LyricFind Logo
LyricFind Logo
Profile image icon
Lyric cover art

Plaza

Apple Music logo
Deezer logo
Spotify logo
Lyrics
Hey yo
Avi Sidhu
ਬੰਦੇ ਵੱਧ ਬੜੇ ਸਿਟੇ ਕੁੜੇ Lakeshore 'ਤੇ
ਇੱਕ ਥਾਣੇ ਲੱਗੀ ਗੱਡੀ ਦੂਜੀ ਭੱਜੇ road 'ਤੇ
ਜਿਹਨਾਂ ਸ਼ਹਿ ਹੇਠ ਚਲਦੀ ਆ ਰਾਜਨੀਤੀ ਨੀ
ਓਹ ਲੀਡਰਾਂ ਦੇ ਕੰਮ ਹੁੰਦੇ ਸਾਡੇ ਜ਼ੋਰ 'ਤੇ
ਜਿਹੜੀ ਸਹੇਲੀ ਤੇਰੇ ਨਾਲ ਗੇੜੇ ਕੱਢੇ
Hint ਮੈਨੂੰ ਛੱਡੇ
ਨਿੱਤ miss ਕਾਲ਼ਾ ਮਾਰਦੀ ਆਏ
ਸਾਰੀ ਦੁਨੀਆ ਘੁਮਾਕੇ ਜੱਟ ਘੁੰਮਦੇ ਪਲਾਜ਼ੀਆਂ 'ਚ ਹਾਣਦੀਏ
ਸਾਰੀ ਦੁਨੀਆ ਘੁਮਾਕੇ ਜੱਟ ਘੁੰਮਦੇ ਪਲਾਜ਼ੀਆਂ 'ਚ ਹਾਣਦੀਏ
ਜੁੱਤੀ ਚੱਟਦੇ ਜਨਾਨੀਆਂ ਦੀ ਸਾਲੇ ਚਾਰ ਫੁੱਟੇ
ਪੰਗੇ ਜੱਟ ਨਾਲ ਜੰਮੇ
ਕੱਲ੍ਹ ਸੀ ਲੌਂਡਿਆਂ 'ਚ ਜਾਕੇ ਰਲ ਗਏ ਨੇ ਸੋਹਣੀਏ
ਹੋ ਗਏ ਵੱਖ ਜਿਹੜੇ ਸਾਡੇ ਵੱਲ ਸੀ
ਹੋ ਗੜ੍ਹਖਾਣੇ ਆਲਾ ਕੰਮ ਇੱਕ ਨੰਬਰ 'ਤੇ
ਜਦੋਂ ਪੜ੍ਹ ਲੈ ਜਾਣੇ ਜਰਾ ਸੰਭਲ ਕੇ
ਸਾਲੇ ਮਨਾਂ ਵਿੱਚ ਘੜੀ ਜਾਂਦੇ ਸੋਹਣੀਏ ਸਕੀਮਾਂ
ਤਾਜ਼ੇ ਪੈਸੇ ਲੇਟ ਗੋਲੀਆਂ ਦੇ bundle 'ਤੇ
ਓਹ ਦਾਤ ਲੰਡੂਆਂ ਦਾ ਪੈਂਦਾ
ਮੇਰਾ ਭਾਈ ਨਾਲ ਰਹਿੰਦਾ
Tension ਤਾਂ ਡਿਗੀ ਵਿੱਚ ਪਏ ਮਾਲ ਦੀ ਆਏ
ਸਾਰੀ ਦੁਨੀਆ ਘੁਮਾਕੇ ਜੱਟ ਘੁੰਮਦੇ ਪਲਾਜ਼ੀਆਂ 'ਚ ਹਾਣਦੀਏ
ਸਾਰੀ ਦੁਨੀਆ ਘੁਮਾਕੇ ਜੱਟ ਘੁੰਮਦੇ ਪਲਾਜ਼ੀਆਂ 'ਚ ਹਾਣਦੀਏ
ਅੱਥਰਾ ਜੱਟ ਦਾ mindset ਨੀ
ਵੈਰੀ ਰਹਿੰਦੇ upset ਨੀ
