ਬੁੱਲ੍ਹੀਆਂ ਤੇ ਰੱਖਦੀ ਐਂ, ਦਿਲੋਂ ਕਿਉਂ ਨੀ ਕੱਢਦੀ
ਸ਼ੌਕੀਨੀ ਐਨੀ ਲਾਉਂਦੀ ਵੀ ਨੀ, ਤਾਂ ਵੀ ਐਨੀ ਫ਼ਬਦੀ
ਕੀ ਦੱਸਾਂ ਰਵਾਂ ਹਰ ਵੇਲੇ, ਬਸ ਤੈਨੂੰ ਤੱਕਦਾ ਖ਼ਿਆਲ ਰਹਿਣ
ਗੁਲਾਬੀ ਜਿਹੇ ਬੁੱਲ੍ਹ, ਜਦੋਂ ਜਾਂਦੇ ਆ ਨੀ ਖੁੱਲ੍ਹ
ਤੂੰ ਭੰਨ ਦੇਵੇਂ ਚੰਨ, ਜਿਹੜਾ ਕਰਦਾ ਗਰੂਰ ਨੀ
ਹਾਏ ਸੱਚੀ, ਅੰਬਰਾਂ ਤੋਂ ਜ਼ਿਆਦਾ ਤੇਰਾ ਨੂਰ ਨੀ
ਨੀ ਬਿੱਲੋ ਜਾਂਦੀ, ਚੀਰਦੀ ਕਲੇਜਾ ਤੇਰੀ ਘੂਰ ਨੀ
ਮੁਮਤਾਜ਼ ਵਰਗੀ ਤੂੰ, ਕਾਸ਼ ਸਾਨੂੰ ਮਿਲਜੇਂ ਜੋ
ਵੇਖੇ ਤੈਨੂੰ ਇੱਕ ਵਾਰੀ, ਸੋਚਦਾ ਜ਼ਰੂਰ ਨੀ
ਹਾਏ ਸੱਚੀ, ਅੰਬਰਾਂ ਤੋਂ ਜ਼ਿਆਦਾ ਤੇਰਾ ਨੂਰ ਨੀ
ਨੀ ਬਿੱਲੋ ਜਾਂਦੀ, ਚੀਰਦੀ ਕਲੇਜਾ ਤੇਰੀ ਘੂਰ ਨੀ
ਮੁਮਤਾਜ਼ ਵਰਗੀ ਤੂੰ, ਕਾਸ਼ ਸਾਨੂੰ ਮਿਲਜੇਂ ਜੋ
ਵੇਖੇ ਤੈਨੂੰ ਇੱਕ ਵਾਰੀ, ਸੋਚਦਾ ਜ਼ਰੂਰ ਨੀ
ਸ਼ੀਸ਼ੇ ਮੂਹਰੇ ਖੜ੍ਹਦੀ, ਉਹ ਵਾਲੀਆਂ ਨੂੰ ਛੇੜਦੀ
ਘੁਮਾਈ ਜਾਵੇ ਉਂਗਲਾਂ ਤੇ, ਜ਼ੁਲਫ਼ਾਂ ਨਾ ਖੇਡਦੀ
ਹੁਣ ਤੱਕਦਾ ਦੁਨੀ ਉਹ ਹਸੀਨ, ਲੱਗੇ ਜਦੋਂ ਨਿਗਾਹ ਫ਼ੇਰਦੀ
ਤੂੰ ਕਰ ਲਿਆ ਆਪਣਾ ਮੁਰੀਦ, ਗੋਰੀਏ
ਇੱਕ ਹਾਸੇ ਨਾਲ ਲੈ ਗਈ ਐਂ ਖ਼ਰੀਦ, ਗੋਰੀਏ
ਨੀ ਇੱਕ ਪਲ ਰਹਿੰਦਾ ਨਾ, ਉਹ ਹੋ ਕੇ ਤੈਥੋਂ ਦੂਰ ਨੀ
ਹਾਏ ਸੱਚੀ, ਅੰਬਰਾਂ ਤੋਂ ਜ਼ਿਆਦਾ ਤੇਰਾ ਨੂਰ ਨੀ
ਨੀ ਬਿੱਲੋ ਜਾਂਦੀ, ਚੀਰਦੀ ਕਲੇਜਾ ਤੇਰੀ ਘੂਰ ਨੀ
