LyricFind Logo
LyricFind Logo
Profile image icon
Lyric cover art

Bhua Bhatiji

Apple Music logo
Deezer logo
Spotify logo
Lyrics
ਚੰਨ ਵਰਗੀ
ਚੰਨ ਵਰਗੀ ਰੌਸ਼ਨੀ ਹੋਈ
ਵੀਰ ਘਰ ਤੀ ਜੰਮਿਆ
ਚੰਨ ਵਰਗੀ ਰੌਸ਼ਨੀ ਹੋਈ
ਵੀਰ ਘਰ ਤੀ ਜੰਮਿਆ

ਬਿਨ ਪੋੜੀਉ
ਬਿਨ ਪੋੜੀਉ ਚੁਬਾਰੇ ਚੜ੍ਹ ਜਾਵਾਂ
ਬਿਨ ਪੋੜੀਉ ਚੁਬਾਰੇ ਚੜ੍ਹ ਜਾਵਾਂ
ਚੱਕ ਕੇ ਭਤੀਜੇ ਨੂੰ
ਚੰਨ ਵਰਗੀ ਰੌਸ਼ਨੀ ਹੋਈ ਵੀਰ ਘਰ ਤੀ ਆਈ ਏ
ਚੰਨ ਵਰਗੀ ਰੌਸ਼ਨੀ ਹੋਈ ਵੀਰ ਘਰ ਤੀ ਆਈ ਏ
ਵੀਰ ਜੀ ਦੀ ਭੈਣ ਆਇਆ ਪੋਤਾ ਆਇਆ ਦਾਦੇ ਦਾ
ਦਾਦੀ ਜੀ ਦੀ ਰਾਜ ਦੁਲਾਰੀ ਨੀ ਵੀਰ ਕਰਤੀ ਆਈ ਹੈ
ਹਾਯੋ ਲੱਗਦੀ ਹੈ ਜਾਨ ਤੋਂ ਪਿਆਰੀ ਨੀ ਵੀਰ ਕਰਤੀ ਆਈ ਹੈ
ਹਾਯੋ ਲੱਗਦੀ ਹੈ ਜਾਨ ਤੋਂ ਪਿਆਰੀ ਨੀ ਵੀਰ ਕਰਤੀ ਆਈ ਹੈ

ਤੀ ਵੀਰ ਦੀ ਤੀ ਵੀਰ ਦੀ ਪਤੀਜੀ ਮੇਰੀ ਤੀ ਵੀਰ ਦੀ ਪਤੀਜੀ ਮੇਰੀ
ਦਾਦੇ ਕੇ ਆਂਦੀ ਪੋਤੀ ਲਾਡਲੀ

ਚੰਨ ਵਰਗੀ ਗੀ ਰੋਸ਼ਨੀ ਹੋਈ, ਵੀਰ ਕਰਤੀ ਆਈ ਹੈ
ਚੰਨ ਵਰਗੀ ਗੀ ਰੋਸ਼ਨੀ ਹੋਈ, ਵੀਰ ਕਰਤੀ ਆਈ ਹੈ

ਬਾਪੂ ਮੱਝੀਆਂ ਦੇ ਸੰਗ ਲਫੜਾਵੇ, ਸੁੱਖਾ ਸੁੱਖ ਦੇ ਨੂੰ ਏ ਦਿਨ ਆਏ
ਵੀਰ ਕਰਤੀ ਆਈ ਹੈ
ਸਾਨੂੰ ਭੈਣਾਂ ਤੋਂ ਪਤੀਜੀਆਂ ਨੇ ਪਿਆਰੀਆਂ, ਗੱਲ ਲੱਗ ਪਿਆਰ ਦਿੰਦੀਆਂ
ਸਾਨੂੰ ਭੈਣਾਂ ਤੋਂ ਪਤੀਜੀਆਂ ਨੇ ਪਿਆਰੀਆਂ, ਗੱਲ ਲੱਗ ਪਿਆਰ ਦਿੰਦੀਆਂ
ਚੰਨ ਵਰਗੀ ਗੀ ਰੋਸ਼ਨੀ ਹੋਈ, ਵੀਰ ਕਰਤੀ ਆਈ ਹੈ
ਚੰਨ ਵਰਗੀ ਗੀ ਰੋਸ਼ਨੀ ਹੋਈ, ਵੀਰ ਕਰਤੀ ਆਈ ਹੈ

