LyricFind Logo
LyricFind Logo
Profile image icon
Lyric cover art

Glassy 2

Apple Music logo
Deezer logo
Spotify logo
Lyrics
ਅਸ਼ੋਕ ਮਸਤੀ, ਕੁਵਰ ਵਿਰਕ
ਓ ਜਦੋਂ ਗਲਾਸੀ ਖੜਕੇ
ਓ ਜਦੋਂ ਗਲਾਸੀ ਖੜਕੇ
ਓ ਜਦੋਂ ਗਲਾਸੀ ਖੜਕੇ ਨੀ ਵਿੱਚ ਤੇਰਾ ਨਾਂ ਬੋਲੇ
ਓ ਜਦੋਂ ਗਲਾਸੀ ਖੜਕੇ ਨੀ ਵਿੱਚ ਤੇਰਾ ਨਾਂ ਬੋਲੇ
ਮੁੰਡਿਆਂ ਦੇ ਸਿਰ ਚੜ੍ਹ ਕੇ ਨੀ ਹੁਣ ਤੇਰਾ ਨਾਂ ਬੋਲੇ
ਹੋ ਮੁੰਡਿਆਂ ਦੇ ਸਿਰ ਚੜ੍ਹ ਕੇ ਨੀ ਹੁਣ ਤੇਰਾ ਨਾਂ ਬੋਲੇ

ਫਿਗਰ ਜ਼ੀਰੋ ਸਾਈਜ਼ ਬਣਾਈ ਫਿਰਦੀ ਐ
ਲੁੱਕ ਸੁਰਾਹੀ ਵਾਂਗ ਬਣਾਈ ਫਿਰਦੀ ਐ
ਫਿਗਰ ਜ਼ੀਰੋ ਸਾਈਜ਼ ਬਣਾਈ ਫਿਰਦੀ ਐ
ਲੁੱਕ ਸੁਰਾਹੀ ਵਾਂਗ ਬਣਾਈ ਫਿਰਦੀ ਐ
ਓਏ ਗੱਭਰੂ ਬੰਦੇ ਠਰਕੇ
ਗੱਭਰੂ ਬੰਦੇ ਠਰਕੇ ਨੀ ਵਿੱਚ ਤੇਰਾ ਨਾਂ ਬੋਲੇ
ਮੁੰਡਿਆਂ ਦੇ ਸਿਰ ਚੜ੍ਹ ਕੇ ਨੀ ਹੁਣ ਤੇਰਾ ਨਾਂ ਬੋਲੇ
ਹੋ ਜਦੋਂ ਗਲਾਸੀ ਖੜਕੇ ਨੀ ਵਿੱਚ ਤੇਰਾ ਨਾਂ ਬੋਲੇ
ਹੋ ਜਦੋਂ ਗਲਾਸੀ ਖੜਕੇ ਨੀ ਵਿੱਚ ਤੇਰਾ ਨਾਂ ਬੋਲੇ

