I know we haven't spoken in a while, and
ਜਿਹੜੇ ਦੋਵਾਂ ਨੇ ਹਏ ਸੁਪਨੇ ਸਜਾਏ ਸੀ
ਟੁਟ ਗਏ ਓਹ ਸਾਰੇ ਜਿਹੜੇ ਤੂੰ ਵਿਖਾਏ ਸੀ
ਜਿਹੜੇ ਦੋਵਾਂ ਨੇ ਹਏ ਸੁਪਨੇ ਸਜਾਏ ਸੀ
ਟੁਟ ਗਏ ਓਹ ਸਾਰੇ ਜਿਹੜੇ ਤੂੰ ਵਿਖਾਏ ਸੀ
ਹੋਇਆ ਫਿਰਾ ਤੇਰੇ ਪਿੱਛੇ ਮੈਂ ਤਾਂ ਬਰਬਾਦ
ਹੋਇਆ ਫਿਰਾ ਤੇਰੇ ਪਿੱਛੇ ਮੈਂ ਤਾਂ ਬਰਬਾਦ
ਆਵੇ ਤੇਰੀ ਯਾਦ ਯਾਦ ਤੇਰੀ ਯਾਦ
ਆਵੇ ਤੇਰੀ ਯਾਦ ਯਾਦ ਤੇਰੀ ਯਾਦ
ਆਵੇ ਤੇਰੀ ਯਾਦ ਯਾਦ ਤੇਰੀ ਯਾਦ
ਆਵੇ ਤੇਰੀ ਯਾਦ ਯਾਦ ਤੇਰੀ ਯਾਦ (ਹਾ ਨਾ ਨਾ )
ਚੇਤੇ ਕਰ ਕਰ ਹੱਸਾ ਤੇਰੇ ਲਾਰੇ
ਚਨ ਤੋੜਿਆ ਤੂੰ ਰੁੱਸ ਗਏ ਤਾਰੇ
ਬੇਵਫਾਈ ਕਰ ਕੇ ਗਈ ਐ ਮੇਰੇ ਨਾਲ ਨੀ
ਬੇਵਫਾਈ ਕਰ ਕੇ ਗਈ ਐ ਮੇਰੇ ਨਾਲ ਨੀ
ਆਵੇ ਤੇਰੀ ਯਾਦ ਯਾਦ ਤੇਰੀ ਯਾਦ
ਆਵੇ ਤੇਰੀ ਯਾਦ ਯਾਦ ਤੇਰੀ ਯਾਦ
ਆਵੇ ਤੇਰੀ ਯਾਦ ਯਾਦ ਤੇਰੀ ਯਾਦ
ਆਵੇ ਤੇਰੀ ਯਾਦ ਯਾਦ ਤੇਰੀ ਯਾਦ
ਕਹਿੰਦੀ ਸੀ ਵਾਅਦੇ ਸਾਰੇ ਪੂਰੇ ਮੈਂ ਨਿਭਾਵਾਂਗੀ
ਨਾਲ ਰਹੂੰ ਤੇਰੇ ਕਦੇ ਛੱਡ ਕੇ ਨਾ ਜਾਵਾਂਗੀ
ਕਹਿੰਦੀ ਸੀ ਵਾਅਦੇ ਸਾਰੇ ਪੂਰੇ ਮੈਂ ਨਿਭਾਵਾਂਗੀ
ਨਾਲ ਰਹੂੰ ਤੇਰੇ ਕਦੇ ਛੱਡ ਕੇ ਨਾ ਜਾਵਾਂਗੀ
ਦੱਸ ਹੁਣ ਕਿਵੇਂ ਜੀਵਾਂ ਮੈਂ ਹਾਏ ਤੇਰੇ ਬਾਅਦ
ਦੱਸ ਹੁਣ ਕਿਵੇਂ ਜੀਵਾਂ ਮੈਂ ਹਾਏ ਤੇਰੇ ਬਾਅਦ
ਆਵੇ ਤੇਰੀ ਯਾਦ ਯਾਦ ਤੇਰੀ ਯਾਦ
ਆਵੇ ਤੇਰੀ ਯਾਦ ਯਾਦ ਤੇਰੀ ਯਾਦ
ਆਵੇ ਤੇਰੀ ਯਾਦ ਯਾਦ ਤੇਰੀ ਯਾਦ
ਆਵੇ ਤੇਰੀ ਯਾਦ ਯਾਦ ਤੇਰੀ ਯਾਦ
ਆਵੇ ਤੇਰੀ ਯਾਦ ਯਾਦ ਤੇਰੀ ਯਾਦ
ਆਵੇ ਤੇਰੀ ਯਾਦ ਯਾਦ ਤੇਰੀ ਯਾਦ
ਆਵੇ ਤੇਰੀ ਯਾਦ ਯਾਦ ਤੇਰੀ ਯਾਦ
ਆਵੇ ਤੇਰੀ ਯਾਦ ਯਾਦ ਤੇਰੀ ਯਾਦ
ਜੇ ਤੈਨੂੰ ਆਇਆ ਨਾ ਪਿਆਰ ਉਹਦਾ ਰਾਸ ਰਾਸ
ਤੈਨੂੰ ਆਇਆ ਨਾ ਪਿਆਰ ਉਹਦਾ ਰਾਸ
ਤੂੰ ਆਜਾ ਮੇਰੇ ਪਾਸ ਪਾਸ ਮੇਰੇ ਪਾਸ
ਤੂੰ ਆਜਾ ਮੇਰੇ ਪਾਸ ਪਾਸ ਮੇਰੇ ਪਾਸ
ਆਵੇ ਤੇਰੀ ਯਾਦ ਯਾਦ ਤੇਰੀ ਯਾਦ
ਆਵੇ ਤੇਰੀ ਯਾਦ ਯਾਦ ਤੇਰੀ ਯਾਦ
ਆਵੇ ਤੇਰੀ ਯਾਦ ਯਾਦ ਤੇਰੀ ਯਾਦ
ਆਵੇ ਤੇਰੀ ਯਾਦ ਯਾਦ ਤੇਰੀ ਯਾਦ