Okay feel ਕਰਾਂ ਮੈਂ okay (ਆ ਆ)
Okay feel ਕਰਾਂ ਮੈਂ okay (ਆ ਆ)
ਰਾਤੀ ਸੀ ਪੀਤੀ ਹਾਂ neat ਮੈਂ ਉੱਠਿਆ late ਆ ਸੋ ਕੇ (ਆ ਆ)
ਗੱਲਾਂ ਤਾਂ ਮਾਰਦੇ ਸਾਰੇ ਪਰ ਕੰਮ ਕਰਨੇ ਨੀ ਸੌਖੇ (ਆ ਆ)
ਤੂੰ ਯਾਰੀ ਦਾ ਕਰੇ ਵਪਾਰ ਫੇਰ ਮਿਲਣੇ ਤੈਨੂੰ ਵੀ ਧੋਖੇ (ਆ ਆ)
ਯਾਰ ਜੋ ਛੱਡ ਗਏ ਸਾਥ ਹੁਣ ਲੈਂਦੇ ਆ ਦੇਖ ਕੇ ਹੌਂਕੇ (ਆ ਆ)
ਥੱਲੇ ਥੱਲੇ ਸਾਨੂੰ ਸਿਟਣ ਦੇ ਮੁੰਡੇ ਓ ਲੱਭਦੇ ਮੌਕੇ (ਆ ਆ)
ਲੰਡੂ ਬੰਦਿਆਂ ਦਾ ਝੁੰਡ ਨੀ ਪਾਲਦੇ (ਆ ਆ)
ਹੁਣ ਬੰਦੇ ਜੋ ਨਾਲ ਨੇ ਸਾਰੇ ਹੀ ਖਾਸ ਨੇ vip class ਨੇ (ਆ ਆ)
ਮੇਰੇ ਬਾਰੇ ਚੰਗਾ ਮਾੜਾ ਓ ਸਾਰੇ ਹੀ ਜਾਣਦੇ ਰਾਜ਼ ਨੇ (ਆ ਆ)
ਹੁੰਦੇ selective ਤੇ ਥੋੜੇ seductive ਜੋ ਮੇਰੇ ਏ bars ਨੇ (ਆ ਆ)
ਆਏ ਸਿਗੇ ਜਿਹੜੇ competition ਵਿੱਚ ਪਹਿਲਾਂ ਹੀ ਮਾਰਤੇ (ਆ ਆ)
ਹੋਇਆ ਸੀ cheat ਮੈਂ ਕੀਤਾ ਸੀ cheat ਨਈ (ਆ ਆ)
ਮਿਲਦਾ ਨਾ ਧੋਖਾ ਜੇ ਕਦੇ ਤਾਂ ਹੁੰਦਾ ਮੇਰਾ ਇਹ ਗੀਤ ਨਈ (ਆ ਆ)
Comfort ਚ ਰਹਿੰਦਾ ਹਮੇਸ਼ਾ ਤਾਂ ਹੁੰਦੀ ਮੇਰੇ ਕੋਲ ਇਹ team ਨਈ (ਆ ਆ)
Rapper ਮੈਂ independent ਮੈਨੂੰ ਲੱਗੇ industry ਠੀਕ ਨਈ (ਆ ਆ)
ਫੁਦੂ ਬੰਦੇ ਮੈਨੂੰ ਮਿਲਦੇ ਆ ਰੋਜ਼ ਹੀ (ਆ ਆ)
ਕਹਿੰਦੇ hip hop ਚ ਹੈਨੀ ਜ਼ਿਆਦਾ scope ਵੀ (ਆ ਆ)
ਏ ਸਾਲੇ ਜਾਣਦੇ ਨੀ ਹੈਗੀ ਮੇਰੀ ਸੋਚ ਕੀ (ਆ ਆ)
ਪੈਸੇ ਲਈ ਕਰਾਂ ਨਾ rap ਮੇਰੀ hobby (ਆ ਆ)
Hobby ਨਾਲੇ ਗੱਲਾਂ ਵਿੱਚ ਜ਼ੋਰ ਵੀ (ਆ ਆ)
ਹੌਲੀ ਹੌਲੀ ਹਜੇ ਬਦਲਣਾ ਏ ਦੌਰ ਵੀ (ਆ ਆ)
Punjabi rap ਕਹਿੰਦੇ ਸੁੰਦਾ ਏ ਕੌਣ ਨੀ (ਆ ਆ)
ਮੈਂ ਕਰਾਂ reload ਹਜੇ bars ਮੈਨੂੰ ਹੋਰ ਵੀ (ਆ ਆ)
Freestyle ਮੁੰਡਾ ਕਰਦਾ ਏ ਰੋਜ਼ (ਆ ਆ)
High zone ਮੇਰੀ team let’s roll (ਆ ਆ)
ਜਦੋਂ ਹੁੰਦੀ ਏ smoke ਸਾਰੇ overdose (ਆ ਆ)
ਕਹਿੰਦੇ ਕੁੜੀਆਂ ਨੂੰ ਮੁੰਡਾ ਕਦੇ ਦਿੰਦਾ ਨੀ rose (ਆ ਆ)
