ਦੁਪਹਿਰਾਂ ’ਚ ਬੈਠਾ ਆ ਛੇੜਕੇ ਤੇਰੀਆਂ ਗੱਲਾਂ ਨੀ ਖੁਦ ਦੇ ਨਾਲ
ਯਾਦ ਆਉਂਦਾ ਆ ਤੇਰਾ ਉਹ ਹੱਸਣਾ
ਕਿੰਨੀ ਖੁਸ਼ ਸੀ ਓਦੋਂ ਤੂੰ ਨਾਲ ਮੇਰੇ
ਫਿਰ ਐਦਾਂ ਕਿਉਂ ਕੀਤੇ ਤੂੰ ਹਾਲ ਮੇਰੇ
ਤੇਰੇ ਨਾਲ ਕੀਤੀਆਂ ਬਾਤਾਂ ਨੀ ਭੁੱਲਦਾ
ਤੇਰੇ ਨਾਲ ਲੰਘੀਆਂ ਰਾਤਾਂ ਨੀ ਭੁੱਲਦਾ
ਤੇਰੇ ਨਾਲ ਕੀਤੀਆਂ ਬਾਤਾਂ ਨੀ ਭੁੱਲਦਾ
ਤੇਰੇ ਨਾਲ ਲੰਘੀਆਂ ਰਾਤਾਂ ਨੀ ਭੁੱਲਦਾ
ਤੇਰੇ ਨਾਲ ਸੋਚੀ ਸੀ ਜ਼ਿੰਦਗੀ ਸਾਰੀ
ਗਲੋਂ ਗਾਨੀ ਦੇ ਵਾਂਗੂ ਤੂੰ ਲਾਹ ਕੇ ਸੁੱਟਿਆ
ਦਿਲ ਤੂੰ ਸਾਡਾ ਹੰਢਾ ਕੇ ਸੁੱਟਿਆ
ਤੇਰਾ ਉਹ ਹਾਸਾ ਤੇ ਅੱਖਾਂ ਨਸ਼ੀਲੀਆਂ
ਮੁੜ ਅਦਾਵਾਂ ਉਹ ਕਿੱਥੇ ਨੀ ਮਿਲੀਆਂ
ਤੇਰੇ ਨਾਲ ਬਹਿਣਾ ਤੇ ਹੱਸਦੇ ਰਹਿਣਾ
ਹੋਈਆਂ ਸੀ ਕਦੇ ਨਾ ਅੱਖਾਂ ਵੀ ਸਿੱਲੀਆਂ
ਰੋਲੇ ਜੋ ਫੁੱਲ ਤੂੰ ਪੈਰਾਂ ’ਚੇ
ਤੇਰੇ ਨਾਲ ਕੀਤੀਆਂ ਬਾਤਾਂ ਨੀ ਭੁੱਲਦਾ
ਤੇਰੇ ਨਾਲ ਲੰਘੀਆਂ ਰਾਤਾਂ ਨੀ ਭੁੱਲਦਾ
ਤੇਰੇ ਨਾਲ ਕੀਤੀਆਂ ਬਾਤਾਂ ਨੀ ਭੁੱਲਦਾ
ਤੇਰੇ ਨਾਲ ਲੰਘੀਆਂ ਰਾਤਾਂ ਨੀ ਭੁੱਲਦਾ
ਅਸੀਂ ਤੇਰੀਆਂ ਬਾਹਾਂ ਚ ਹੋਏ ਫਨਾ
ਅਸੀਂ ਜੀਣ ਦੀ ਹੈ ਇਕੋ ਵਜ੍ਹਾ ਸੀ ਤੂੰ
ਮੈਨੂੰ ਤੇ ਤੇਰੇ ਤੇ ਪੂਰਾ ਯਕੀਨ ਸੀ
ਤੇਰੇ ਨਾਲ ਲਗਦਾ ਸਬ ਹਸੀਨ ਸੀ ਕਯੋ
ਇਸ਼ਕ ਦੀ ਤੇਰੇ ਨਾਲ ਲਿਖੀ ਕਹਾਣੀ ਸੀ
ਤੂੰ ਵੀ ਤਾ ਓਦੋ ਦੀ ਮੇਰੀ ਦੀਵਾਨੀ ਸੀ
ਤੇਰੇ ਨਾਲ ਪਿਆਰ ਸੀ ਰੱਬ ਨੂੰ ਭੂਲੇ ਸੀ
ਵੱਖਰੀ ਤੇਰੇ ਨਾਲ ਦੁਨੀਆਂ ਬਣਾਉਣੀ ਸੀ
ਸੁਫ਼ਨੇ ਸੁਫ਼ਨੇ ਬਣਕੇ ਰਹਿ ਗਯਾ ਨਾ ਤੂੰ ਆਸ
ਤੇਰੇ ਨਾਲ ਕੀਤੀਆਂ ਬਾਤਾਂ ਨੀ ਭੁੱਲਦਾ
ਤੇਰੇ ਨਾਲ ਲੰਘੀਆਂ ਰਾਤਾਂ ਨੀ ਭੁੱਲਦਾ
ਤੇਰੇ ਨਾਲ ਕੀਤੀਆਂ ਬਾਤਾਂ ਨੀ ਭੁੱਲਦਾ
ਤੇਰੇ ਨਾਲ ਲੰਘੀਆਂ ਰਾਤਾਂ ਨੀ ਭੁੱਲਦਾ