Unlucky ਨਹੀਂ I'm the lucky one
ਹਰ ਦਿਨ ਚੜ੍ਹਦਾ ਏ ਖੁਸ਼ੀ ਵਾਲਾ sun
ਬਿਨਾ Hip Hop ਦੇ ਲਗਦਾ ਨ੍ਹੀ ਮੇਰਾ ਮੰਨ
ਯਾਰ ਵੈਲੀ ਨਾਲ ਰਹਿੰਦੇ ਕਰਦੇ ਆ ਕੱਠੇ fun
ਮਿਲੀਆਂ ਖੁਸ਼ੀਆਂ ਚੱਲੇ ਜ਼ਿੰਦਗੀ ਕੈਂਟ ਓਏ
ਕੁੜੀ ਕਿਹੰਦੀ ਮੇਰੇ ਕੋਲ ਆਕੇ ਬੈਠ ਓਏ
ਓ ਕਰੇ ਪ੍ਯਾਰ ਦੀ ਗਲ ਮੈਂ ਦਾਰੂ ਪੀ ਕੇ tight ਓਏ
ਦੋਵੇਂ ਕੱਲੇ ਬੈਠੇ ਸੀ ਉੱਤੋ ਚਲੀ ਗਯੀ light ਓਏ
ਤਾਂ ਵੀ ਕਿਹੰਦੀ ਮੈਥੋਂ ਦੂਰ ਨਾ ਜਾ
ਤੂ ਕਿੰਨੀ ਦਾਰੂ ਪੀਣਾ ਮੈਨੂ ਨ੍ਹੀ ਪਰਵਾਹ
ਓ ਗਵਾ ਮੇਰੇ ਯਾਰ ਨੇ ਜੋ ਰਹਿੰਦੇ ਮੇਰੇ ਨਾਲ ਨੇ
ਔਖੇ ਸੌਖੇ ਹਰ ਮੌਕੇ ਰਹਿੰਦੇ ਸਾਡਾ ਨਾਲ ਓਏ
ਕੁੜੀ ਕਿਹੰਦੀ ਆ ਪੂਰਾ ਏ ਐਤਬਾਰ ਮੈਨੂ
ਤੂ ਕਮ ਕਰਲਾ ਰਹੁੰਗਾ ਇੰਤੇਜ਼ਾਰ ਮੈਨੂ
ਅੱਪੇ ਕਾਲ ਕੜਲੀ ਜਦੋ ਹੋਏਂਗਾ ਵਿਹਲਾ
ਵਿਹ ਮੈਂ ਖੁਦ ਤੋਂ ਵੀ ਬੋਹੁਤ ਜ਼ਾਦਾ ਕਰਦੀ ਆ ਪ੍ਯਾਰ ਤੈਨੂ
ਕੌਣ ਕਿਹੰਦਾ ਸੱਚਾ ਪ੍ਯਾਰ ਨੀ ਮਿਲਦਾ
ਕੌਣ ਕਿਹੰਦਾ ਝੂਠਾ ਯਾਰ ਹੀ ਮਿਲਦਾ
ਕੌਣ ਕਿਹੰਦਾ ਬੇਵਫਾ ਹੀ ਮਿਲਦਾ
ਕੌਣ ਕਿਹੰਦਾ ਵਫਾਦਾਰ ਨੀ ਮਿਲਦਾ
ਕੌਣ ਕਿਹੰਦਾ ਸੱਚਾ ਪ੍ਯਾਰ ਨੀ ਮਿਲਦਾ
ਕੌਣ ਕਿਹੰਦਾ ਝੂਠਾ ਯਾਰ ਹੀ ਮਿਲਦਾ
ਕੌਣ ਕਿਹੰਦਾ ਬੇਵਫਾ ਹੀ ਮਿਲਦਾ
ਕੌਣ ਕਿਹੰਦਾ ਵਫਾਦਾਰ ਨੀ ਮਿਲਦਾ
ਸੁਭਾ ਸ਼ਾਮ ਮੈਂ ਜਪਦਾ ਰਿਹੰਦਾ ਨਾਮ ਤੇਰਾ
ਇੱਕੋ ਹੀ ਖ੍ਵਾਬ ਪੂਰਾ ਕਰਾ ਹਰ ਖ੍ਵਾਬ ਤੇਰਾ
ਜਿਵੇ ਚੱਲਦਾ ਚੱਲਦਾ ਚੱਲੀ ਜਾਂਦੇ
ਹਾਂ ਜਿਹੜਾ ਸਾਥੋਂ ਜਲਦਾ ਜਲਦਾ ਜਲੀ ਜਾਂਦੇ
ਹਾਂ ਜਿਦੇ ਅੱਗ ਲੱਗਦੀ ਆ ਛੱਡ ਲੱਗੀ ਜਾਂਦੇ
ਇਕ ਇਕ ਗਾਣਾ hit ਸਾਰੇ ਲੋਕੀ ਜਾਂਦੇ
ਮੈਨੂ ਵੀ ਓਡ ਨਾਲ ਰਹਿੰਦੇ ਹੋਗੇ ਤਿੰਨ ਸਾਲ
ਜਿਥੇ ਵੀ ਜਾਂਦੀ ਓਹੋ ਜਾਵੇ ਬਿਨਾ ਦੱਸੇ ਨਾ
ਚੱਲਦੀ ਨਾਲ ਓ ਹੱਥਾਂ ਚ ਹੱਥ ਫੜਕੇ
Good morning ਦਾ text ਕਰਦੀ ਰੋਜ਼ ਤੜਕੇ
ਅਜ ਵੀ ਏ ਪ੍ਯਾਰ ਬੇਹਿਸਾਬ ਲੜ ਲੜ ਕੇ
ਤਾਹੀਂ ਤਾਂ ਲੋਕਾ ਨੂ ਸਾਡੀ ਯਾਰੀ ਬੋਹੁਤ ਰੜਕੇ
ਕੌਣ ਕਿਹੰਦਾ ਸਚਾ ਪ੍ਯਾਰ ਨੀ ਮਿਲਦਾ
ਕੌਣ ਕਿਹੰਦਾ ਝੂਠਾ ਯਾਰ ਹੀ ਮਿਲਦਾ
ਕੌਣ ਕਿਹੰਦਾ ਬੇਵਫਾ ਹੀ ਮਿਲਦਾ
ਕੌਣ ਕਿਹੰਦਾ ਵਫਾਦਾਰ ਨੀ ਮਿਲਦਾ