LyricFind Logo
LyricFind Logo
Profile image icon
Lyric cover art

Ghaint

Apple Music logo
Deezer logo
Spotify logo
Lyrics
ਥੱਕਦੇ ਨਾ ਬਣੀ ਨਹਿਓ ਮਾੜਿਆ ਨਾ ਬਣੇ
ਸੂਰਜਾ ਨਾ ਬਨੀ ਨਹਿਓ ਤਾਰਿਆ ਨਾ ਬਣੇ
ਹੋਲਿਆ ਨਾ ਬਨੀ ਨਹਿਓ ਭਰਿਆ ਨਾ ਬਣੇ
ਹੰਕਰਿਆ ਨਾ ਬਨੀ ਨਹਿਓ ਹਾਰਿਆ ਨਾ ਬਣੇ
ਜਿੱਥੇ ਕੁੜੇ ਕਈਆਂ ਦੇ ਨੀ ਪੈਰ ਡੋਲ ਗੇ
ਮੈਂ ਓਥੇ ਹਿੱਕ ਤਣੀ
ਓਥੇ ਹਿਕ ਤਣੀ
ਬਣਦੇ ਨੇ ਜੇਹੜੇ ਬੋਹਤੇ ਘੈਂਟ ਗੋਰੀਏ ਨੀ ਬੱਸ ਓਹਦੇ ਨਾ ਨੀ ਬਣੀ

ਬਣਦੇ ਨੇ ਜੇਹੜੇ ਸਾਲੇ ਤੇਜ਼ ਗੋਰੀਏ ਨੀ ਬੱਸ ਓਹਦੇ ਨਾ ਨੀ ਬਣੀ

ਹੋ ਚੰਗੇਵ ਗਰੋਰੋਪ ਚ ਨੇ ਬੜੇ ਗੋਰੀਏ ਨਾਲੇ ਪਾਪੀ ਬਹੁਤ ਨੇ
ਤੂੰ ਹਲੇ ਤਾ ਕਰੀਮ ਜਿਹੀ ਦੇਖੀ ਏ ਰਕਾਨੇ ਯਾਰ ਬਾਕੀ ਭੁਤ ਨੇ
ਓਹ ਫੁੱਕਾ ਚ ਨੀ ਆਉਂਦੇ ਜੇਡੇ ਮਹਿਫ਼ਲਾਂ ਚ ਆਉਂਦੇ
ਖੱਲੀ ਨਹੀਓ ਆਉਂਦੇ ਨਾਲ ਰਿਫ਼ਲਾਂ ਲਿਓਂਦੇ
ਕਈ ਤਾ ਜਮਾਂ ਨੇ ਕੁੜੇ ਸਾਧ ਰੂਪ ਦੇ
ਕਈ ਖੁੰਡ ਨੇ ਪੁਰਣੇ ਜੇਡੇ ਡੈਵਿਲਾਂ 'ਚ ਆਉਂਦੇ
ਤੱਤੀਆਂ ਤਸੀਰਾਂ ਜੱਟ ਰੱਖੀ ਬੈਠੇ ਆਹ
ਨਹਿਓ ਬਣ ਦੇ ਹਨੀ
ਬਣਦੇ ਨੇ ਜੇਹੜੇ ਬੋਹਤੇ ਘੈਂਟ ਗੋਰੀਏ ਨੀ ਬੱਸ ਓਹਦੇ ਨਾ ਨੀ ਬਣੀ
ਬਣਦੇ ਨੇ ਜੇਹੜੇ ਬੋਹਤੇ ਘੈਂਟ ਗੋਰੀਏ ਨੀ ਬੱਸ ਓਹਦੇ ਨਾ ਨੀ ਬਣੀ
ਬਣਦੇ ਨੇ ਜੇਹੜੇ ਸਾਲੇ ਤੇਜ਼ ਗੋਰੀਏ ਨੀ ਬੱਸ ਓਹਦੇ ਨਾ ਨੀ ਬਣੀ
ਬਣਦੇ ਨੇ ਜੇਹੜੇ ਸਾਲੇ ਤੇਜ਼ ਗੋਰੀਏ ਨੀ ਬੱਸ ਓਹਦੇ ਨਾ ਨੀ ਬਣੀ
ਓਹਦੇ ਨਾ ਨੀ ਬਣੀ
ਓ ਜੁਮੇਵਾਰੀ ਬੱਡਿਆਂ ਦੀ ਲਈ ਜੱਟ ਨੇ
ਕਦੇ ਆਸਾਨ ਨੀ ਲਿਆ
ਯਾਰਾਂ ਨਾਲ ਰਿਹਾ ਵਫਾਦਾਰ ਬਣ ਕੇ
ਬੇਈਮਾਨ ਨੀ ਰਿਹਾ
ਰੋਹਬ ਰੱਖੀ ਦਾ ਦਿਲਾਂ ਚ ਨਾ ਕੋਈ ਖਾਰ ਰੱਖੀਏ
ਜੇਹੜੇ ਨਾਲ ਬੈਠੇ ਬੰਦੇ ਖਾਸ ਰੱਖੀਏ
ਮਰਦੇ ਆ ਗਗਨੇ ਜੋ ਜਿੱਬਾ ਜੁੱਤੀ ਤੇ
ਡਾਲੇ ਓਹ ਫਰੰਟ ਦੂਰੋਂ ਬਾਹਰ ਰੱਖੀਏ
ਫਿਰ ਝੁੱਕੇ ਨਾ ਨਿਸ਼ਾਨਾ ਕੋਈ ਨਿਸ਼ਾਨ ਗਿੱਲ ਦਾ
ਨੀ ਜਿੱਥੇ ਅੱਡ ਜੇ ਅੱਡੀ
ਬਣਦੇ ਨੇ ਜੇਹੜੇ ਬੋਹਤੇ ਘੈਂਟ ਗੋਰੀਏ ਨੀ ਬੱਸ ਓਹਦੇ ਨਾ ਨੀ ਬਣੀ
ਬਣਦੇ ਨੇ ਜੇਹੜੇ ਬੋਹਤੇ ਘੈਂਟ ਗੋਰੀਏ ਨੀ ਬੱਸ ਓਹਦੇ ਨਾ ਨੀ ਬਣੀ
ਬਣਦੇ ਨੇ ਜੇਹੜੇ ਸਾਲੇ ਤੇਜ਼ ਗੋਰੀਏ ਨੀ ਬੱਸ ਓਹਦੇ ਨਾ ਨੀ ਬਣੀ
ਬਣਦੇ ਨੇ ਜੇਹੜੇ ਸਾਲੇ ਤੇਜ਼ ਗੋਰੀਏ ਨੀ ਬੱਸ ਓਹਦੇ ਨਾ ਨੀ ਬਣੀ

WRITERS

Gagan Ratti, Nishan Gill

PUBLISHERS

Lyrics © O/B/O DistroKid

Share icon and text

Share

See A Problem With Something?

Lyrics

Other