ਤਾਹਣਿਆਹ ਤੋਹ ਤਜ਼ਜ਼ੇ ਤਜ਼ਜ਼ੇ ਫੁੱਲ ਤੋੜਦੇ ਨੀ
ਬਹੁਤੇ ਚਿਰ ਨਹੀਓਂ ਬੁਕਿਆ ਚ ਫਬਦੇ
ਇਕ ਲਾਏ ਬਣੇ ਹਾਂ ਅਸੀਂ ਰਹਿਣਾ ਇਕ ਦੇ
ਹਰ ਇਕ ਦੇ ਪਿਛੇ ਨਹੀਓਂ ਲੱਗਦੇ
ਇਕ ਲਾਏ ਬਣੇ ਹਾਂ ਅਸੀਂ ਰਹਿਣਾ ਇਕ ਦੇ
ਹਰ ਇਕ ਦੇ ਪਿਛੇ ਨਹੀਓਂ ਲੱਗਦੇ
ਹੁਣ ਲੱਭਦੀ ਬਹਾਨਾ ਗੱਲ ਤੋਰ ਨੇ ਲਈ
ਫਿਰ ਲੱਭਿਗੀ ਬਹਾਨਾ ਦਿਲ ਤੋਢ਼ਨੇ ਲਈ
ਹੁਣ ਲੱਭਦੀ ਬਹਾਨਾ ਗੱਲ ਤੋਰ ਨੇ ਲਈ
ਫਿਰ ਲੱਭਿਗੀ ਬਹਾਨਾ ਦਿਲ ਤੋਢ਼ਨੇ ਲਈ
ਪਿਆਰ ਵਾਲੇ ਬੂਹੇ ਬਿੱਲੋ ਬੰਦ ਹੋ ਜਾਣ
ਜਿਵੇੰ ਇਕ ਬਜੇ ਹੁੰਦੇ ਨੇ ਕਲੱਬ ਦੇ
ਇਕ ਲਾਏ ਬਣੇ ਹਾਂ ਅਸੀਂ ਰਹਿਣਾ ਇਕ ਦੇ
ਹਰ ਇਕ ਦੇ ਪਿਛੇ ਨਹੀਓਂ ਲੱਗਦੇ
ਇਕ ਲਾਏ ਬਣੇ ਹਾਂ ਅਸੀਂ ਰਹਿਣਾ ਇਕ ਦੇ
ਹਰ ਇਕ ਦੇ ਪਿਛੇ ਨਹੀਓਂ ਲੱਗਦੇ
21ਬੀ ਸਾਡੀ ਹੈ ਬਹੁਤੀ ਬਣ ਨਾ ਤੂੰ ਤੇਜ਼ ਨੀ
Beautiful ਸਾਡਾ ਤੇਰਾ ਰਹਿਣਾ ਇੱਹ face ਨੀ
T shirt ਵਾਂਗ ਨੀ ਤੂੰ ਬਦਲੇ ਨਿਤ ਯਾਰੀਆਂ
ਓਰਕੂ ਵਾਂਗ ਤੇਰਾ ਮੁਕਣਾ craze ਨੀ
ਅੱਜ ਨਹੀਂ ਤਾਂ ਕਲ ਤੇਰੀ ਉੱਡਣੀ ਜਵਾਨੀ
ਸਾਡਾ ਨਹੀਂਨ ਰਹਿੰਦੀਆਂ ਏਹ੍ਹ ਰੁੱਤਾਂ ਮਸਤਾਨੀਆਂ
ਤੈਨੂੰ ਲਗੇ ਖੋਰੇ ਕੀ ਤੂੰ ਖੱਟ ਲੈਵੇਂਗੀ
ਬਫ਼ਾਦਾਰੀ ਬੀਚ ਸਾਡੇ ਇਕ ਇਕ ਹਟ ਦੇ
ਬੇਰ ਸਾਡਾ ਬਿੱਕਦੇਆਰੀ ਲਾਉਂਦੇ ਹਿੱਕ ਨਾਲ
