾ ਤਾਂ ਨਾਮ ਖਰਾਬ ਆ
ਇਸ਼ਕੇ ਦਾ ਮਸਲਾ ਤਾਂ ਨਾਮ ਖਰਾਬ ਆ
ਤੇਰੀ bitch ਬਣੇ bad for me
ਤੇਰੀ bitch ਬਣੇ bad for me
ਤੇਰੀ bitch ਬਣੇ bad for me
ਤੇਰੀ bitch ਬਣੇ bad for me
ਤੇਰੀ bitch ਬਣੇ bad for me
ਬਣੇ naughty ਕਹਿੰਦੀ had to be
ਪੁੱਛਦੀ are you there for me
ਮੈਂ ਕਿਹਾ please don't care for me
Imma mother fuckin' homeboy civilian
I don't care ਹੈਨੀ views ਕਿੰਨੇ million
I don't care ਕਿਹਦੇ ਕੋਲ ਕਿੰਨੇ billion
ਚਾਹੀਦਾ ਨੀ ਮੈਨੂੰ ਤੇਰਾ fake opinion
ਵੈਰੀ ਮੱਚ ਗਏ ਸਾਰੇ ਜਦੋਂ ਮੈਂ ਸਿੱਟਿਆ okay
ਸਹੇਲੀ ਤੇਰੀ ਪੁੱਛੇ ਮੁਝੇ ਕਬ ਮਿਲੋਗੇ
ਕਭੀ ਪਿਆਰ ਭੀ ਕਰੋਗੇ ਯਾ ਬਸ ਸ਼ੱਕ ਕਰੋਗੇ
ਮੈਂ ਕਿਹਾ idgaf fucked up ਯੇ ਲੋਗ ਹੈਂ
ਪਹਿਲਾ ਪਹਿਲਾ ਪਹਿਲਾ ਦੇ ਤੂੰ ਧਿਆਨ ਫੇਰ ਦੇ ਤੂੰ ਗਿਆਨ
ਤੂੰ claim ਕਰੇ game ਮੁੰਡਾ ਨਿਰਾ ਐ ਤੂਫਾਨ
ਬੜੇ ਚੱਲੇ ਇੱਥੇ ਮੈਨੂੰ ਕਰਨੇ ਨੂੰ ਬਦਨਾਮ
ਮੈਨੂੰ ਦੱਸ ਸੋਹਣੀਏ ਜੇ ਤੈਨੂੰ ਕਰੇ ਪਰੇਸ਼ਾਨ ਕੋਈ
ਤੇਰੀ ਮੇਰੀ ਜੋੜੀ lyrically ਪੰਨੇ ਤੇ ਪਰੋਈ
ਕਹਿੰਦੀ ਬਾਹਰਲਾ ਮੰਗਾਲਾ ਮੈਂ ਨੀ ਵੜਨਾ ਰਸੋਈ
ਤੇ ਮੈਂ chain ਨਾਲ ਸੋਵਾਂ ਜਦੋਂ ਨਾਲ ਮੇਰੇ ਸੋਈ
ਕਹਿੰਦੀ ਗੱਲ ਤੇਰੀ ਮੇਰੀ ਕਿਸੇ ਨੂੰ ਦੱਸੀ ਨਾ ਕੋਈ
ਗੱਲਾਂ ਆਪਣੇ ਯਾਰਾਂ ਦੇ ਜਾ ਕੇ ਕੰਨਾਂ 'ਚ ਨਾ ਚੋਈਂ
ਮੈਨੂੰ ਲੱਗੇ ਤੇਰੇ ਦਿਲ 'ਚ ਚੋਰ
ਤੂੰ ਮੈਨੂੰ ਕਰਦੀ bore ਤੂੰ ਬੱਸ ਕਰਦੀ ਸ਼ੋਰ
ਮੈਂ ਕੱਲਾ ਚੰਗਾ ਤੇਰੇ ਜਿਹੀ I don't need no more
ਮੈਨੂੰ ਮਾਇਆ ਨਾਲ ਪਿਆਰ ਦੁਨੀਆ ਮਾਇਆਜਾਲ
ਹੁਣ ਸਮਝਦਾ ਮੈਂ ਵੀ ਦੇਖ ਲਿਆ ਸੰਸਾਰ
ਕੋਈ ਹੈਨੀ ਪਿਆਰ ਬਸ ਜਿਸਮਾਂ ਦਾ ਲਾਡ
ਜਿਥੇ ਦਿਲ ਤੋਂ ਪਿਆਰ ਹੁੰਦੇ ਟੁਕੜੇ ਹਜ਼ਾਰ
ਕਹਿਣ ਨੂੰ ਪਿਆਰ ਐ ਕਿਤਾਬੀ ਗਿਆਨ
ਕਿੰਨੇ ਲਿਖ ਕੇ ਗੀਤ ਦਿੱਤੇ ਪੰਨੇ ਪਾੜ
ਮੈਨੂੰ ਕੁਛ ਨੀ ਯਾਦ, ਬੰਦਾ ਮੈਂ ਨੀ ਸਾਧ
ਵੇ ਤੂੰ ਸਾਂਭ ਕੇ ਰੱਖ ਲੈ ਤੇਰੀ ਜ਼ੁਲਫਾਂ ਨਾਗ
Stress out ਜਦੋਂ burn ਕਰਾਂ leaf
ਮੈਂ ਧੂੰਏਂ 'ਚ ਉਡਾਵਾਂ ਸਾਰੀ ਦੁੱਖ ਤਕਲੀਫ਼
24 karrot team ਮੇਰੀ chase ਕਰੇ dream
Peace out ਰੱਖ ਸ਼ਾਂਤੀ ਵੇ ਮੇਰੀ appeal ameen
ਦਿਨ ਸੋਹਣਾ ਲੰਘੇ ਜਦੋਂ ਵੱਜੇ beat
ਮੈਨੂੰ ਗਿਣਤੀ ਨੀ ਯਾਦ ਕਿੰਨੇ ਪੈ ਗਏ ਗੀਤ
DG, lets roll ਕੰਮ ਚੱਲਦਾ repeat
ਤੇਰੀ bitch ਬਣੇ bad for me
ਤੇਰੀ bitch ਬਣੇ bad for me
ਤੇਰੀ bitch ਬਣੇ bad for me
ਤੇਰੀ bitch ਬਣੇ bad for me
ਤੇਰੀ bitch ਬਣੇ bad for me
ਤੇਰੀ bitch ਬਣੇ bad for me
ਤੇਰੀ bitch ਬਣੇ bad for me
ਤੇਰੀ bitch ਬਣੇ bad for me