LyricFind Logo
LyricFind Logo
Profile image icon
Lyric cover art

Dwt

Apple Music logo
Deezer logo
Spotify logo
Lyrics
ਜੇ ਤੂੰ ਕਰਨਾ ਤਾਂ ਯਾਦ ਕਰ
ਮੇਰਾ time ਨਾ ਖਰਾਬ ਕਰ
ਜੇ ਤੂੰ ਕਰਨਾ ਤਾਂ ਪਿਆਰ ਕਰ
ਜ਼ਿੰਦਗੀ ਨਾ ਖਰਾਬ ਕਰ
ਜੇ ਤੂੰ ਕਰਨਾ ਤਾਂ ਯਾਦ ਕਰ
ਮੇਰਾ time ਨਾ ਖਰਾਬ ਕਰ
ਜੇ ਤੂੰ ਕਰਨਾ ਤਾਂ ਪਿਆਰ ਕਰ
ਜ਼ਿੰਦਗੀ ਨਾ ਖਰਾਬ ਕਰ
ਕੀ ਲਿਖਾਂ ਕੀ ਗਾਵਾਂ
ਮੈਂ ਸਮਝ ਨਾ ਪਾਵਾਂ
ਹੁਣ ਕਿਹਨੂੰ ਸੁਣਾਵਾਂ ਮੈਂ ਕਿੱਧਰ ਨੂੰ ਜਾਵਾਂ
Commercial ਹੋ ਜਾਵਾਂ
ਜਾਂ ਹੋਰ ਅੱਗੇ ਜਾਵਾਂ
ਮੈਂ ਕਿੰਨਾ ਕੁ ਚੰਗਾ ਤੇ ਕਿੰਨਾ ਕੁ ਮਾੜਾ
ਕਈ ਲੋਕਾਂ ਨੂੰ ਦੇਖ ਕੇ ਪੈਂਦਾ ਐ ਸਾੜਾ
ਕੋਈ ਜਾਣੇ ਨਾ ਦਿਲ ‘ਚ ਜੋ ਬਲਦਾ ਜਵਾਲਾ
ਜੇ ਬੁਰਾ ਮੈਂ ਸੋਚਾਂ ਤਾਂ ਮੂੰਹ ਮੇਰਾ ਕਾਲਾ
ਦੁੱਖਾਂ ਦੇ ਬਿਨਾਂ ਕੋਈ ਸੁੱਖ ਨਹੀਂ
ਮੈਂ ਲੋਕਾਂ ਨੂੰ ਪੜ੍ਹਾਂ ਕੋਈ book ਨਹੀਂ
ਸੋਚ hi-fi ਚੰਗੀ ਮੇਰੀ look ਨਹੀਂ
Note ਗਿਣੇ ਬਹੁਤ ਮੁੱਕਿਆ ਨੀ ਥੁੱਕ ਬਾਈ
Illuminati ਕਹਿੰਦੇ illuminati
ਕਹਿੰਦੇ ਮੁੰਡਾ follow ਕਰੇ illuminati
ਪਰ ਮੈਨੂੰ ਨੀ ਪਤਾ ਕੀ illuminati ਕੀ ਐ boominati
ਬਸ ਮੈਨੂੰ ਐ ਚਾਹੀਦੀ ਦੁਨੀਆਂ ਸ਼ਾਂਤੀ
ਹਾਂ, ਬੰਦਾ ਮੈਂ ਕਿਸੇ ਲਈ ਰੱਬ
ਮੈਂ ਕਿਸੇ ਲਈ ਸੱਪ ਤੇ ਕਿਸੇ ਲਈ ਠੱਗ
ਮੈਂ ਕਿਸੇ ਲਈ ਹੱਲ ਤੇ ਕਿਸੇ ਲਈ ਜੱਬ
ਜੇ ਦੁੱਖਾਂ ਦੀ ਜੜ੍ਹ ਆ ਤਾਂ ਕਰਦੋ ਅਲੱਗ
Catching the plane am feeling the vibe
Am killing the beats ਪਰ ਮਿਲੇ ਨਾ hype
ਪਰ ਚੰਗੀ ਐ life ਜੋ ਬੋਲੇ ਨਾ lie
ਵੇ ਕਲਮ ਦੇ ਨਾਲ ਪਿਆਰ ਲਿਖੇ ਗਹਿਰਾਈ
ਕੰਨ ਬੋਲੇ ਮੇਰੇ ਸੁਣਦੇ ਨੀ wack shit
ਪੰਗਾ ਲੈਣਾ ਆਜਾ ਲੈਲਾ ਮੈਥੋਂ rap ਵਿੱਚ
ਕੋਈ ਪਰਵਾਹ ਨੀ ਕਿੰਨੇ note ਪਏ bank ਵਿੱਚ
ਮੁੰਡੇ ਕਾਇਮ ਸਾਰੇ ਜਿੰਨੇ ਰਹਿੰਦੇ ਮੇਰੀ gang ਵਿੱਚ
ਚਲਦੀ ਕਲਮ ਮੇਰੀ ਲਿਖਦੀ ਐ fire
ਝੂਠ ਬੋਲਦੀ ਨੀ ਲੋਕੀ ਕਹਿੰਦੇ ਸਾਰੇ liar
ਜਿਵੇਂ ਦੋ ਘੁੱਟ ਮੇਰੀ ਕਲਮ ਨੇ ਲਾਈ ਐ
Pull ਕਰੇ higher, pull ਕਰੇ higher, yeah
Boss ਬੰਦਾ ਮੈਂ boss
ਦਿੰਦਾ ਆ profit ਕਰਵਾਉਂਦਾ ਨੀ loss
ਮੈਂ ਕਰਾਂ hip-hop ਜਦੋਂ ਗਾਣਾ ਕਰਾਂ drop
ਕਿਸੇ ਨੂੰ ਲੱਗਦਾ top ਕਿਸੇ ਨੂੰ ਲੱਗਦਾ flop
ਪਿਆਰ ਦੇਣ ਵਾਲੇ ਬਹੁਤ ਜਿਹੜਾ ਸੜੇ ਉਹਨੂੰ ਮੌਤ
ਦਿਲਾਂ ਨੂੰ ਕਰਦਾ ਰੋਬ ਵੈਰੀਆਂ ਨੂੰ ਕਰਾਂ shock
ਸੁਣਦਾ ਨੀ shit talk
ਵੈਰੀਆਂ ਨੂੰ fuck off
Fuck off motherf*cker, yeah
ਜੇ ਤੂੰ ਕਰਨਾ ਤਾਂ ਯਾਦ ਕਰ
ਮੇਰਾ time ਨਾ ਖਰਾਬ ਕਰ
ਜੇ ਤੂੰ ਕਰਨਾ ਤਾਂ ਪਿਆਰ ਕਰ
ਜ਼ਿੰਦਗੀ ਨਾ ਖਰਾਬ ਕਰ
ਜੇ ਤੂੰ ਕਰਨਾ ਤਾਂ ਯਾਦ ਕਰ
ਮੇਰਾ time ਨਾ ਖਰਾਬ ਕਰ
ਜੇ ਤੂੰ ਕਰਨਾ ਤਾਂ ਪਿਆਰ ਕਰ
ਜ਼ਿੰਦਗੀ ਨਾ ਖਰਾਬ ਕਰ

WRITERS

Ashmit Singh

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other