ਓਏ ਲੋਕੀ ਮਮੈਨੂੰ LA ਆਲਾ ਚੀਮਾ ਕਹਿੰਦੇ ਨੇ
Little boy ਵਾਂਗੂੰ ਨਾਂ ਚੱਲਦਾ, Russia Japan ਸਾਥੋਂ ਡਰੇ ਹੋਏ ਆ
ਪੋਤਾ ਤੇਰਾ ਕਰਦਾ ਆ ਮਾਣ ਦਾਦੇ ਤੇ, ਐਹਦੇ ਦੇ ਥਾਂ ਕੰਮ ਕੁਝ ਕਰੇ ਹੋਏ ਆ
ਨਾ ਨਾ ਕਾਕਾ, ਇਹ ਤਾਂ ਸਿੰਘਾਂ ਦੀਆਂ ਲਾਈਨਾਂ ਆ
ਨਿਬੜ ਗਏ ਸਾਰੇ sad song ਨੀ Punjabi
ਕਾਲਿਆਂ ਚ ਬਦਲ ਗਏ ਦਿਲ ਨੀ ਗੁਲਾਬੀ
ਚੋਟੀ ਦੇ ਨੀ ਨੱਡੀਏ ਵਕੀਲ ਵਾਂਗਰਾ
ਤੂੰ ਵੀ ਸੱਚ ਦੇ ਗਵਾਹ ਕਦੇ ਡਰੇ ਨਾ
ਛੱਡ ਕੇ ਗਈ ਐ ਫਿਰ ਮੁੜ ਕੇ ਨਾ ਆਈ
ਚੱਲੀ ਗੋਲੀ pistol ਵਿਚ ਵਡੇ ਨਾ
ਛੱਡ ਕੇ ਗਈ ਐ ਫਿਰ ਮੁੜ ਕੇ ਨਾ ਆਈ
ਚੱਲੀ ਗੋਲੀ pistol ਵਿਚ ਵਡੇ ਨਾ
ਚੱਲੀ ਗੋਲੀ pistol ਵਿਚ ਵਡੇ ਨਾ
ਚੱਲੀ ਗੋਲੀ pistol ਵਿਚ ਵਡੇ ਨਾ
Little boy ਵਾਂਗੂੰ ਨਾਂ ਚੱਲਦਾ, Russia Japan ਸਾਥੋਂ ਡਰੇ ਹੋਏ ਆ
ਚੱਲੀ ਗੋਲੀ pistol ਵਿਚ ਵਡੇ ਨਾ
Russia Japan ਸਾਥੋਂ ਡਰੇ ਹੋਏ ਆ
ਤੇਰੇ ਕੇਹੜੇ ਸ਼ਕਲ ਨੂੰ ਫੁਲ ਲੱਗ ਗਏ
ਕੀ ਤੂੰ ਖੱਟਿਆ ਬੇਗਾਨਾ ਪੁੱਤ ਪੱਟ ਕੇ
ਨੱਡੀਆਂ ਦੀ yes ਤੇ romantic ਫ਼ਿਲਮਾਂ ਤੋਂ
ਲੰਘ ਜੋ ਵੀ ਜਿੰਨਾ ਹੁੰਦਾ ਬਚ ਕੇ
Harsimran ਆਪੇ ਲੱਗ ਜੂ ਕਿਨਾਰੇ boat
ਇੱਕ ਥਾਂਵੇਂ ਪਾਣੀਆਂ ਚ ਖੜੇ ਨਾ
ਛੱਡ ਕੇ ਗਈ ਐ ਫਿਰ ਮੁੜ ਕੇ ਨਾ ਆਈ
ਚੱਲੀ ਗੋਲੀ pistol ਵਿਚ ਵਡੇ ਨਾ
ਛੱਡ ਕੇ ਗਈ ਐ ਫਿਰ ਮੁੜ ਕੇ ਨਾ ਆਈ
ਚੱਲੀ ਗੋਲੀ pistol ਵਿਚ ਵਡੇ ਨਾ
ਚੱਲੀ ਗੋਲੀ pistol ਵਿਚ ਵਡੇ ਨਾ
ਚੱਲੀ ਗੋਲੀ pistol ਵਿਚ ਵਡੇ ਨਾ
ਲੱਭ ਕੇ ਨੀ ਬੈਠੀ ਇੱਕ top ਦਾ ਬਹਾਨਾ
ਆਖੇ ਸਾਡੇ ਤਾਂ ਵਿਚਾਰ ਨਹੀਓ ਰਲਦੇ
Party ਚ ਕਾਹਤੋਂ ਯਾਰਾਂ ਨਾਲ ਬਹਿਣੇ ਆ
ਕਹਿੰਦੀ ਨਾਲ ਦੀ ਦੇ ਕੋਲ ਕਿਉਂ ਨੀ ਖੜਦੇ
ਆੜੀਆਂ ਤੇ ਖੜੀ ਜਦ ਹੋ ਗਈ ਉਂਗਲ
ਬਸ ਯਾਰ ਹੁਣੀ ਵੀ ਤਾਂ ਫੇਰ ਟਲੇ ਨਾ
ਛੱਡ ਕੇ ਗਯੀ ਐ ਫਿਰ ਮੁੜ ਕੇ ਨਾ ਆਈ
ਚੱਲੀ ਗੋਲੀ pistol ਵਿਚ ਵਡੇ ਨਾ
ਛੱਡ ਕੇ ਗਯੀ ਐ ਫਿਰ ਮੁੜ ਕੇ ਨਾ ਆਈ
ਚੱਲੀ ਗੋਲੀ pistol ਵਿਚ ਵਡੇ ਨਾ
ਚੱਲੀ ਗੋਲੀ pistol ਵਿਚ ਵਡੇ ਨਾ