ਮੁਮਤਾਜ਼ ਵਰਗੀ ਤੂੰ, ਕਾਸ਼ ਸਾਨੂੰ ਮਿਲਜੇਂ ਜੋ
ਵੇਖੇ ਤੈਨੂੰ ਇੱਕ ਵਾਰੀ, ਸੋਚਦਾ ਜ਼ਰੂਰ ਨੀ
ਹਾਏ ਸੱਚੀ, ਅੰਬਰਾਂ ਤੋਂ ਜ਼ਿਆਦਾ ਤੇਰਾ ਨੂਰ ਨੀ
ਨੀ ਬਿੱਲੋ ਜਾਂਦੀ, ਚੀਰਦੀ ਕਲੇਜਾ ਤੇਰੀ ਘੂਰ ਨੀ
ਮੁਮਤਾਜ਼ ਵਰਗੀ ਤੂੰ, ਕਾਸ਼ ਸਾਨੂੰ ਮਿਲਜੇਂ ਜੋ
ਵੇਖੇ ਤੈਨੂੰ ਇੱਕ ਵਾਰੀ, ਸੋਚਦਾ ਜ਼ਰੂਰ ਨੀ
ਨਸ਼ੀਲੀਆਂ ਨੇ ਅੱਖੀਆਂ ਤੇ, ਕੱਜਲੇ ਦੀ ਧਾਰ ਨੀ
ਵੇਖ ਤੈਨੂੰ, ਮੱਲੋ-ਮੱਲੀ ਹੋ ਜੇ ਕੁੜੇ ਪਿਆਰ ਨੀ
ਨੀ ਤੇਰੇ ਬਿਨਾਂ ਦਿਲ ਵੀ ਐ, ਕਿੱਥੇ ਹੁਣ ਲੱਗਦਾ
ਅੱਧੀ-ਅੱਧੀ ਰਾਤ ਤੱਕ ਰਹਿੰਦਾ, ਮੁੰਡਾ ਜਗਦਾ
ਕਰਿਆ ਸ਼ੁਦਾਈ, ਕਾਹਦੀ ਨਜ਼ਰ ਮਿਲਾਈ
ਮੈਨੂੰ ਤਾਂ ਹੁਣ ਹੋਰ ਕੋਈ ਸੋਹਣਾ ਹੀ ਲੱਗਦਾ
ਨੀ ਅਦਾ ਤੇਰੀ ਕਰਦੀ ਐ ਕਹਿਰ, ਗੋਰੀਏ
ਸਾਡੀ ਜ਼ਿੰਦਗੀ 'ਚ ਰੱਖ ਲੈ ਤੂੰ ਪੈਰ, ਗੋਰੀਏ
ਲੱਗਦੀ ਐਂ Avvy, ਜੰਨਤ ਦੀ ਹੂਰ ਨੀ
ਹਾਏ ਸੱਚੀ, ਅੰਬਰਾਂ ਤੋਂ ਜ਼ਿਆਦਾ ਤੇਰਾ ਨੂਰ ਨੀ
ਨੀ ਬਿੱਲੋ ਜਾਂਦੀ, ਚੀਰਦੀ ਕਲੇਜਾ ਤੇਰੀ ਘੂਰ ਨੀ
ਮੁਮਤਾਜ਼ ਵਰਗੀ ਤੂੰ, ਕਾਸ਼ ਸਾਨੂੰ ਮਿਲਜੇਂ ਜੋ
ਵੇਖੇ ਤੈਨੂੰ ਇੱਕ ਵਾਰੀ, ਸੋਚਦਾ ਜ਼ਰੂਰ ਨੀ
ਹਾਏ ਸੱਚੀ, ਅੰਬਰਾਂ ਤੋਂ ਜ਼ਿਆਦਾ ਤੇਰਾ ਨੂਰ ਨੀ
ਨੀ ਬਿੱਲੋ ਜਾਂਦੀ, ਚੀਰਦੀ ਕਲੇਜਾ ਤੇਰੀ ਘੂਰ ਨੀ
ਮੁਮਤਾਜ਼ ਵਰਗੀ ਤੂੰ, ਕਾਸ਼ ਸਾਨੂੰ ਮਿਲਜੇਂ ਜੋ
ਵੇਖੇ ਤੈਨੂੰ ਇੱਕ ਵਾਰੀ, ਸੋਚਦਾ ਜ਼ਰੂਰ ਨੀ