ਦਾਰੂ ਸੇ ਭੀ ਜ਼ਿਆਦਾ ਨਸ਼ਾ ਹੈ ਤੁਝਪਏ ਹੈ ਬੇਬੀ
ਕਹਿੰਦੀ ਥੋੜਾ ਪਾਸ ਤੁਮ ਆਓ ਤੋ ਐਹ ਜੀ
ਥਾਨੇ ਮੇਂ ਕਰਵਾ ਦੋ ਐਫ ਆਈ ਆਰ
ਏਹ ਮੋਹਤਰਮਾ ਨੁਕਸਾਨ ਕਰ ਦੇਗੀ
ਦਾਰੂ ਸੇ ਭੀ ਜ਼ਿਆਦਾ ਨਸ਼ਾ ਹੈ ਤੁਝਪਏ ਹੈ ਬੇਬੀ
ਕਹਿੰਦੀ ਥੋੜਾ ਪਾਸ ਤੁਮ ਆਓ ਤੋ ਐਹ ਜੀ
ਥਾਨੇ ਮੇਂ ਕਰਵਾ ਦੋ ਐਫ ਆਈ ਆਰ
ਏਹ ਮੋਹਤਰਮਾ ਨੁਕਸਾਨ ਕਰ ਦੇਗੀ
ਲੋ ਜੀ ਲਾਲ ਪਰੀ ਵਾਲਾ ਪੈਗ ਲਾ ਲਿਆ ਸੀ ਭਾਈ ਨੇ
ਬੜਾ ਰੋਕਿਆ ਸੀ ਤੁਹਾਡੀ ਭਰਜਾਈ ਨੇ
ਬੋਤਲਾਂ ਲਗਾਈਆਂ ਸਾਥੋਂ ਲੱਗੀ ਨਾ ਪਰਾਈ
ਹੁਣ ਪੀਤੀ ਦਾ ਕੀ ਫਾਇਦਾ ਤੁਹਾਡੀ ਭਾਬੀ ਨਾ ਸਤਾਈ ਜੇ
ਕਹਿੰਦੀ ਖੰਡ ਬਣ ਗਈ ਮੈਨੂੰ ਤਲੀ ਉੱਤੇ ਰੱਖ ਲਏ
ਮਾਰਦੀ ਐ ਲੁੱਕ ਥਾਂ ਥਾਂ ਇੱਕ ਵਾਰ ਤੱਕ ਲਏ
ਟਿਕ ਸਕਦਾ ਨਾ ਕੋਈ ਸਾਹਮਣੇ ਮੇਰੇ
ਦੱਸ ਮੇਰੀ ਰੇਸ ਜੱਟ ਸਾਹਿਬ ਕੌਣ ਕਰ ਸਕਦਾ
ਬਾਈ ਜੀ ਸੱਚ ਸਿਆਣੇ ਗੱਲ ਕਹਿ ਗਏ ਜਿਹੜੇ
ਕੁੜੀਆਂ ਦੇ ਚੱਕਰਾਂ ਚ ਪੈ ਗਏ ਓਹਨਾ ਦੇ
ਲੌਂਡੂਆਂ ਦਾ ਬਣਨਾ ਕੁਝ ਬੱਸ ਫੋਨ ਰੀਚਾਰਜ ਕਰਾਉਂਦੇ ਰਹਿ ਗਏ
ਲੈ ਪੁੱਛੋ ਕਰਦੇ ਹੈ ਨੀ
ਕੁੜੀਆਂ ਦੀਆਂ ਝਿੜਕਾਂ ਤੋਂ ਡਰਦੇ
ਇੱਕ ਜੁਗਾੜੋ ਜਿਹਾ ਬੰਦਾ ਪੱਟ ਲਿਜਾਂਦਾ
ਯਾਰਾਂ ਦੋਸਤਾਂ ਭਾਬੀ ਭਾਬੀ ਕਰਦੇ
ਦੁਨੀਆਦਾਰੀ ਭੁੱਲ ਗਈ ਦੁਨੀਆਦਾਰਾਂ ਨੂੰ
ਤੇਰੇ ਸੁਪਨੇ ਆਉਂਦੇ ਇਸ਼ਕ ਬਿਮਾਰਾਂ ਨੂੰ
ਦੁਨੀਆਦਾਰੀ ਭੁੱਲ ਗਈ ਦੁਨੀਆਦਾਰਾਂ ਨੂੰ
ਤੇਰੇ ਸੁਪਨੇ ਆਉਂਦੇ ਇਸ਼ਕ ਬਿਮਾਰਾਂ ਨੂੰ
ਸੌਂਦੇ ਮਿਰਜ਼ਾ ਪੜ੍ਹ ਕੇ ਨੀ ਵਿੱਚ ਤੇਰਾ ਨਾਂ ਬੋਲੇ
ਮੁੰਡਿਆਂ ਦੇ ਸਿਰ ਚੜ੍ਹ ਕੇ ਨੀ ਹੁਣ ਤੇਰਾ ਨਾਂ ਬੋਲੇ
ਹੋ ਜਦੋਂ ਗਲਾਸੀ ਖੜਕੇ ਨੀ ਵਿੱਚ ਤੇਰਾ ਨਾਂ ਬੋਲੇ
ਹੋ ਜਦੋਂ ਗਲਾਸੀ ਖੜਕੇ ਨੀ ਵਿੱਚ ਤੇਰਾ ਨਾਂ ਬੋਲੇ

ਅਕਲਾਂ ਵਾਲੇ ਅਕਲ ਗੁਆ ਕੇ ਬਹਿ ਗਏ ਨੇ
ਛਾਣੀ ਰੱਖ ਲਏ ਵਰਗੇ ਲੀਹੋਂ ਲਹਿ ਗਏ ਨੇ
ਅਕਲਾਂ ਵਾਲੇ ਅਕਲ ਗੁਆ ਕੇ ਬਹਿ ਗਏ ਨੇ
ਛਾਣੀ ਰੱਖ ਲਏ ਵਰਗੇ ਲੀਹੋਂ ਲਹਿ ਗਏ ਨੇ
ਹੋ ਸਿਰ ਪੜ੍ਹਵਾ ਲਏ ਲੜ ਕੇ ਨੀ ਵਿੱਚ ਤੇਰਾ ਨਾਂ ਬੋਲੇ
ਮੁੰਡਿਆਂ ਦੇ ਸਿਰ ਚੜ੍ਹ ਕੇ ਨੀ ਹੁਣ ਤੇਰਾ ਨਾਂ ਬੋਲੇ
ਜਦੋਂ ਗਲਾਸੀ ਖੜਕੇ ਨੀ ਵਿੱਚ ਤੇਰਾ ਨਾਂ ਬੋਲੇ
ਜਦੋਂ ਗਲਾਸੀ ਖੜਕੇ ਨੀ ਵਿੱਚ ਤੇਰਾ ਨਾਂ ਬੋਲੇ

WRITERS

KUWAR VIRK, CHANNI RUKHALA, TARANJIT VIRK

PUBLISHERS

Lyrics © IPRS

Share icon and text

Share


See A Problem With Something?

Lyrics

Other