LyricFind Logo
LyricFind Logo
Profile image icon
Lyric cover art

Baari Barsi

Apple Music logo
Deezer logo
Spotify logo
Lyrics
ਹੋਏ ਹੋਏ ਹੋਏ ਹੋਏ

ਹੋਏ ਹੋਏ ਹੋਏ ਹੋਏ

ਹੋ ਬਾਰੀ ਬਰਸੀ ਖੱਟਣ ਗਿਆ ਖੱਟ ਖੱਟ ਕੇ ਲਿਆਂਦਾ ਛੱਲਾ
ਹੋ ਬਾਰੀ ਬਰਸੀ ਖੱਟਣ ਗਿਆ ਖੱਟ ਖੱਟ ਕੇ ਲਿਆਂਦਾ ਛੱਲਾ
ਹੋ ਪੱਤਣਾਂ ਨੂੰ ਅੱਗ ਲੱਗ ਗਈ ਗੋਰੇ ਮੁੱਖ ਤੋਂ ਸਰਕੇਯਾ ਪੱਲਾ
ਹੋ ਪਾਣੀਆਂ ਨੂੰ ਅੱਗ ਲੱਗ ਗਈ ਗੋਰੇ ਮੁੱਖ ਤੋਂ ਸਰਕੇਯਾ ਪੱਲਾ
ਪੱਤਣਾਂ ਨੂੰ ਅੱਗ ਲੱਗ ਗਈ (ਹੋਏ ਹੋਏ)

ਹੋਏ ਹੋਏ ਹੋਏ ਹੋਏ

ਢੋਲ ਵੱਜਦਾ ਧਮਾਲ ਹੈ ਪੈਂਦੀ
ਢੋਲ ਵੱਜਦਾ (ਬੱਲੇ) ਢੋਲ ਵੱਜਦਾ ਧਮਾਲ ਹੈ ਪੈਂਦੀ
ਗੱਭਰੂ ਸ਼ੌਕੀਨ ਨੱਚਦੇ ਮੁੱਛਾਂ ਕੁੰਡੀਆਂ
ਮੁੱਛਾਂ ਕੁੰਡੀਆਂ ਮਾਰਨ ਲਲਕਾਰੇ
ਬਈ ਮੁੱਛਾਂ ਕੁੰਡੀਆਂ ਮੁੱਛਾਂ ਕੁੰਡੀਆਂ ਮਾਰਨ ਲਲਕਾਰੇ
ਜਿੱਦੋਂ ਜਿੱਦੀ ਨੋਟ ਵਾਰਦੇ ਸਾਰੇ ਸਾਰੇ
ਤੂੰ ਵੀ ਆ ਕੇ ਨੱਚ ਲੈ ਪਤਲੀਏ ਨਾਰੇ (ਹੋਏ ਹੋਏ)
ਤੂੰ ਵੀ ਆ ਕੇ ਨੱਚ ਲੈ ਪਤਲੀਏ ਨਾਰੇ (ਹੋਏ ਹੋਏ)
ਤੂੰ ਵੀ ਆ ਕੇ ਨੱਚ ਲੈ ਪਤਲੀਏ ਨਾਰੇ (ਹੋਏ ਹੋਏ)

ਹੋਏ ਹੋਏ ਹੋਏ ਹੋਏ

ਹੋ ਬਾਰੀ ਬਰਸੀ ਖੱਟਣ ਗਿਆ ਖੱਟ ਖੱਟ ਕੇ ਲਿਆਂਦੀ ਛੈਣੀ (ਬੱਲੇ)
ਹੋ ਬਾਰੀ ਬਰਸੀ ਖੱਟਣ ਗਿਆ ਖੱਟ ਖੱਟ ਕੇ ਲਿਆਂਦੀ ਛੈਣੀ
ਤੂੰ ਸਾਂਭ ਸਾਂਭ ਰੱਖਦੀ ਫਿਰੇਂ ਸਦਾ ਮੜਕ ਜਵਾਨੀ ਦੀ ਨਾ ਰਹਿਣੀ (ਹੋਏ ਹੋਏ)
ਨੀ ਚਾਰ ਦਿਨ ਹੱਸ ਖੇਡ ਲੈ ਸਦਾ ਮੜਕ ਜਵਾਨੀ ਦੀ ਨਾ ਰਹਿਣੀ (ਹੋਏ ਹੋਏ)
ਸਾਂਭ ਸਾਂਭ ਰੱਖਦੀ ਫਿਰੇਂ (ਹੋਏ ਹੋਏ)

WRITERS

Gautam Govind Sharma, Ravi Singhal

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other