Dopamine ਮੈਂ high ਕਰਾਂ
money ਜੋੜਨ ਲਈ ਮੈਂ ਲਾਉਂਦਾ bet ਨੀ
sunroof 'ਚੋਂ ਕੱਢਦੇ ਫੇਅਰ ਕੁੜੇ
ਗੱਡੀ ਦੇ ਚੌੜੇ tire ਕੁੜੇ
ਗੇੜਿਆਂ ਦੇ ਵੱਜਦੇ ਸ਼ੌਂਕੀ ਨੀ
ਗੋਰੀਆਂ ਨਾਲ ਕਰਦੇ ਸੈਰ ਕੁੜੇ
ਗੋਰੀਆਂ ਨਾਲ ਕਰਦੇ ਸੈਰ ਕੁੜੇ
ਹੋ ਤੇਰੇ ਨਾਲਦੀਆਂ ਸਹੇਲੀਆਂ ਦੀ ਮੇਰੇ ਵੱਲ vote
ਲੀੜੇਆਂ ਤੋਂ ਗੱਡੀ ਤੱਕ
ਕੰਮ ਕੀਤਾ ਪੂਰਾ lot
ਤੂੰ ਤਾਂ online shopping ਆਲੀ site
ਮੰਨੀ ਫਿਰੇ ਦਿਲ ਜੱਟ ਦਾ ਆਏ
ਏਦਾਂ ਕਿਵੇਂ ਮਿਲ ਜੂਗੀ ਛੋਟ
ਦੋ ਚੱਕੇ ਵੀ ਚਲਾਏ ਚਾਰ ਚੱਕੇ ਵੀ ਘੁਮਾਏ
ਕੰਧ ਤਿੰਨ ਚੱਕਿਆਂ ਦੀ ਕੁੜੇ ਝਾੜ ਦਈਏ
ਝਾੜ ਦਈਏ
ਸਾਰੀ ਦੁਨੀਆ ਘੁਮਾਕੇ ਜੱਟ ਘੁੰਮਦੇ ਪਲਾਜ਼ੀਆਂ 'ਚ ਹਾਣਦੀਏ
ਸਾਰੀ ਦੁਨੀਆ ਘੁਮਾਕੇ ਜੱਟ ਘੁੰਮਦੇ ਪਲਾਜ਼ੀਆਂ 'ਚ ਹਾਣਦੀਏ
ਤੂੰ Delhi side ਦੀ ਮੈਂ Delhi side ਕਰੀ ਬੈਠਾ
ਜਿਹੜੇ ਸੋਚੇ ਦੇਸ਼ਾਂ ਬਾਰੇ ਓਥੇ land ਕਰੀ ਬੈਠਾ
ਹੋਊ ਤੇਰਾ ਰੰਗ ਗੋਰਾ ਹੁਸਨ ਵੀ ਗਡਵਾ
ਜੱਟ ਧੁੱਪੇ ਗੇੜੇ ਕੱਢ ਰੰਗ tan ਕਰੀ ਬੈਠਾ
ਅਵੀ ਸਿੱਧੂ ਝੰਡੇ ਸੇਖਰਾਂ 'ਤੇ ਗੱਡੇ
ਨਵਾਂ ਦੱਲਾ ਪਿੰਡ ਵੱਜੇ
ਮੰਡੀਰ ਸਾਰੀ ਜਾਣਦੀ ਆਏ
ਸਾਰੀ ਦੁਨੀਆ ਘੁਮਾਕੇ ਜੱਟ ਘੁੰਮਦੇ ਪਲਾਜ਼ੀਆਂ 'ਚ ਹਾਣਦੀਏ
ਸਾਰੀ ਦੁਨੀਆ ਘੁਮਾਕੇ ਜੱਟ ਘੁੰਮਦੇ ਪਲਾਜ਼ੀਆਂ 'ਚ ਹਾਣਦੀਏ
ਸਾਰੀ ਦੁਨੀਆ ਘੁਮਾਕੇ ਜੱਟ ਘੁੰਮਦੇ ਪਲਾਜ਼ੀਆਂ 'ਚ ਹਾਣਦੀਏ

WRITERS

Avi Sidhu

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other