We Going Back To The Start For Real
We Going Back To The Start
2015 I Was Down On My Knees
This All Happen In Cape Town
ਕੋਈ ਕਿਹੰਦਾ ਤੇਰਾ ਕੱਮ ਨੀ ਚਲਨਾ
Rap ਨੀ ਚਲਨਾ ਕਿਹੰਦਾ ਕਿਸਮਤ ਨੀ ਚੰਗੀ
ਅੱਜ ਮੇਰਾ ਦੌਰ ਚੱਲਿਆ ਕੇ ਲੋਕੀ ਮੇਰੇ ਸਾਥ
Music ਦਾ ਬੱਸ ਧੜਕਣਾ ਨੂ ਕਰੇ ਤੇਜ਼
ਲੋਕੀ ਮੈਨੂ ਵੇਖੇ ਜਿਵੇਂ ਮੈਂ ਅੰਗਰੇਜ਼
ਨਾ ਮੇਰੀ ਚਾਲ ਸਿਧੀ ਗੱਲ ਨਾ ਸਿਧੀ
Girl Next To Me Kehndi Boy You Pretty
ਮੇਰਾ ਹਾਲ ਮੈਨੂ ਸਮਝ ਹੀ ਨੀ ਆਏ
ਫਿੱਟੇ ਮੁਹ ਨਸ਼ੇ ਚ ਮੈਨੂ ਯਾਰ ਬੁਲਾਏ
ਕਿਹੰਦਾ ਅੱਜ ਰਾਤੀ ਭੰਗ ਦਾਰੂ ਹੋਰ ਪਿੱਟੀ ਜਾਏ ਯੇ
ਤੇ ਮੈਨੇ ਭੰਗ ਬੇਚੀ ਔਰ ਮੈਨੇ ਭੰਗ ਪਿੱਟੀ
Goa Tour ਹੈ ਫੇਂਕਾ tanਕੁੜੀਆਂ ਦੀ ਐਸ਼ ਕੀਤੀ
ਉੱਤੇ ਕਾਲੀਆਂ ਦਾ ਦੇਸੀ ਜੈਸਾ ਹਾਲ
ਇਥੇ ਰੁਪਾਏ ਤੇ ਉੱਤੇ ਰਾਂ ਦੇ ਪਿਛੇ ਬੁਰਾ ਹਾਲ ਯੈ
ਕਿਹੰਦੇ ਵਾਰ ਛੱਡ ਨੇ ਤੂ ਕਾਲਿਆਂ ਦਾ ਸਾਥ boy
ਕਿਹੰਦੇ ਵੋ ਛੱਡ ਦੇ ਭੰਗ ਦਾਰੂ ਦਾ ਹੱਥ boy
Fu*K Up ਸੁਣਦਾ ਕਿਸੀ ਨੀ ਦੀ ਬਾਤ boy
ਨਾ ਮੈਂ ਛੱਡੇਯਾ ਕਾਲਿਆਂ ਦਾ ਸਾਥ