LyricFind Logo
LyricFind Logo
Profile image icon
Lyric cover art

Hoor

Apple Music logo
Deezer logo
Spotify logo
Lyrics
ਉੱਠਦੀ ਬਹਿੰਦੀ ਜੀ ਜੀ ਕਹਿੰਦੀ ਤੈਨੂੰ ਤੇਰੀ ਹੂਰ ਵੇ
ਉੱਠਦੀ ਬਹਿੰਦੀ ਜੀ ਜੀ ਕਹਿੰਦੀ ਤੈਨੂੰ ਤੇਰੀ ਹੂਰ ਵੇ
ਵੇ ਨਾ ਮਾਰ ਜਾਲਮਾਂ
ਮਾਰ ਜਾਲਮਾਂ
ਵੇ ਨਾ ਮਾਰ ਜਾਲਮਾਂ ਵੇ
ਪੇਕੇ ਤਤਰੀ ਦੇ ਦੂਰ
ਵੇ ਨਾ ਮਾਰ ਜਲਮਾ ਵੇ
ਪੇਕੇ ਤਤਰੀ ਦੇ ਦੂਰ
ਉੱਠਦੀ ਬਹਿੰਦੀ ਜੀ ਜੀ ਕਹਿੰਦੀ ਤੈਨੂੰ ਤੇਰੀ ਹੂਰ ਵੇ
ਹਾਏ ਤੈਨੂੰ ਤੇਰੀ ਹੂਰ ਵੇ

ਤੜਕੇ ਉੱਠ ਚੱਕੀ ਜੋ ਲੈਂਦੀ
ਦੁੱਧ ਰਿੜਕ ਕੇ ਧਾਰਾਂ ਚੋਂ ਲੈਂਦੀ
ਮੱਥੇ ਵੱਟ ਪਾਏ ਬਿਨਾ ਚੰਨਾ ਮੈਂ ਸਿਰ ਤੇ ਕੂੜਾ ਢੋ ਲੈਂਦੇ
ਡਿਗਦੀ ਟਹਿੰਦੀ ਵੀ ਤੁਰ ਪੈਂਦੇ ਥੱਕ ਟੁੱਟ ਹੋਈ ਚੂਰ
ਵੇ ਨਾ ਮਾਰ ਜਲਮਾ ਵੇ
ਪੇਕੇ ਤਤਰੀ ਦੇ ਦੂਰ
ਵੇ ਨਾ ਮਾਰ ਜਲਮਾ ਵੇ
ਪੇਕੇ ਤਤਰੀ ਦੇ ਦੂਰ
ਉੱਠਦੀ ਬਹਿੰਦੀ ਜੀ ਜੀ ਕਹਿੰਦੀ ਤੈਨੂੰ ਤੇਰੀ ਹੂਰ ਵੇ
ਹਾਏ ਤੈਨੂੰ ਤੇਰੀ ਹੂਰ ਵੇ
ਤੈਨੂੰ ਤੇਰੀ ਹੂਰ ਵੇ

WRITERS

Didar Sandhu

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other