ਓ Dp ਹੁੰਦੀ ਆ remove ਸਾਡੇ ਦੋਵਾਂ ਦੀ
ਹੁੰਦੀ ਆ remove ਸਾਡੇ ਦੋਵਾਂ ਦੀ
ਜਦੋਂ ਲੜ ਦੇਯਾ ਇੱਕ ਦੂਜੇ ਨਾਲ ਵੇਂ
ਤੂ ਐਵੇਂ ਨਿੱਕੀ ਜੇਹੀ ਗਲ ਉੱਤੇ ਰੁਸਦੈ
ਕਿ ਮੈਂ ਪਯਾਰ ਨਾਲ ਪੁਛਿਯਾਂ ਨੀ ਹਾਲ ਵੇ
ਪਯਾਰ ਨਾਲ ਪੁਛਿਯਾਂ ਨੀ ਹਾਲ ਵੇ
ਐਵੇਂ ਨਿੱਕੀ ਨਿੱਕੀ ਗੱਲ ਤੇ ਨੀ ਰੁਸੀਦਾ
ਨਿੱਕੀ ਨਿੱਕੀ ਗੱਲ ਤੇ ਨੀ ਰੁਸੀਦਾ
ਜਦੋਂ ਉਮਰਾਂ ਦਾ ਸਾਥ ਚੰਨਾ ਸੋਚ ਲਈ ਦਾ
ਜਦੋਂ ਉਮਰਾਂ ਦਾ ਸਾਥ ਚੰਨਾ ਸੋਚ ਲਈ ਦਾ
ਓਹ ਮੈਨੂ ਖੋਣ ਤੋਂ ਵੀ ਡਰੇ ਨਾਲੇ ਮੇਰੇ ਨਾਲ ਲੜੇ
ਖੋਣ ਤੋਂ ਵੀ ਡਰੇ ਨਾਲੇ ਮੇਰੇ ਨਾਲ ਲੜੇ
ਤੈਨੂੰ ਛੱਡ ਕੇ ਨੀ ਜਾਂਦੇ ਤੈਨੂੰ ਰੋਜ ਕਹੀ ਦਾ
ਖੋਣ ਤੋਂ ਵੀ ਡਰੇ ਨਾਲੇ ਮੇਰੇ ਨਾਲ ਲੜੇ
ਤੈਨੂੰ ਛੱਡ ਕੇ ਨੀ ਜਾਂਦੇ ਤੈਨੂੰ ਰੋਜ ਕਹੀ ਦਾ
ਹੋ ਥੋਡੇ ਸੋਹਣੇ ਜੇਹੇ ਮੁੱਖੜੇ ਤੇ ਰੋਣਾ ਜਦੋਂ ਆਵੇ
ਘੁੱਟ ਸੀਨੇ ਨਾਲ ਲਾਕੇ ਇਹ ਬਰੋਨਾ ਦਿਲ ਚਾਵੇ
ਹੋ ਥੋਡੇ ਸੋਹਣੇ ਜੇਹੇ ਮੁੱਖੜੇ ਤੇ ਰੋਣਾ ਜਦੋਂ ਆਵੇ
ਘੁੱਟ ਸੀਨੇ ਨਾਲ ਲਾਕੇ ਇਹ ਬਰੋਨਾ ਦਿਲ ਚਾਵੇ
ਸੀਨੇ ਨਾਲ ਲਾਕੇ ਇਹ ਬਰੋਨਾ ਦਿਲ ਚਾਵੇ
ਜਦੋਂ ਜਾਵੇ ਗੁੱਸੇ ਸਾਡੇ ਨਾਲ ਤੂੰ
ਹੋ ਜਾਵੇ ਗੁੱਸੇ Ashu ਨਾਲ ਤੂੰ
ਵੇ ਤੂੰ ਸਕਦਾ ਨੀ ਸੋਚ ਅਸੀਂ ਕਿੱਦਾ ਰਹੀ ਦਾ
ਸਕਦਾ ਨੀ ਸੋਚ ਅਸੀਂ ਕਿੱਦਾ ਰਹੀ ਦਾ
ਓ ਮੈਨੂ ਖੋਣ ਤੋਂ ਵੀ ਡਰੇ ਨਾਲੇ ਮੇਰੇ ਨਾਲ ਲੜੇ
ਖੋਣ ਤੋਂ ਵੀ ਡਰੇ ਨਾਲੇ ਮੇਰੇ ਨਾਲ ਲੜੇ
ਤੈਨੂੰ ਛੱਡ ਕੇ ਨੀ ਜਾਂਦੇ ਤੈਨੂੰ ਰੋਜ ਕਹੀ ਦਾ
ਖੋਣ ਤੋਂ ਵੀ ਡਰੇ ਨਾਲੇ ਮੇਰੇ ਨਾਲ ਲੜੇ
ਤੈਨੂੰ ਛੱਡ ਕੇ ਨੀ ਜਾਂਦੇ ਤੈਨੂੰ ਰੋਜ ਕਹੀ ਦਾ