LyricFind Logo
LyricFind Logo
Profile image icon
Lyric cover art

Enlighten

Apple Music logo
Deezer logo
Spotify logo
Lyrics
ਢੰਗ ਜਿਓਂ ਦਾ ਦੱਸਾਂਗੇ ਡਰਪੋਕਾਂ ਨੂੰ
ਖੂਨ ਪੀਂਦੀਆਂ ਨੀ ਰਹਿਣ ਦੇਣਾ ਜੋਕਾਂ ਨੂੰ
ਰਹਿਣ ਦੇਣਾ ਨੀ ਗੁਲਾਮੀ ਵਿੱਚ ਲੋਕਾਂ ਨੂੰ
ਅਸਾਂ ਸੋਚ ਦਿਲੋਂ ਸੋਚ ਕੇ ਵਿਚਾਰੀ ਏ ਨਵੀ
ਨਵੇ ਜੁੱਗ ਵਿੱਚ ਕਰਨੀ ਉਸਾਰੀ ਏ ਨਵੀ
ਨਵੇ ਜੁੱਗ ਵਿੱਚ ਕਰਨੀ ਉਸਾਰੀ ਏ ਨਵੀ
ਅੱਗ ਮੱਚਦੀ ਆ ਕਹਿਰ ਤੇ ਤੂਫ਼ਾਨ ਦੀ
ਕੋਈ ਰੱਖੇ ਨਾ ਰਸਮ ਵੰਡ ਖਾਣ ਦੀ
ਅਸੀਂ ਪਿਛਲੇ ਰਵਾਜ ਉੱਕੇ ਹੀ ਹੰਡਾਉਣੇ ਨੇ
ਅਸਾਂ ਗਿਦੜਾਂ ਤੋਂ ਸ਼ੇਰ ਸੂਰਮੇ ਬਣਾਉਣੇ ਨੇ
ਅਸਾਂ ਗਿਦੜਾਂ ਤੋਂ ਸ਼ੇਰ ਸੂਰਮੇ ਬਣਾਉਣੇ ਨੇ
ਢੰਗ ਜਿਓਂ ਦਾ ਦੱਸਾਂਗੇ ਡਰਪੋਕਾਂ ਨੂੰ
ਖੂਨ ਪੀਂਦੀਆਂ ਨੀ ਰਹਿਣ ਦੇਣਾ ਜੋਕਾਂ ਨੂੰ
ਰਹਿਣ ਦੇਣਾ ਨੀ ਗੁਲਾਮੀ ਵਿੱਚ ਲੋਕਾਂ ਨੂੰ
ਅਸਾਂ ਸੋਚ ਦਿਲੋਂ ਸੋਚ ਕੇ ਵਿਚਾਰੀ ਏ ਨਵੀ
ਨਵੇ ਜੁੱਗ ਵਿੱਚ ਕਰਨੀ ਉਸਾਰੀ ਏ ਨਵੀ
ਨਵੇ ਜੁੱਗ ਵਿੱਚ ਕਰਨੀ ਉਸਾਰੀ ਏ ਨਵੀ
ਅੱਸੀ ਚੇਲੇ ਵੀ ਨੀ ਮੰਨਦੇ ਓਹ ਬਣਦੇ ਆ ਬੌਸ ਨੀ
ਓਹ ਹੱਡਾਂ ਵਿੱਚ ਰਹਿੰਦੇ ਜੇਹੜੇ ਲਿਮਿਟ ਕ੍ਰਾਸ ਨੀ
ਓਹ ਵੈਰੀਆਂ ਨੂੰ ਪਾੜ ਪਾੜ ਸੁੱਟਦੇ ਮੈਦਾਨਾਂ ਵਿਚ
ਚੱਕ ਚੱਕ ਸੁੱਟੇ ਜੀਵੇਂ ਰਿੰਗ ਚ ਰੌਕ ਨੀ
ਢੰਗ ਜਿਓਂ ਦਾ ਦੱਸਾਂਗੇ ਡਰਪੋਕਾਂ ਨੂੰ
ਖੂਨ ਪੀਂਦੀਆਂ ਨੀ ਰਹਿਣ ਦੇਣਾ ਜੋਕਾਂ ਨੂੰ
ਰਹਿਣ ਦੇਣਾ ਨੀ ਗੁਲਾਮੀ ਵਿੱਚ ਲੋਕਾਂ ਨੂੰ
ਅਸਾਂ ਸੋਚ ਦਿਲੋਂ ਸੋਚ ਕੇ ਵਿਚਾਰੀ ਏ ਨਵੀ
ਨਵੇ ਜੁੱਗ ਵਿੱਚ ਕਰਨੀ ਉਸਾਰੀ ਏ ਨਵੀ
ਨਵੇ ਜੁੱਗ ਵਿੱਚ ਕਰਨੀ ਉਸਾਰੀ ਏ ਨਵੀ

WRITERS

Avatar Soundz

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other