LyricFind Logo
LyricFind Logo
Profile image icon
Lyric cover art

Legacy

Apple Music logo
Deezer logo
Spotify logo
Lyrics
ਖੰਡੇ ਦੀ ਧਾਰ 'ਚ ਜਨਮ ਜਿਹਦਾ
ਉਹਨੂੰ ਮੌਤ ਕਿਸ ਤਰ੍ਹਾਂ ਮਾਰ ਸਕੇ
ਜੋ ਲੜਦਾ ਸਾਂਝੀ ਵਾਰ ਲਈ
ਉਹਦਾ ਕੌਣ ਨਿਸ਼ਾਨ ਉਤਾਰ ਸਕੇ
ਹੱਸ ਧਰਮ ਤੋਂ ਜਿੰਦਗੀ ਵਾਰੇਗਾ
ਇਹ ਪੰਥ ਕਲਗੀਆਂ ਵਾਲੇ ਦਾ
ਨਾ ਹਾਰਿਆ ਇਹ ਨਾ ਹਾਰੇਗਾ
ਇਹ ਪੰਥ ਕਲਗੀਆਂ ਵਾਲੇ ਦਾ
ਨਾ ਹਾਰਿਆ ਇਹ ਨਾ ਹਾਰੇਗਾ
ਇਹ ਪੰਥ ਕਲਗੀਆਂ ਵਾਲੇ ਦਾ
ਇਹਨੂੰ ਸਿੱਖਿਆ ਕਲਗੀਧਰ ਦੀ
ਇਹ ਨਾ ਡਰਦਾ ਨਾ ਡਰਾਉਂਦਾ ਹੈ
ਨਾ ਹੱਕ ਕਿਸੇ ਦਾ ਖੋਂਦਾ ਹੈ
ਨਾ ਆਪਣਾ ਹੱਕ ਗਵਾਉਂਦਾ ਹੈ
ਹਰ ਦੁਸ਼ਮਣ ਨੂੰ ਲਲਕਾਰੇਗਾ
ਇਹ ਪੰਥ ਕਲਗੀਆਂ ਵਾਲੇ ਦਾ
ਨਾ ਹਾਰਿਆ ਇਹ ਨਾ ਹਾਰੇਗਾ
ਇਹ ਪੰਥ ਕਲਗੀਆਂ ਵਾਲੇ ਦਾ
ਨਾ ਹਾਰਿਆ ਇਹ ਨਾ ਹਾਰੇਗਾ
ਇਹ ਪੰਥ ਕਲਗੀਆਂ ਵਾਲੇ ਦਾ
ਨਾ ਹਾਰਿਆ ਇਹ ਨਾ ਹਾਰੇਗਾ
ਇਹ ਪੰਥ ਕਲਗੀਆਂ ਵਾਲੇ ਦਾ
ਖੰਡੇ ਦੀ ਧਾਰ ਚ ਜਨਮ ਜਿਹਦਾ
ਓਹਨੂੰ ਮੌਤ ਕਿਸ ਤਰ੍ਹਾਂ ਮਾਰ ਸਕੇ
ਜੋ ਲੜਦਾ ਸਾਂਝੀ ਵਾਰ ਲਈ
ਉਹਦਾ ਕੌਣ ਨਿਸ਼ਾਨ ਉਤਾਰ ਸਕੇ
ਹੱਸ ਧਰਮ ਤੋਂ ਜਿੰਦਗੀ ਵਾਰੇਗਾ
ਇਹ ਪੰਥ ਕਲਗੀਆਂ ਵਾਲੇ ਦਾ
ਨਾ ਹਾਰਿਆ ਇਹ ਨਾ ਹਾਰੇਗਾ
ਇਹ ਪੰਥ ਕਲਗੀਆਂ ਵਾਲੇ ਦਾ
ਇਹ ਪੰਥ ਕਲਗੀਆਂ ਵਾਲੇ ਦਾ

ਕੰਡੀਅਲੇ ਜੰਗਲ ਝਾਲਾਂ 'ਚ
ਇਹ ਕਰਦਾ ਰਿਹਾ ਬਸੇਰਾ ਹੈ
ਅੱਠ ਅੱਠ ਦਿਨ ਭੁੱਖੇ ਰਹਿ ਕੇ ਵੀ
ਨਾ ਛੋਟਾ ਰੱਖਿਆ ਜੇਰਾ ਹੈ
ਮੁਗਲਾਂ ਦੀ ਭੁਗਤ ਸਵਾਰੇਗਾ
ਇਹ ਪੰਥ ਕਲਗੀਆਂ ਵਾਲੇ ਦਾ
ਨਾ ਹਾਰਿਆ ਇਹ ਨਾ ਹਾਰੇਗਾ
ਇਹ ਪੰਥ ਕਲਗੀਆਂ ਵਾਲੇ ਦਾ
ਨਾ ਹਾਰਿਆ ਇਹ ਨਾ ਹਾਰੇਗਾ
ਇਹ ਪੰਥ ਕਲਗੀਆਂ ਵਾਲੇ ਦਾ
ਨਾ ਹਾਰਿਆ ਇਹ ਨਾ ਹਾਰੇਗਾ

WRITERS

Avtar Josen

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other