LyricFind Logo
LyricFind Logo
Profile image icon
Lyric cover art

Shagna Da Vela

Apple Music logo
Deezer logo
Spotify logo
Lyrics
ਹੱਥਾਂ ਵਿੱਚ ਮੇਹਂਦੀ ਤੇਰੇ
ਨਾਵਾਂ ਦੀ ਲਵਾਉਣੀ ਮਾਇਆ
ਬਾਹੀਂ ਚੂੜਾ ਪੋਣਾ ਤੈਨੂੰ ਦਿਲ ਚ ਵਸਾਉਣਾ

ਮੈ ਤਾ ਤੈਨੂੰ ਹੀ ਤੈਨੂੰ ਮਾਇਆ ਚਾਹੁਣਾ
ਤੈਨੂੰ ਡੋਲੀ ਵਿੱਚ ਮਹਿਯਾ ਲੈ ਜਾਣਾ
ਇਹ ਸਜਿਆ ਸਗਨਾਂ ਦਾ ਵੇਲਾ
ਦਿਲਾਂ ਵਿਚ ਲੱਗਿਆ ਹੀ ਮੇਲਾ
ਵੇ ਨੇੜੇ ਆਯਾ ਵਿਆਹ ਹੁਣ ਮਾਹੀਆ
ਦੱਸ ਕੀ ਦੁਨੀਆ ਤੋਂ ਲੈਣਾ
ਇਹ ਸਜਿਆ ਸਗਨਾਂ ਦਾ ਵੇਲਾ
ਦਿਲਾਂ ਵਿਚ ਲੱਗਿਆ ਹੀ ਮੇਲਾ
ਵੇ ਨੇੜੇ ਆਯਾ ਵਿਆਹ ਹੁਣ ਮਾਹੀਆ
ਦੱਸ ਕੀ ਦੁਨੀਆ ਤੋਂ ਲੈਣਾ

ਕਿੰਨੇ ਸੋਹਣੇ ਲਗਦੇ ਹੋ ਜਦ ਮੇਰੇ ਵਲ ਤਕਦੇ ਹੋ
ਜਿੰਨ ਵੀ ਸੰਗਦਾ ਤੈਥੋਂ ਮਾਹੀਆ
ਜਦੋ ਚੂੜਾ ਤੁਸੀਂ ਪਾਯਾ ਕੋਕਾ ਨੱਕ ਚ ਲਵਾਇਆ
ਤਾਰੇ ਗਿਰ ਗਏ ਨੇ ਥਲੇ ਮਾਹੀਆ
ਮੈ ਤਾ ਤੈਨੂੰ ਹੀ ਤੈਨੂੰ ਮਾਇਆ ਚਾਹੁਣਾ
ਤੈਨੂੰ ਡੋਲੀ ਵਿੱਚ ਮਹਿਯਾ ਲੈ ਜਾਣਾ
ਇਹ ਸਜਿਆ ਸਗਨਾਂ ਦਾ ਵੇਲਾ
ਦਿਲਾਂ ਵਿਚ ਲੱਗਿਆ ਹੀ ਮੇਲਾ
ਵੇ ਨੇੜੇ ਆਯਾ ਵਿਆਹ ਹੁਣ ਮਾਹੀਆ
ਦੱਸ ਕੀ ਦੁਨੀਆ ਤੋਂ ਲੈਣਾ
ਇਹ ਸਜਿਆ ਸਗਨਾਂ ਦਾ ਵੇਲਾ
ਦਿਲਾਂ ਵਿਚ ਲੱਗਿਆ ਹੀ ਮੇਲਾ
ਵੇ ਨੇੜੇ ਆਯਾ ਵਿਆਹ ਹੁਣ ਮਾਹੀਆ
ਦੱਸ ਕੀ ਦੁਨੀਆ ਤੋਂ ਲੈਣਾ

ਬਾਲਮ ਜੀ ਮਾਰਾ ਮਨੇ ਨਾ ਲਜ਼ੀਜ਼ੋ ਜੀ
ਬਾਲਮ ਜੀ ਮਾਰਾ ਮਨੇ ਨਾ ਰੁਲਾਇਓ ਜੀ
ਮੈ ਤੋਂ ਹੂੰ ਮੇਰੇ ਬਾਬਲ ਦੀ ਲਾਡਲੀ
ਮੈ ਤੋਂ ਹੂੰ ਮੇਰੇ ਬਾਬਲ ਦੀ ਲਾਡਲੀ

ਇਹ ਸਜਿਆ ਸਗਨਾਂ ਦਾ ਵੇਲਾ
ਦਿਲਾਂ ਵਿਚ ਲੱਗਿਆ ਹੀ ਮੇਲਾ
ਵੇ ਨੇੜੇ ਆਯਾ ਵਿਆਹ ਹੁਣ ਮਾਹੀਆ
ਦੱਸ ਕੀ ਦੁਨੀਆ ਤੋਂ ਲੈਣਾ
ਇਹ ਸਜਿਆ ਸਗਨਾਂ ਦਾ ਵੇਲਾ
ਦਿਲਾਂ ਵਿਚ ਲੱਗਿਆ ਹੀ ਮੇਲਾ
ਵੇ ਨੇੜੇ ਆਯਾ ਵਿਆਹ ਹੁਣ ਮਾਹੀਆ
ਦੱਸ ਕੀ ਦੁਨੀਆ ਤੋਂ ਲੈਣਾ

WRITERS

SIDDHANT MISHRA, SUKHVINDER SINGH

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other