LyricFind Logo
LyricFind Logo
Profile image icon
Lyric cover art

Ve Faqeera

Apple Music logo
Deezer logo
Spotify logo
Lyrics
ਵੇ ਫਕੀਰਾ ਬੜੀ ਡਾਢੀ ਬੜੀ ਡਾਢੀ ਇਸ਼ਕ਼ ਦੀਆਂ ਰਾਹਵਾਂ
ਵੇ ਫਕੀਰਾ ਤੈਨੂੰ ਕੁੱਝ ਵੀ ਤੈਨੂੰ ਕੁੱਝ ਵੀ ਸਮਝ ਨਹੀਂ ਆਣਾ

ਲੰਮੀਆਂ ਰਾਤਾਂ ਯਾਦ ਤੂੰ ਆਵੇ
ਲੂ ਲੂ ਵਿੱਚ ਮੇਰੇ ਇੰਝ ਵੱਸ ਜਾਵੇ
ਇੱਕ ਪਲ ਮਾਹੀ ਦੂਰ ਨਾ ਜਾਵੇਂ
ਰੂਹ ਦੀਆਂ ਗੱਲਾਂ ਐਂ ਤੇ ਖੇਡ ਨਿਮਾਣੇ
ਇਸ਼ਕ਼ ਏ ਕਮਾਣਾ ਔਖਾ
ਯਾਰ ਵੀ ਮਨਾਉਣਾ ਔਖਾ
ਇਸ਼ਕ਼ ਏ ਕਮਾਣਾ ਔਖਾ
ਯਾਰ ਵੀ ਮਨਾਉਣਾ ਔਖਾ
ਵੇ ਫਕੀਰਾ ਬੜੀ ਡਾਢੀ ਬੜੀ ਡਾਢੀ ਇਸ਼ਕ਼ ਦੀਆਂ ਰਾਹਵਾਂ
ਵੇ ਫਕੀਰਾ ਤੈਨੂੰ ਕੁੱਝ ਵੀ ਤੈਨੂੰ ਕੁੱਝ ਵੀ ਸਮਝ ਨਹੀਂ ਆਣਾ
ਵੇ ਫਕੀਰਾ ਬੜੀ ਡਾਢੀ ਬੜੀ ਡਾਢੀ ਇਸ਼ਕ਼ ਦੀਆਂ ਰਾਹਵਾਂ
ਵੇ ਫਕੀਰਾ ਤੈਨੂੰ ਕੁੱਝ ਵੀ ਤੈਨੂੰ ਕੁੱਝ ਵੀ ਸਮਝ ਨਹੀਂ ਆਣਾ

ਇਸ਼ਕ਼ ਨਚਾਇਆ ਸੂਲੀ ਚੜ੍ਹਾਇਆ
ਨੱਚ ਨੱਚ ਕੇ ਮੈਂ ਯਾਰ ਮਨਾਇਆ
ਇਸ਼ਕ਼ ਦੀ ਰਮਜ਼ਾਂ ਇਸ਼ਕ਼ ਹੀ ਜਾਣੇ
ਜੋਗੀ ਬਣਾਇਆ ਮਾਰ ਮੁਕਾਇਆ
ਹਾਸੇ ਮੁੱਕ ਗਏ ਨੇ ਤੇ ਸੁੱਕ ਗਈਆਂ ਮੇਰੀਆਂ ਅੱਖੀਆਂ
ਲੋਕੀ ਹੱਸਦੇ ਤਾਣੇ ਦਿੰਦੇ ਰੋ ਰੋ ਥੱਕੀਆਂ
ਹਾਸੇ ਮੁੱਕ ਗਏ ਨੇ ਤੇ ਸੁੱਕ ਗਈਆਂ ਮੇਰੀਆਂ ਅੱਖੀਆਂ
ਲੋਕੀ ਹੱਸਦੇ ਤਾਣੇ ਦਿੰਦੇ ਰੋ ਰੋ ਥੱਕੀਆਂ
ਵੇ ਫਕੀਰਾ ਬੜੀ ਡਾਢੀ ਬੜੀ ਡਾਢੀ ਇਸ਼ਕ਼ ਦੀਆਂ ਰਾਹਵਾਂ
ਵੇ ਫਕੀਰਾ ਤੈਨੂੰ ਕੁੱਝ ਵੀ ਤੈਨੂੰ ਕੁੱਝ ਵੀ ਸਮਝ ਨਹੀਂ ਆਣਾ
ਵੇ ਫਕੀਰਾ ਬੜੀ ਡਾਢੀ ਬੜੀ ਡਾਢੀ ਇਸ਼ਕ਼ ਦੀਆਂ ਰਾਹਵਾਂ
ਵੇ ਫਕੀਰਾ ਤੈਨੂੰ ਕੁੱਝ ਵੀ ਤੈਨੂੰ ਕੁੱਝ ਵੀ ਸਮਝ ਨਹੀਂ ਆਣਾ

ਦਿਲ ਦੇ ਮਾਰੇ ਦੀਪ ਜਲਾਏ, ਰੋਗ ਏ ਛੁਪਾਣਾ ਔਖਾ
ਜੱਗ ਵਿੱਚ ਹੱਸਣਾ, ਕੱਲਿਆਂ ਰੋਣਾ, ਰੋਗ ਏ ਭੁਲਾਣਾ ਔਖਾ
ਇਸ਼ਕ਼ ਏ ਕਮਾਉਣਾ ਔਖਾ
ਯਾਰ ਵੀ ਮਨਾਉਣਾ ਔਖਾ
ਇਸ਼ਕ਼ ਏ ਕਮਾਉਣਾ ਔਖਾ
ਯਾਰ ਵੀ ਮਨਾਉਣਾ ਔਖਾ
ਏ ਅੱਗ ਦਾ ਦਰਿਆ, ਤੈਨੂੰ ਡੁੱਬ ਕੇ, ਤੈਨੂੰ ਡੁੱਬ ਕੇ ਪਾਰ ਏ ਜਾਣਾ
ਗੱਲ ਤੂੰ ਮੰਨ ਲੈ, ਏ ਦੁਨੀਆ ਏ ਦੁਨੀਆ ਖੇਡ ਤਮਾਸ਼ਾ
ਵੇ ਫਕੀਰਾ ਬੜੀ ਡਾਢੀ ਬੜੀ ਡਾਢੀ ਇਸ਼ਕ਼ ਦੀਆਂ ਰਾਹਵਾਂ
ਵੇ ਫਕੀਰਾ ਤੈਨੂੰ ਕੁੱਝ ਵੀ ਤੈਨੂੰ ਕੁੱਝ ਵੀ ਸਮਝ ਨਹੀਂ ਆਣਾ
ਵੇ ਫਕੀਰਾ ਬੜੀ ਡਾਢੀ ਬੜੀ ਡਾਢੀ ਇਸ਼ਕ਼ ਦੀਆਂ ਰਾਹਵਾਂ
ਵੇ ਫਕੀਰਾ ਤੈਨੂੰ ਕੁੱਝ ਵੀ ਤੈਨੂੰ ਕੁੱਝ ਵੀ ਸਮਝ ਨਹੀਂ ਆਣਾ

PUBLISHERS

Lyrics © TUNECORE INC, TuneCore Inc.

Share icon and text

Share


See A Problem With Something?

Lyrics

Other