ਮਿੱਠੀ ਮਿੱਠੀ ਬਾਰਿਸ਼ ਠੰਡੀ ਜੀ ਹਵਾ ਹੋਵੇ
ਮੇਰੇ ਵਾਲ ਟਕੇ ਤੇਰੀ ਅੰਖ ਚ ਨਸ਼ਾ ਹੋਵੇ
ਦੂਰ ਕਿੱਤੇ ਜਾਈਏ ਜੱਗ ਦੀ ਨਾ ਪ੍ਰਵਾਹ ਹੋਵੇ
ਮੈਂ ਲੈਜਾ ਤੈਨੂੰ ਦੂਰ ਸੋਹਣੀਏ
ਮੁੱਕਣ ਨਹੀਂ ਵੇ ਮੇਰੀ ਸੁਣ ਸੋਹਣੀਏ
ਮੈਂ ਲੈਜਾ ਤੈਨੂੰ ਦੂਰ ਸੋਹਣੀਏ
ਮੁੱਕਣ ਨਹੀਂ ਵੇ ਮੇਰੀ ਸੁਣ ਸੋਹਣੀਏ
ਤੇਰੇ ਘਰ ਆਕੇ Mummy Daddy ਨੂੰ ਮਨਾ ਲੈਣਾ
ਫਿਕਰ ਨਾ ਕਰ ਤੈਨੂੰ ਪਾਕੇ ਹੀ ਮੈਂ ਸਾਹ ਲੈਣਾ
ਪਿਆਰ ਮੇਰਾ ਵੇਖ ਓਨੇ ਆਪੇ ਆਪਣਾ ਲੈਣਾ
ਤੇਰੇ ਨਾਲ ਆਪਣਾ ਮੈਂ Future ਸਜਾ ਲੈਣਾ
ਮੁੱਕਣ ਨਹੀਂ ਵੇ ਮੇਰੀ ਸੁਣ ਸੋਹਣੀਏ
ਮੈਂ ਲੈਜਾ ਤੈਨੂੰ ਦੂਰ ਸੋਹਣੀਏ
ਮੁੱਕਣ ਨਹੀਂ ਵੇ ਮੇਰੀ ਸੁਣ ਸੋਹਣੀਏ
ਕਿਸੇ ਹੂਰ ਅਗੇ ਮੇਰਾ ਸੀਰ ਝੁਕਦਾ ਨਹੀਂ
ਤੇਰੇ ਤੋਹ ਇਲਾਵਾ ਦਿਲ ਕਿੱਤੇ ਰੁਕਦਾ ਨਹੀਂ
ਪਿਆਰ ਤੇਰੇ ਤੇ ਕਿੰਨਾ ਮਨ ਕਰਾ
ਤੂੰ ਦੱਸ ਭੀ ਨਾ ਪਾਵੇ ਇਹੁ ਲੋਗਾ ਦਾ ਨਹੀਂ
ਮੁੱਕਣ ਨਹੀਂ ਵੇ ਮੇਰੀ ਸੁਣ ਸੋਹਣੀਏ
ਮੈਂ ਲੈਜਾ ਤੈਨੂੰ ਦੂਰ ਸੋਹਣੀਏ
ਮੁੱਕਣ ਨਹੀਂ ਵੇ ਮੇਰੀ ਸੁਣ ਸੋਹਣੀਏ
ਅਯਾਨ ਵਾਰੇ ਜਿੰਦ ਤੇਰੇ ਉੱਤੇ ਮੇਰੀ ਜਾਨ
ਤੇਰੇ ਲਈ ਜੀਤ ਲੈਣਾ ਮੈਂ ਸਾਰਾ ਐ ਜਹਾਨ
ਇਕ ਇਕ ਸਾਹ ਮੇਰਾ ਲੈਂਦਾ ਤੇਰਾ ਨਾਮ
ਰੁਕਦਾ ਨਾਹੋ ਹੁਰਾ ਉੱਤੇ ਦਿਲ ਦਾ ਕੰਮਾਂ
ਹੈਂ ਮੇਰੀ Good Night ਵੀ ਤੂੰ
ਮੇਰੀ ਰੂਹ ਨੂੰ ਸੁਕੋਣ ਸੋਹਣੀਏ
ਮੈਂ ਲੈਜਾ ਤੈਨੂੰ ਦੂਰ ਸੋਹਣੀਏ
ਮੁੱਕਣ ਨਹੀਂ ਵੇ ਮੇਰੀ ਸੁਣ ਸੋਹਣੀਏ
ਮੈਂ ਲੈਜਾ ਤੈਨੂੰ ਦੂਰ ਸੋਹਣੀਏ
ਮੁੱਕਣ ਨਹੀਂ ਵੇ ਮੇਰੀ ਸੁਣ ਸੋਹਣੀਏ