ਇਕ ਤਾਂ ਏਹ੍ਹ ਜੱਟ ਤੇਰੇ ਰਹੇ ਨਾਲ ਸਾਡਾ ਰਾਹੁ ਇਕ ਦਾ
ਦੁਨੀਆ ਰਕਾਨੇ ਆਈ ਸਬ ਨੀ ਤੋਂ ਤੇਜ਼ ਨੀ ਓ
ਬੋਲੀ ਉੱਦੋ ਤਕ ਪਾਉਂਦੇ ਜੱਦੋ ਤਕ ਹੈ craze ਨੀ
ਦੁਨੀਆ ਰਕਾਨੇ ਆਈ ਸਬ ਨੀ ਤੋਂ ਤੇਜ਼ ਨੀ
ਬੋਲੀ ਉੱਦੋ ਤਕ ਪਾਉਂਦੇ ਜੱਦੋ ਤਕ ਹੈ ਕਰੈਜ਼ੇ ਨੀ
ਫੇਰ ਕਿੱਸੇ ਲਹਿਣਾ ਨਾ stand ਗੋਰੀਏ
ਨੀ ਦੇਖੀ ਇੰਜਨੂਰ ਹਰ ਪਾਸਨ ਵੱਜਦੇ
ਇਕ ਲਾਏ ਬਣੇ ਹਾਂ ਅਸੀਂ ਰਹਿਣਾ ਇਕ ਦੇ
ਹਰ ਇਕ ਦੇ ਪਿਛੇ ਨਹੀਓਂ ਲੱਗਦੇ
ਇਕ ਲਾਏ ਬਣੇ ਹਾਂ ਅਸੀਂ ਰਹਿਣਾ ਇਕ ਦੇ
ਹਰ ਇਕ ਦੇ ਪਿਛੇ ਨਹੀਓਂ ਲੱਗਦੇ
ਬੁੰਡਲ ਮੋਹਾਲੀ ਵਾਲਾ ਦਿਲੋਂ ਪਿਆਰ ਕਰੂਗਾ
ਜਿਹਦੇ ਉੱਤੇ ਮਾਰੂਗਾ ਨੀ ਉਹਦੇ ਲਈ ਮਾਰੂਗਾ
ਬੁੰਡਲ ਮੋਹਾਲੀ ਵਾਲਾ ਦਿਲੋਂ ਪਿਆਰ ਕਰੂਗਾ
ਜਿਹਦੇ ਉੱਤੇ ਮਾਰੂਗਾ ਨੀ ਉਹਦੇ ਲਈ ਮਾਰੂਗਾ
ਮੈਨੂੰ ਪਤਾ ਤੁਹਾਡਾਂ ਜੇਹਾ time ਲੱਗੂਗਾ
ਇਕ ਲਾਏ ਬਣੇ ਹਾਂ ਅਸੀਂ ਰਹਿਣਾ ਇਕ ਦੇ
ਹਰ ਇਕ ਦੇ ਪਿਛੇ ਨਹੀਓਂ ਲੱਗਦੇ
ਇਕ ਲਾਏ ਬਣੇ ਹਾਂ ਅਸੀਂ ਰਹਿਣਾ ਇਕ ਦੇ
ਹਰ ਇਕ ਦੇ ਪਿਛੇ ਨਹੀਓਂ ਲੱਗਦੇ
ਇੱਕ ਲਾਏ ਬਣੇ ਹਾਂ ਅਸੀਂ ਰਹਿਣਾ ਇਕ ਦੇ
ਹਰ ਇਕ ਦੇ ਪਿਛੇ ਨਹੀਓਂ ਲੱਗਦੇ
ਇੱਕ ਲਾਏ ਬਣੇ ਹਾਂ ਅਸੀਂ ਰਹਿਣਾ ਇਕ ਦੇ
ਹਰ ਇਕ ਦੇ ਪਿਛੇ ਨਹੀਓਂ ਲੱਗਦੇ