LyricFind Logo
LyricFind Logo
Profile image icon
Lyric cover art

Sheesha Down

Apple Music logo
Deezer logo
Spotify logo
Lyrics
SukhE Musical Doctorz
Avi J! Ikka

ਸ਼ੀਸ਼ਾ down ਕਰਕੇ ਮੈ ਕਾਰ ਦਾ
ਤੇਰੇ ਘਰ ਮੂਰੇ ਆਕੇ ਗੇਡੀ ਮਾਰਦਾ
ਸ਼ੀਸ਼ਾ down ਕਰਕੇ ਮੈ ਕਾਰ ਦਾ
ਤੇਰੇ ਘਰ ਮੂਰੇ ਆਕੇ ਗੇਡੀ ਮਾਰਦਾ
ਗਾਣਾ high beat ਕਰਕੇ repeat
ਗਾਣਾ high beat ਕਰਕੇ repeat
ਗਾਣਾ ਇਜ਼ਹਾਰੇ ਤੇਨੂੰ ਮੈ ਪਿਆਰ ਦਾ
ਸ਼ੀਸ਼ਾ ਡਾਊਨ ਕਰਕੇ ਮੈ ਕਾਰ ਦਾ

ਸ਼ੀਸ਼ਾ ਦਾ down
Yeah

ਸ਼ੀਸ਼ਾ down ਕਰਕੇ ਮੈ ਕਾਰ ਦਾ
ਤੇਰੇ ਘਰ ਮੂਹਰੇ ਆਕੇ ਗੇਡੀ ਮਾਰਦਾ
ਤੂੰ ਘਰੋਂ ਜਦੋਂ on road ਆਉਣੀ ਏ
ਲੱਖ ਨਖਰੇ ਜੇ ਕਰ-ਕਰ ਕੇ ਵਖਾਉਣੀ ਏ
ਜ਼ਰਾ ਖੁਲ ਕੇ ਤਾਂ ਦੱਸ ਦੇ ਤੂੰ ਕੀ ਚਾਹੁਣੀ ਏ
ਸਾਨੂੰ ਜਾਨ ਜਾਨ ਕਾਹਤੋਂ ਇੰਨਾ ਤੜਪਾਉਣੀ ਏ
ਮਾਰ ਕੇ ਬਰੇਕਾਂ ਮੁੜ ਮੁੜ ਵੇਖਾ
ਝਾਕਾ ਤੇਰਾ ਸੀਨਾ ਸਾਡਾ ਹਾਇਓ ਠਾਰ ਦਾ
ਸ਼ੀਸ਼ਾ ਡਾਊਨ ਕਰਕੇ ਮੈ ਕਾਰ ਦਾ

Clap everybody
Clap everybody
Clap clap clap everybody
Clap everybody
Clap clap clap everybody
Clap everybody
Clap clap clap everybody
Clap everybody

ਦੇਖ ਕਾਲੇ ਬੱਦਲ, ਬਰਸਾਤ ਹੋਣੀ ਵਾਲੀ ਏ
ਸ਼ਾਮ ਹੋ ਰਹੀ ਏ baby, ਰਾਤ ਹੋਣੀ ਵਾਲੀ ਏ
Sports car ਮੈ ਨੇ ਘਰ ਤੋਂ ਉਠਾਈ ਏ
ਗਾਡੀ ਦੀ windows ਕਾਲੀ ਕਰਵਾਲੀ ਨੇ
ਸੜਕੇ ਖਾਲੀ, ਗੱਡੀ ਤੇਜ਼ ਮੈਂ ਚਲਾਉਂਗਾ
Romantic ਗਾਣੇ ਤੁਝਕੋ ਸੁਣਾਉਂਗਾ
ਪਿਆਰ ਮੈਂ ਕਰੂੰਗਾ
ਤੇਰਾ ਸਾਥ ਮੈਂ ਨਿਭਾਉਂਗਾ
ਛੋੜ ਕੇ ਨਾ ਜਾਣਾ
ਤੈਨੂੰ ਭੁੱਲ ਨਹੀਂ ਪਾਉਂਗਾ (Ikka!)

ਤੂੰ ਹੈ ਸਾਰਿਆਂ ਤੋਂ ਸੋਹਣੀ ਤੇਰਾ ਤੁਲ ਕੋਈ ਨਾ
ਤੇਰੇ ਨਖਰੇ, ਅਦਾਵਾਂ ਦਾ ਵੀ ਮੁੱਲ ਕੋਈ ਨਾ
ਡਰ ਲੱਗਦਾ ਏ ਹੋ ਜਾਵੇ ਮੈਥੋਂ ਭੁੱਲ ਕੋਈ ਨਾ
ਜਿਹੜਾ ਤੈਨੂੰ ਮਾਣ ਦੇਵੇ ਐਸਾ ਫੁੱਲ ਕੋਈ ਨਾ
ਦਿਲ ਤੇਰੇ ਨਾਂਵੇ ਲਵਾਂ, ਤੈਨੂੰ ਆਪਣੀ ਬਣਾਵਾਂ
Deep ਵੀ ਏ ਪੱਕਾ ਇਕਰਾਰ ਦਾ
ਸ਼ੀਸ਼ਾ ਡਾਊਨ ਕਰਕੇ ਮੈਨੂੰ ਕਾਰ ਦਾ

Aye yo
Clap everybody
Clap everybody
Clap clap clap everybody
Clap everybody
Clap clap clap everybody
Clap everybody
Clap clap clap everybody
Clap everybody
Everybody clap, everybody clap
Clap clap clap everybody
Clap everybody yeah
Everybody clap clap clap everybody
Clap everybody
Clap clap clap everybody
Clap everybody
Everybody clap, everybody clap
Clap clap clap everybody
Clap everybody
Clap clap clap everybody
Clap everybody
Clap clap clap everybody
Clap everybody

WRITERS

DEEP SINGH, SUKH-E MUSICAL DOCTORZ

PUBLISHERS

Lyrics © IPRS, Royalty Network

Share icon and text

Share


See A Problem With Something?

Lyrics

Other