LyricFind Logo
LyricFind Logo
Profile image icon
Lyric cover art

Splendor

Apple Music logo
Deezer logo
Spotify logo
Lyrics
ਆਖ਼ਰੀ ਸੀ ਦਿਨ ਯਾਰਾ ਕਾਲਜ ਦਾ ਉਹ
ਗੇਟਾਂ ਵਿੱਚ ਕਰਦੀ ਸੀ wait ਮੈਂ ਖਲੋ
ਦਿਲ ਨਹੀਂ ਕਰਦਾ ਸੀ ਤੈਥੋਂ ਵੱਖ ਹੋਣ ਦਾ
ਗਲ ਲੱਗ ਤਾਹੀਓਂ ਤੇਰੇ ਪਾਈ ਸੀ ਮੈਂ ਰੋ
ਦਿਨ ਜਿਹੜੇ ਕਾਲਜ ਦੇ ਤੇਰੇ ਨਾਲ ਬੀਤੇ
ਸਾਹ ਆਖ਼ਰੀ ਵੀ ਮੈਨੂੰ ਯਾਦ ਆਉਣਗੇ
ਸਾਹ ਆਖ਼ਰੀ ਵੀ ਮੈਨੂੰ ਯਾਦ ਆਉਣਗੇ
ਲੱਤ ਉੱਤੇ ਲੱਤ ਰੱਖ ਨਾਲ ਤੇਰੇ ਬੈਠ ਯਾਰਾ
ਲਾਏ ਸਪਲੈਂਡਰ ਤੇ ਗੇੜੇ ਯਾਦ ਆਉਣਗੇ
ਲੱਤ ਉੱਤੇ ਲੱਤ ਰੱਖ ਨਾਲ ਤੇਰੇ ਬੈਠ ਯਾਰਾ
ਲਾਏ ਸਪਲੈਂਡਰ ਤੇ ਗੇੜੇ ਯਾਦ ਆਉਣਗੇ

ਅੱਧੀ ਅੱਧੀ ਰਾਤੀਂ ਮੇਰੀ ਅੱਖ ਜਾਂਦੀ ਖੁੱਲ੍ਹ ਵੇ
ਮਰ ਕੇ ਵੀ ਐਵੇਂ ਤੈਨੂੰ ਹੋਣਾ ਨਹੀਂ ਭੁੱਲ ਵੇ
ਈਸਾਪੁਰ ਵਾਲਿਆ ਤੂੰ ਸਦਾ ਰਹੇਂ ਵੱਸਦਾ
ਦਿਨ ਰਾਤ ਕਰਾਂ ਅਰਦਾਸਾਂ ਰੋ ਰੋ ਵੇ
ਏਡੀ ਮਾੜੀ ਘੜੀ ਤੇਰਾ ਹੱਥ ਛੱਡਿਆ
ਮੁੜ ਫੜ੍ਹਨੇ ਦੇ ਦਿਨ ਕਦ ਆਉਣਗੇ
ਫੜ੍ਹਨੇ ਦੇ ਦਿਨ ਕਦ ਆਉਣਗੇ
ਲੱਤ ਉੱਤੇ ਲੱਤ ਰੱਖ ਨਾਲ ਤੇਰੇ ਬੈਠ ਯਾਰਾ
ਲਾਏ ਸਪਲੈਂਡਰ ਤੇ ਗੇੜੇ ਯਾਦ ਆਉਣਗੇ
ਲੱਤ ਉੱਤੇ ਲੱਤ ਰੱਖ ਨਾਲ ਤੇਰੇ ਬੈਠ ਯਾਰਾ
ਲਾਏ ਸਪਲੈਂਡਰ ਤੇ ਗੇੜੇ ਯਾਦ ਆਉਣਗੇ

