LyricFind Logo
LyricFind Logo
Profile image icon
Lyric cover art

Mil Ja Ve

Apple Music logo
Deezer logo
Spotify logo
Lyrics
ਵੇ ਬੜਾ ਪਿਆਰਾ ਲਗਦਾ ਏਂ
ਦਿਲਾਂ ਨੂੰ ਠੱਗਦਾ ਏਂ
ਵੇ ਤੇਰੀ ਇਕ ਦੀਦ ਨੂੰ
ਦਿਲ ਤੈਨੂੰ ਦਿਨ ਰਾਤ ਲੱਭਦਾ ਏ
ਪਿਆਰ ਤੇਰੇ ਝੱਲਾ ਕੀਤਾ
ਕਾਹਤੋਂ ਮੈਨੂੰ ਕੱਲਾ ਕੀਤਾ
ਨਾ ਦਿਲ ਲਗਦਾ ਏ
ਵੇ ਛੇਤੀ ਆਕੇ ਮਿਲਜਾ ਵੇ
ਤੈਨੂੰ ਮਿਲਣੇ ਦਾ ਦਿਲ ਜਿਹਾ ਏ
ਵੇ ਤੈਨੂ ਅੱਖ ਭੜਕੇ ਵੇ
ਵੇਖੀ ਜਾਵਾ ਮੰਨ ਕਰਦਾ ਏ
ਵੇ ਟਕਿਆਂ ਏ ਜਿਸ ਦਿਨ ਦਾ
ਦਿਲ ਨਾਮ ਤੇਰਾ ਜਪਦਾ ਏ
ਵੇ ਫੂਲੋਂ ਹੌਲੀ ਜੱਟੀ ਨੇ
ਸੁਣੌਣਾ ਹਾਲ ਦਿਲ ਦਾ ਏ

ਕਿਨਾ ਮੈਨੂੰ easy ਲੈਣਾ
ਸਾਰਾ ਦਿਨ busy ਰਹਿਣਾ
Shopping ਕਰਾ ਦਿਯਾ ਕਰ
ਘੁਮਦਾ ਤੂੰ ਰਹਿਣਾ
ਹਰ ਵੇਲੇ ਯਾਰਾਂ ਨਾਲ
ਕਦੀ ਮੈਨੂੰ ਵੀ ਘੁਮਦਾ ਦਿਆਂ ਕਰ
ਕਿਨਾ ਮੈਨੂੰ easy ਲੈਣਾ
ਸਾਰਾ ਦਿਨ busy ਰਹਿਣਾ
Shopping ਕਰਾ ਦਿਯਾ ਕਰ
ਘੁਮਦਾ ਤੂੰ ਰਹਿਣਾ
ਹਰ ਵੇਲੇ ਯਾਰਾਂ ਨਾਲ
ਕਦੀ ਮੈਨੂੰ ਵੀ ਘੁਮਦਾ ਦਿਯਾ ਕਰ
ਤੁਈਓਂ ਇਕ ਲੱਗਾ ਇਹਨਾਂ ਅੱਖੀਆਂ ਨੂੰ ਸੋਹਣਾ
ਤੈਨੂੰ ਵੇਖ ਮੰਨ ਖਿਲਦਾ ਏ
ਵੇ ਛੇਤੀ ਆਕੇ ਮਿਲਜਾ ਵੇ
ਤੈਨੂੰ ਮਿਲਣੇ ਦਾ ਦਿਲ ਦਿਯਾ ਏ
ਵੇ ਤੈਨੂ ਅੱਖ ਭਰਕੇ ਵੇ
ਵੇਖੀ ਜਾਵਾ ਮੰਨ ਕਰਦਾ ਏ
ਵੇ ਤੱਕਿਆ ਏ ਜਿਸ ਦਿਨ ਦਾ
ਦਿਲ ਨਾਮ ਤੇਰਾ ਜਾਪਦਾ ਏ
ਵੇ ਫੂਲੋਂ ਹੌਲੀ ਜੱਟੀ ਨੇ
ਸੁਣੌਣਾ ਹਾਲ ਦਿਲ ਦਾ ਏ

ਪਿਆਰ ਤੇਰੇ ਨਾਲ ਹੋਇਆ
ਹੋਇਆ ਬੇਸ਼ੁਮਾਰ ਹੋਇਆ
ਸਚੀ ਮੈਂ ਨਾ ਹੁਣ ਤਾਲਦੀ
ਜੱਗ ਸਾਰਾ ਵੈਰੀ ਹੋ
ਵੈਰੀ ਭਾਵੇਂ ਭਾਰੀ ਹੋ
ਰਹਿਣਾ ਗੁਰੂ ਖੰਨੇ ਵਾਲਦੀ
ਪਿਆਰ ਤੇਰੇ ਨਾਲ ਹੋਇਆ
ਹੋਇਆ ਬੇਸ਼ੁਮਾਰ ਹੋਇਆ
ਸਚੀ ਮੈਂ ਨਾ ਹੁਣ ਟਾਲਦੀ
ਜੱਗ ਸਾਰਾ ਵੈਰੀ ਹੋ
ਵੈਰੀ ਭਾਵੇਂ ਭਾਰੀ ਹੋ
ਰਹਿਣਾ ਗੁਰੂ ਖੰਨੇ ਵਾਲਦੀ
ਖਿਚ ਜਹੀ ਪਈ ਜਾਵੇ ਤੇਰੇ ਵੱਲ ਨੂੰ
ਪਰ ਰੌਲਾ ਤੇਰੀ ਢਿੱਲ ਦਾ ਏ
ਵੇ ਛੇਤੀ ਆਕੇ ਮਿਲਜਾ ਵੇ
ਤੈਨੂ ਮਿਲਣੇ ਦਾ ਦਿਲ ਜਿਹਾ ਏ
ਵੇ ਤੈਨੂ ਅੱਖ ਭਰਕੇ ਵੇ
ਵੇਖੀ ਜਾਵਾ ਮੰਨ ਕਰਦਾ ਏ
ਵੇ ਟੱਕੇਯਾ ਏ ਜਿਸ ਦਿਨ ਦਾ
ਦਿਲ ਨਾਮ ਤੇਰਾ ਜਪਦਾ ਏ
ਵੇ ਫੂਲੋਂ ਹੌਲੀ ਜੱਟੀ ਨੇ
ਸੁਣੌਣਾ ਹਾਲ ਦਿਲ ਦਾ ਏ

WRITERS

RUPINDER SINGH GURU

PUBLISHERS

Lyrics © IPRS

Share icon and text

Share


See A Problem With Something?

Lyrics

Other