ਕੱਲਾ ਕਰੇ chill ਜ਼ਿਆਦਾ ਹੈਗੇ ਨੀ ਦੋਸਤ (ਆ ਆ)
ਸਾਰੇ ਹੱਸਦੇ ਖੇਡਦੇ ਨਾਲੇ ਕਰਦੇ roast ਆਹ (ਆ ਆ)
ਦਿਖਾਉਂਦਾ ਕਿਉਂ ਜਿੰਨਾ ਹੈਨੀ ਤੇਰੇ ਕੋਲ (ਆ ਆ)
ਚੇਲਿਆਂ ਦੇ ਬਿਨਾ ਹੈਨੀ ਤੇਰਾ ਰੌਬ (ਆ ਆ)
ਚੰਗੇ ਚੰਗਿਆਂ ਦੇ ਬੰਦ ਹੋ ਗਏ ਬੋਲ (ਆ ਆ)
You ain’t on my level ਚੱਲ ਹੱਟ ਪਰੇ ਹੋ (ਆ ਆ)
You ain’t on my level ਚੱਲ ਹੱਟ ਪਰੇ ਹੋ (ਆ ਆ)
ਆਹ ਦਿੰਦਾ ਨੀ ਸੋਹਣੀ ਤੇਰੀ ਲੋੜ ਨਈ (ਆ ਆ)
ਕੱਲਾ ਮੈਂ ਚੰਗਾ ਕੋਈ back up ਦੀ ਲੋੜ ਨਈ (ਆ ਆ)
Following ਲਾਈਟ ਪਰ ਵੇਚੀ ਮੈਂ soul ਨਈ (ਆ ਆ)
All the way up ਅਸੀਂ ਮੰਗਦੇ ਹੋਰ ਵੀ (ਆ ਆ)
ਮੁੱਕਦੀ ਖੋਜ ਨਈ ਅੱਖਾਂ ਦੀ ਸੋਜ ਨਈ (ਆ ਆ)
ਸੌਂਦਾ ਨੀ ਜਦੋਂ ਤੱਕ ਹੋਵੇ ਨਾ ਰੋਸ਼ਨੀ (ਆ ਆ)
ਕੰਮ ਤੇ busy ਹੁਣ ਜਾਂਦਾ ਨੀ mall ਵੀ (ਆ ਆ)
ਰੁੱਸ ਗਈ ਓ ਵੀ ਕਹਿੰਦੀ ਅਬ ਔਰ ਨੀ (ਆ ਆ)
ਹਾਂ ਕਰਦਾ ਮੈਂ ਕਰਮ ਕਲਮ ਮੇਰਾ ਧਰਮ (ਆ ਆ)
Hip hop ਨੂੰ ਅਮਲ ਕੀਤਾ ਵਦੇ ਵਜਨ (ਆ ਆ)
ਤੂੰ ਖਾਵੇ ਹਰਾਮ ਦਾ ਹੋਣਾ ਹੀ ਹਜ਼ਮ (ਆ ਆ)
ਮੈਂ ਕਰਾਂ ਦੋ ਗੱਲਾਂ ਬਣਾਉਂਦਾ ਤੂੰ dozen (ਆ ਆ)
ਤੂੰ ਭਾਲਦਾ ਰਕਮ ਖਾਂਦਾ ਝੂਠੀ ਕਸਮ (ਆ ਆ)
ਮੈਨੂੰ ਨੀ ਪਸੰਦ ਤੂੰ ਬੰਦਾ ਬੇਸ਼ਰਮ (ਆ ਆ)
ਚੰਗੇ ਕੀਤੇ ਕਰਮ ਵੈਰੀ ਮੇਥੋਂ ਡਰਨ (ਆ ਆ)
ਹੁਣ ਅੱਗੇ ਨਾ ਖੜਨ ਏ ਆਪਸ ਚ ਲੜਨ (ਆ ਆ)
ਮੈਂ ਦਿੰਦਾ ਨੀ ਏ ਨਸ਼ੇ ਚ ਖਤਮ (ਆ ਆ)
ਬੋਲਾਂ ਮੈਂ fact ਤੂੰ ਬੰਦਾ ਜਾਂ wack (ਆ ਆ)
I smoke the joint ਤੂੰ ਕਰਦਾ crack (ਆ ਆ)
You got no hope you join rehab (ਆ ਆ)
I’m spittin the bars coz I’m in the lab (ਆ ਆ)
Coz I’m in the lab coz I’m in the lab (ਆ ਆ)
Okay feel ਕਰਾਂ ਮੈਂ okay (ਆ ਆ)
Okay feel ਕਰਾਂ ਮੈਂ okay (ਆ ਆ)
Okay feel ਕਰਾਂ ਮੈਂ okay (ਆ ਆ)