ਹੋ ਹੋ ਹੋ ਹੋ
ਹਾਲੇ ਤੱਕ ਪਈ ਆ ਉਹ ਗਾਣੀ ਮੇਰੇ ਕੋਲ ਵੇ
ਰੁੱਸੀ ਨੂੰ ਮਨਾਉਣ ਲਈ ਸੀ ਭੇਜੀ ਹੱਥ ਹੋਰ ਵੇ
ਰੁੱਸੀ ਨੂੰ ਤੂੰ ਝੱਟ ਹੀ ਮਨਾ ਲੈਂਦਾ ਸੀ
ਕਮਲੀ ਦੇ ਦਿਲ ਦਾ ਹੁੰਦਾ ਸੀ ਤੂੰ ਚੋਰ ਵੇ
ਨਿੱਕੀ ਨਿੱਕੀ ਗੱਲ ਉੱਤੇ ਕਰਦੇ ਸੀ ਜਿਹੜੇ
ਉਹ ਝਗੜੇ ਝਮੇਲੇ ਯਾਦ ਆਉਣਗੇ
ਝਗੜੇ ਝਮੇਲੇ ਯਾਦ ਆਉਣਗੇ
ਲੱਤ ਉੱਤੇ ਲੱਤ ਰੱਖ ਨਾਲ ਤੇਰੇ ਬੈਠ ਯਾਰਾ
ਲਾਏ ਸਪਲੈਂਡਰ ਤੇ ਗੇੜੇ ਯਾਦ ਆਉਣਗੇ
ਲੱਤ ਉੱਤੇ ਲੱਤ ਰੱਖ ਨਾਲ ਤੇਰੇ ਬੈਠ ਯਾਰਾ
ਲਾਏ ਸਪਲੈਂਡਰ ਤੇ ਗੇੜੇ ਯਾਦ ਆਉਣਗੇ

ਸੁਪਨੇ ਚ ਸੱਚੀਂ ਸਾਡਾ ਹੋ ਗਿਆ ਵਿਆਹ ਵੇ
ਉਹੀ ਸਪਲੈਂਡਰ ਸੀ ਉਹੀ ਸਾਡੇ ਰਾਹ ਵੇ
ਮੋਢੇ ਉੱਤੇ ਹੱਥ ਤੇਰੇ ਰੱਖ ਕੇ ਸੀ ਬੈਠ ਗਈ
ਪਹਿਲੀ ਵਾਰੀ ਜਿੰਨਾ ਸੱਚੀਂ ਚੜ੍ਹਿਆ ਸੀ ਚਾਅ ਵੇ
ਇੱਕ ਦਮ ਹੀ ਸੀ ਮੇਰੀ ਅੱਖ ਖੁੱਲ੍ਹ ਗਈ
ਝੂਠਾ ਸੁਪਨਾ ਸੀ ਦੇਖ ਲੱਗੀ ਰੋਣ ਵੇ
ਝੂਠਾ ਸੁਪਨਾ ਸੀ ਦੇਖ ਲੱਗੀ ਰੋਣ ਵੇ
ਲੱਤ ਉੱਤੇ ਲੱਤ ਰੱਖ ਨਾਲ ਤੇਰੇ ਬੈਠ ਯਾਰਾ
ਲਾਏ ਸਪਲੈਂਡਰ ਤੇ ਗੇੜੇ ਯਾਦ ਆਉਣਗੇ
ਲੱਤ ਉੱਤੇ ਲੱਤ ਰੱਖ ਨਾਲ ਤੇਰੇ ਬੈਠ ਯਾਰਾ
ਲਾਏ ਸਪਲੈਂਡਰ ਤੇ ਗੇੜੇ ਯਾਦ ਆਉਣਗੇ
ਆ ਆ ਆ ਆ
ਵੇ ਜਾਂਦੀ ਵਾਰੀ ਦੀ ਮੇਰੀ ਇੱਕ ਰੀਝ ਪੁਗਾ ਜਾਵੀਂ
ਉਹ ਸੁੰਨਿਆਂ ਰਾਹਾਂ ਤੇ ਮੁੜ ਸਪਲੈਂਡਰ ਤੇ ਗੇੜਾ ਲਾ ਜਾਵੀਂ
ਵੇ ਮੁਕਤੀ ਹੋਜੂ ਕਮਲੀ ਦੀ ਅਰਥੀ ਨੂੰ
ਚੌਥਾ ਮੋਢਾ ਤਾਂ ਲਾ ਜਾਵੀਂ

WRITERS

Ravi Singh, AACQAA

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other