ਔਰ ਜਬ ਏ ਢਾਈ ਕਿਲੋ ਕਾ ਹਾਥ ਕਿਸੀ ਪੈ ਪੜਤਾ ਹੈ ਨਾ ਤੋਂ ਆਦਮੀ ਉੱਠਤਾ ਨਹੀਂ ਉੱਠ ਜਾਤਾ ਹੈ
ਗੁੜ੍ਹਤੀ ਮਿਲਦੀ ਜਿਹੜੀ ਸਾਨੂੰ
ਚੰਗੀ ਤਰ੍ਹਾਂ ਸਾਡੇ ਰਾਹਾਂ ਨੂੰ
ਕੋਕਾ ਕੋਲਾ ਪੀਣ ਵਾਲੀਏ ਤੂੰ ਕਿ ਜਾਨੇ ਚਾਹਾਂ ਨੂੰ
ਚੁੱਲ੍ਹੇ ਤੇ ਕੁੱਕੜ ਮੁੰਡਾ ਬਕਰੇ ਬਲਾਉਂਦਾ ਨੀ
ਚੰਗਿਆ ਨਾ ਮੈਚ ਮੁੰਡਾ ਮਾੜਿਆਂ ਨੂੰ ਢਾਉਂਦਾ ਨੀ
ਜੇਹੜੀ ਲਾਈਫ ਜਿਓਂਦਾ ਓਹੀ ਗੀਤਾਂ ਵਿੱਚ ਗਾਉਂਦਾ ਨੀ
ਮੈਂ ਤਾਂ ਕੌਣ ਹੁੰਨਾ ਸਭ ਮਾਲਕ ਕਰਾਉਂਦਾ ਨੀ
ਮੈਂ ਤਾਂ ਕੌਣ ਹੁੰਨਾ ਸਭ ਮਾਲਕ ਕਰਾਉਂਦਾ ਨੀ
ਮੈਂ ਤਾਂ ਕੌਣ ਹੁੰਨਾ ਸਭ ਮਾਲਕ ਕਰਾਉਂਦਾ ਨੀ
ਭਰੀਆਂ ਬੰਦੂਕਾਂ ਬਿੱਲੋ ਜੇਬਾਂ ਵਿੱਚ ਰੌਂਦ ਨੀ
ਮੈਂ ਤਾਂ ਕੌਣ ਹੁੰਨਾ ਸਭ ਮਾਲਕ ਕਰਾਉਂਦਾ ਨੀ
ਲੋਕਾਂ ਦੀ ਨਾ ਗੋਲੀ ਤੋਂ ਮਰਦੇ
ਨਾ ਮੇਰੇ ਤੇ ਕੇਸ ਬੋਲਦੇ ਨਾ ਸਾਡੇ ਤੇ ਪਰਚੇ ਨੀ
ਨੀਟ ਕਰੈਕਟਰ ਮਿਤਰਾਂ ਦਾ ਬੱਸ ਵਿਗੜੂ ਤੇਰੇ ਕਰਕੇ ਨੀ
ਚੁੱਲ੍ਹੇ ਤੇ ਕੁੱਕੜ ਮੁੰਡਾ ਬਕਰੇ ਬਲਾਉਂਦਾ ਨੀ
ਚੰਗਿਆ ਨਾ ਮੈਚ ਮੁੰਡਾ ਮਾੜਿਆਂ ਨੂੰ ਢਾਉਂਦਾ ਨੀ
ਜੇਹੜੀ ਲਾਈਫ ਜਿਓਂਦਾ ਓਹੀ ਗੀਤਾਂ ਵਿੱਚ ਗਾਉਂਦਾ ਨੀ
ਮੈਂ ਤਾਂ ਕੌਣ ਹੁੰਨਾ ਸਭ ਮਾਲਕ ਕਰਾਉਂਦਾ ਨੀ
ਮੈਂ ਤਾਂ ਕੌਣ ਹੁੰਨਾ ਸਭ ਮਾਲਕ ਕਰਾਉਂਦਾ ਨੀ
ਮੈਂ ਤਾਂ ਕੌਣ ਹੁੰਨਾ ਸਭ ਮਾਲਕ ਕਰਾਉਂਦਾ ਨੀ
ਭਰੀਆਂ ਬੰਦੂਕਾਂ ਬਿੱਲੋ ਜੇਬਾਂ ਵਿੱਚ ਰੌਂਦ ਨੀ
ਮੈਂ ਤਾਂ ਕੌਣ ਹੁੰਨਾ ਸਭ ਮਾਲਕ ਕਰਾਉਂਦਾ ਨੀ
ਸਾਡੇ ਨਾਲ ਨਾ ਖਹਿੰਦੇ ਮਿੱਠੀਏ
ਭਰੀਆਂ ਬੰਦੂਕਾਂ ਬਿੱਲੋ ਜੇਬਾਂ ਵਿੱਚ ਰੌਂਦ ਨੀ
ਮੈਂ ਤਾਂ ਕੌਣ ਹੁੰਨਾ ਸਭ ਮਾਲਕ ਕਰਾਉਂਦਾ ਨੀ
ਓਹ ਮੈਂ ਤਾਂ ਕੌਣ ਹੁੰਦਾ ਸਭ ਮਾਲਕ ਕਰਾਉਂਦਾ ਨੀ