ਆ ਜਾਵੇ ਵੀਰਾ ਆ ਜਾਵੇ ਵੀਰਾ ਸੁਣ ਲਵੇ ਵੀਰਾ ਸੁਣ ਲਵੇ ਵੀਰਾ
ਆ ਜਾਵੇ ਵੀਰਾ ਸੁਣ ਲਵੇ ਵੀਰਾ ਸੱਜਦਾ ਤੇਰਾ ਚੀਰਾ
ਸੋਨੇ ਦੀ ਜੰਜੀਰੀਆਂ ਦੀ ਚਾਂਝਰ ਲੈ ਆ ਦੇ ਵਿਚ ਜੜਾ ਦੇ ਹੀਰਾ
ਨਾਲੇ ਸੂਟ ਸਵਾ ਦੇਵੇ ਮੇਰੇ ਚੰਨ ਨਾਲੋਂ ਸੋਹਣਿਆ ਵੀਰਾ
ਨਾਲੇ ਸੂਟ ਸਵਾ ਦੇਵੇ ਮੇਰੇ ਚੰਨ ਨਾਲੋਂ ਸੋਹਣਿਆ ਵੀਰਾ

ਜੀਜਾ ਲੱਕ ਨੂੰ ਜੀਜਾ ਲੱਕ ਨੂੰ ਖੁਰਕਦਾ ਆਵੇ ਜੀਜਾ ਲੱਕ ਨੂੰ ਖੁਰਕਦਾ ਆਵੇ ਮੇਰੇ ਪਾਣੇ ਨੋਟ ਕੱਢਾ
ਜੀਜਾ ਵਾਰ ਦੇ ਜੀਜਾ ਵਾਰ ਦੇ ਵੰਗਾਂ ਦੀ ਜੋੜੀ, ਗਿੱਧੇ ਵਿਚ ਸਾਰੀ ਨੱਚਦੀ
ਚੰਨ ਵਰਗੀ ਗੀ ਰੋਸ਼ਨੀ ਹੋਈ, ਵੀਰ ਕਰਤੀ ਆਈ ਹੈ
ਚੰਨ ਵਰਗੀ ਗੀ ਰੋਸ਼ਨੀ ਹੋਈ, ਵੀਰ ਕਰਤੀ ਆਈ ਹੈ
ਰੰਗਲੇ ਚੁਬਾਰੇ ਵਿਚ ਭੈਣਾਂ ਨੇ ਚਵਾਣੀਆਂ
ਰੰਗਲੇ ਚੁਬਾਰੇ ਵਿਚ ਭੈਣਾਂ ਨੇ ਚਵਾਣੀਆਂ
ਪੱਗਾਂ ਵਾਲੇ ਜੀਨਾਂ ਨੂੰ ਖੜੌਂਦੀਆਂ ਨੇ ਨਾਲੀਆਂ ਪੱਗਾਂ ਵਾਲੇ ਜੀਨਾਂ ਨੂੰ ਖੜੌਂਦੀਆਂ ਨੇ ਨਾਲੀਆਂ

ਨਾਨਾ ਬਾਰ ਬਾਰ ਸੱਜ ਕੇ ਜਾਵੇ ਨਾਨੀ ਬਾਰ ਬਾਰ ਲੋਰੀਆਂ ਸੁਣਾਵੇ ਘਰ ਵਿਚ ਪੀ ਆਈ ਹੈ
ਚੰਨ ਵਰਗੀ ਗੀ ਰੋਸ਼ਨੀ ਹੋਈ, ਵੀਰ ਕਰਤੀ ਆਈ ਹੈ
ਚੰਨ ਵਰਗੀ ਗੀ ਰੋਸ਼ਨੀ ਹੋਈ, ਵੀਰ ਕਰਤੀ ਆਈ ਹੈ
ਚਾਚੇ ਤਾਏ ਆਏ ਨੇ ਜੀ, ਚਾਚੇ ਤਾਏ ਆਏ ਨੇ
ਚਾਚੇ ਤਾਏ ਆਏ ਨੇ ਜੀ, ਚਾਚੇ ਤਾਏ ਆਏ ਨੇ
ਛੋਟੀ ਜਿਹੀ ਕਾਕੀ ਲਈ ਗੁੱਡੀਆਂ ਲੈ ਆਏ ਨੇ
ਛੋਟੀ ਜਿਹੀ ਕਾਕੀ ਲਈ ਗੁੱਡੀਆਂ ਲੈ ਆਏ ਨੇ
ਚਾਚਾ ਵੇਹੜੇ ਵਿਚ ਲੁੱਡੀਆਂ ਪਾਵੇ ਤਾਇਆ ਵੇਹੜੇ ਚ ਬਾਜੀਆਂ ਪਾਵੇ ਵੀਰ ਕਰਤੀ ਆਈ ਹੈ
ਚੰਨ ਵਰਗੀ ਗੀ ਰੋਸ਼ਨੀ ਹੋਈ, ਵੀਰ ਕਰਤੀ ਆਈ ਹੈ
ਚੰਨ ਵਰਗੀ ਗੀ ਰੋਸ਼ਨੀ ਹੋਈ, ਵੀਰ ਕਰਤੀ ਆਈ ਹੈ

WRITERS

Awal hoor

PUBLISHERS

Lyrics © IPRS

Share icon and text

Share


See A Problem With Something?

Lyrics

Other