LyricFind Logo
LyricFind Logo
Profile image icon
Lyric cover art

Tension

Apple Music logo
Deezer logo
Spotify logo
Lyrics
ਦਿਨ ਰਾਤ ਫਿਰ ਰੁਲਦਾ ਗੱਭਰੂ
ਦਿਨ ਰਾਤ ਫਿਰ ਰੁਲਦਾ ਗੱਭਰੂ
ਤੇਰੇ ਬਾਜੋਂ ਅਲੜੇ ਵੇ
ਨਾ ਜਾਵੇ ਨੀ ਜੱਚਦਾ ਗੱਭਰੂ
ਤੇਰੇ ਬਾਜੋਂ ਅਲੜੇ ਵੇ
ਨੀੰਦ ਮੇਰੀ ਨੀ ਰੋਜ਼ ਰਾਤ
ਤੇਰੀ ਯਾਦ ਸਿਰਹਾਣੇ ਪੈਂਦੀ ਏ
ਜ਼ਿੰਦਗੀ ਦੇ ਵਿੱਚ ਵਰੀ ਨਹੀਂ
ਬੱਸ ਟੈਂਸ਼ਨ ਤੇਰੀ ਰਹਿੰਦੀ ਏ
ਨੀੰਦ ਮੇਰੀ ਨੀ ਰੋਜ਼ ਰਾਤ
ਤੇਰੀ ਯਾਦ ਸਿਰਹਾਣੇ ਪੈਂਦੀ ਏ
ਜ਼ਿੰਦਗੀ ਦੇ ਵਿੱਚ ਵਰੀ ਨਹੀਂ
ਬੱਸ ਟੈਂਸ਼ਨ ਤੇਰੀ ਰਹਿੰਦੀ ਏ

ਸੁਣਿਆ ਲੋਕਾਂ ਕੋਲੋਂ ਕੇ ਰਾਹ ਇਸ਼ਕ ਦੇ ਬੜੇ ਟੇਢੇ ਨੀ
ਪਹਿਲਾਂ ਵੀ ਪੁੱਠੇ ਰਾਹ ਯਾਰਾਂ ਦੇ
ਪਾਸਟ ਦੇ ਵਿੱਚ ਸਿੱਧੇ ਨੀ
ਇੱਥੇ ਸੰਗਲੀਆਂ ਆਂ ਪੇੜੀਆਂ
ਤਕਦੀਰਾਂ ਨਾਲ ਖੈਂਦੀ ਏ
ਜ਼ਿੰਦਗੀ ਦੇ ਵਿੱਚ ਵਰੀ ਨਹੀਂ
ਬੱਸ ਟੈਂਸ਼ਨ ਤੇਰੀ ਰਹਿੰਦੀ ਏ
ਨੀੰਦ ਮੇਰੀ ਨੀ ਰੋਜ਼ ਰਾਤ
ਤੇਰੀ ਯਾਦ ਸਿਰਹਾਣੇ ਪੈਂਦੀ ਏ
ਜ਼ਿੰਦਗੀ ਦੇ ਵਿੱਚ ਵਰੀ ਨਹੀਂ
ਬੱਸ ਟੈਂਸ਼ਨ ਤੇਰੀ ਰਹਿੰਦੀ ਏ
ਨੀੰਦ ਮੇਰੀ ਨੀ ਰੋਜ਼ ਰਾਤ
ਤੇਰੀ ਯਾਦ ਸਿਰਹਾਣੇ ਪੈਂਦੀ ਏ
ਦਿਨ ਰਾਤ ਫਿਰ ਰੁਲਦਾ ਗੱਭਰੂ
ਤੇਰੇ ਬਾਜੋਂ ਅਲੜੇ ਵੇ

ਅੱਡ ਕੇ ਸਾਥੀ ਖੜੀ ਦਾ ਨੀ ਕਿਤੇ
ਗੋਡੇ ਹੇਠ ਲਵਾ ਜੀ ਨਾ
ਜਦੋਂ ਲੋੜ ਹੋਈ ਤੇਰੀ ਕਿੱਧਰੇ ਨੀ
ਬੱਸ ਉਦੋਂ ਤੋਂ ਪਿੱਠ ਦਿਖਾਈਂ ਨਾ
ਇਸ਼ਕ ਦੀ ਐਨਕ ਤਾਰ ਕੇ ਅੜੀਏ
ਇਸ਼ਕ ਦੀ ਐਨਕ ਤਾਰ ਕੇ ਅੜੀਏ
ਦੁਨੀਆ ਦੇਖਣੀ ਪੈਂਦੀ ਏ
ਜ਼ਿੰਦਗੀ ਦੇ ਵਿੱਚ ਵਰੀ ਨਹੀਂ
ਬੱਸ ਟੈਂਸ਼ਨ ਤੇਰੀ ਰਹਿੰਦੀ ਏ
ਨੀੰਦ ਮੇਰੀ ਨੀ ਰੋਜ਼ ਰਾਤ
ਤੇਰੀ ਯਾਦ ਸਿਰਹਾਣੇ ਪੈਂਦੀ ਏ
ਜ਼ਿੰਦਗੀ ਦੇ ਵਿੱਚ ਵਰੀ ਨਹੀਂ
ਬੱਸ ਟੈਂਸ਼ਨ ਤੇਰੀ ਰਹਿੰਦੀ ਏ
ਦਿਨ ਰਾਤ ਫਿਰ ਰੁਲਦਾ ਗੱਭਰੂ
ਤੇਰੇ ਬਾਜੋਂ ਅਲੜੇ ਵੇ

WRITERS

RAVINDER SINGH, SUKH SANDHU

PUBLISHERS

Lyrics © Royalty Network, Sony/ATV Music Publishing LLC, Songtrust Ave

Share icon and text

Share


See A Problem With Something?

Lyrics

Other