ਆਰ ਦੀ ਹੋਊ ਜਾਂ ਗੱਲ ਪਾਰ ਦੀ ਹੋਊ
End ਵਿੱਚ ਜਿੱਤ ਤੇਰੇ ਯਾਰ ਦੀ ਹੋਊ
ਚੌਂਕ ਦੇ ਵਿਚਾਲੇ ਲੰਮੇ ਪਾ ਕੇ ਸੋਧਣੇ
ਪਿੱਛੇ ਖੜੀ ਗੱਡੀ ਸਰਕਾਰ ਦੀ ਹੋਊ
ਰੋਕਿਆਂ ਹਾਏ ਕੰਮ ਚੱਟ ਫੜਦਾ speed ਜਿੱਥੇ
ਆ ਜਾਂਦਾ ਮਿੱਤਰਾਂ ਦੇ name ਬੱਲੀਏ
ਮਿੱਤਰਾਂ ਨੇ ਪਾਈ ਜਦੋਂ game ਬੱਲੀਏ
ਮਿੱਤਰਾਂ ਨੇ ਪਾਈ ਜਦੋਂ game ਬੱਲੀਏ
ਆਰ ਦੀ ਹੋਊ ਜਾਂ ਗੱਲ ਪਾਰ ਦੀ ਹੋਊ
ਰਾਤਾਂ ਜਾਗ ਕੱਟਦੇ ਆ ਵੈਲੀ ਬਣਦੇ ਸੀ ਜੋ
ਜਿਵੇਂ ਪਿੱਛੇ DEA ਅੱਗੇ ਅੱਗੇ Pablo
ਅੱਖਾਂ ਸਾਨੂੰ ਆ ਵਖਾਉਣ ਵਾਲੇ ਬੰਦ ਕਰ ਗਏ
ਮਾਮੇ ਸਾਨੂੰ ਕਰਦੇ blame ਬੱਲੀਏ
ਮਿੱਤਰਾਂ ਨੇ ਪਾਈ ਜਦੋਂ game ਬੱਲੀਏ
ਮਿੱਤਰਾਂ ਨੇ ਪਾਈ ਜਦੋਂ game ਬੱਲੀਏ
ਆਰ ਦੀ ਹੋਊ ਜਾਂ ਗੱਲ ਪਾਰ ਦੀ ਹੋਊ
ਘਰੋਂ ਹੋਏ ਆ ਫ਼ਰਾਰ ਕਈ ਸਾਲ ਹੋ ਗਏ
ਛੱਡ ਗਏ ਆ city ਕਈ ਨਾਲ ਹੋ ਗਏ
ਸੁੱਚੀਆਂ ਨੇ ਨੀਤਾਂ ਉੱਤੋਂ humble ਦੀਆਂ beat'ਆਂ
Deadly ਆ combo insane ਬੱਲੀਏ
ਮਿੱਤਰਾਂ ਨੇ ਪਾਈ ਜਦੋਂ game ਬੱਲੀਏ
ਮਿੱਤਰਾਂ ਨੇ ਪਾਈ ਜਦੋਂ game ਬੱਲੀਏ
ਆਰ ਦੀ ਹੋਊ ਜਾਂ ਗੱਲ ਪਾਰ ਦੀ ਹੋਊ, ਓ ਓ