ਓਹ ਅੱਖਾਂ blood shot red ਆ
ਫੈਸਲਾ ਨੀ ਕਰ ਦਈਏ on the spot
ਨਾ ਅਸੀ ਕਦੇ ਟਾਈਮ ਟੂਮ ਪਾਏ ਨੇ
ਲੋਕਾਂ ਨੇ ਕਮਾਏ ਹੋਣੇ ਡਾਲਰ ਜਾ ਪੌਂਡ ਬਿੱਲੋ
ਲੋਕਾਂ ਨੇ ਕਮਾਏ ਹੋਣੇ ਡਾਲਰ ਜਾ ਪੌਂਡ ਬਿੱਲੋ
ਬਿੱਲੋ ਅੱਸੀ ਬਸ ਯਾਰ ਹੀ ਕਮਾਏ ਨੇ
ਹੁੰਦੀ ਆ ਰਕਾਨੇ ਤੇਰੇ ਯਾਰ ਦੀ
ਕਿਹੜੇ ਵੇਲੇ ਕੀਹਦੇ ਗੇਮ ਪਾ ਦਈਏ
ਅੱਖ ਰਹਿੰਦੀ ਆ ਨੀ ਰੂਸ ਸਰਕਾਰ ਦੀ
ਕਿਹੜੇ ਵੇਲੇ ਕਿਹੜੀ ਗੇਮ ਪਾ ਦਈਏ
ਅੱਖ ਰਹਿੰਦੀ ਆ ਟਰੰਪ ਸਰਕਾਰ ਦੀ
ਫੇਰ ਕੱਰੀ ਬੈਠੇ ਆ ਨੀ ਜਾਨ ਦੀ ਤਿਆਰੀ
ਹਾਲੇ ਨਵੇਂ ਨਵੇਂ ਜੇਲਾਂ ਵਿੱਚੋਂ ਆਏ ਨੀ
ਲੋਕਾਂ ਨੇ ਕਮਾਏ ਹੋਣੇ ਡਾਲਰ ਜਾ ਪੌਂਡ ਬਿੱਲੋ
ਲੋਕਾਂ ਨੇ ਕਮਾਏ ਹੋਣੇ ਡਾਲਰ ਜਾ ਪੌਂਡ ਬਿੱਲੋ
ਬਿੱਲੋ ਅੱਸੀ ਬਸ ਯਾਰ ਹੀ ਕਮਾਏ ਨੇ
ਮਿਸਲੈਡ ਦਿਆ ਬੀਟਾਂ ਉੱਤੇ ਗਾ ਗਾਇਆ
ਬਿੱਲੋ ਕੈਲੀ ਵਿੱਚ ਫੇਰ ਖੁਤੀ ਪਾ ਗਿਆ
ਸਵੈਗ ਮਿਤਰਾਂ ਦਾ ਨੰਬਰ ਬਣਾ ਗਿਆ
ਯਾਰਾਂ ਲਈ ਬਣਾਵੇ ਯਾਰਾਂ ਉੱਤੇ ਗੀਤ ਗਾਵੇ
ਬਸ ਯਾਰਾਂ ਵਿੱਚ ਬੈਠ ਕੇ ਸੁਣਾਏ ਨੇ
ਲੋਕਾਂ ਨੇ ਕਮਾਏ ਹੋਣੇ ਡਾਲਰ ਜਾ ਪੌਂਡ ਬਿੱਲੋ
ਲੋਕਾਂ ਨੇ ਕਮਾਏ ਹੋਣੇ ਡਾਲਰ ਜਾ ਪੌਂਡ ਬਿੱਲੋ