ਤੂੰ ਬਾਰ ਬਾਰ ਦੁੱਖ ਛੇੜ ਦਾ ਐ
ਤੂੰ ਬਾਰ ਬਾਰ ਦੁੱਖ ਛੇੜ ਦਾ ਐ
ਦੱਸ ਕਿਦੇ ਕੋਲ ਤੂੰ ਲਾ ਲਏ ਡੇਰੇ
ਵੇ Asis ਚੀਜ ਨਾ ਤੂੰ ਚੱਜ ਦੀ
ਤੇਰੀ ਰੂਹ ਹੁਣ ਕਯੋ ਨਾ ਰੱਜ ਦੀ
ਵੇ Asis ਚੀਜ ਨਾ ਤੂੰ ਚੱਜ ਦੀ
ਤੇਰੀ ਰੂਹ ਹੁਣ ਕਯੋ ਨਾ ਰੱਜ ਦੀ
ਤੂੰ ਖੋ ਜਾਣਾ ਪਰ ਭੁਲਦਾ ਨਹੀਂ
ਇਹ ਤਾਲਾ ਬਿਨ ਤੇਰੇ ਖੁਲਦਾ ਹੀ ਨਹੀਂ
Asis Singh ਕਿਸੇ ਹੋਰ ਤੇ ਢੁਲਦਾ ਹੀ ਨਹੀਂ