ਹੋਤ ਨੀ ਗੁਲਾਬੀ ਤੇਰੇ, ਠਾਠ ਨਵਾਬੀ ਮੇਰੇ
ਮੇਰੇ ਨਾਲ ਜਾਂਚਦੀ ਤੂ ਸੁਣ ਲੇ ਤੂ ਗੋਰੀਏ
ਹੋਤ ਨੀ ਗੁਲਾਬੀ ਤੇਰੇ, ਠਾਠ ਨਵਾਬੀ ਮੇਰੇ
ਮੇਰੇ ਨਾਲ ਜਾਂਚਦੀ ਤੂ ਸੁਣ ਲੇ ਤੂ ਗੋਰੀਏ
ਹੋਠ ਨੀ ਗੁਲਾਬੀ ਤੇਰੇ, ਠਾਠ ਨਵਾਬੀ ਮੇਰੇ
ਮੇਰੇ ਨਾਲ ਜਾਂਚਦੀ ਤੂ ਸੁਣ ਲੇ ਤੂ ਗੋਰੀਏ
ਕਦੋ ਤਕ ਮੈਂ ਪਿੱਛਹੇ ਤੇਰੇ ਘੁੱਮਮਦਾ ਰਾਵਾਂ
ਗੱਲਾਂ ਤੇਰੀ ਗੋਲ-ਮਾਲ ਸੁਣਦਾ ਰਾਵਾਂ
ਜਹਾਂ ਯਾਰ ਖਡ਼ਾ ਹੋ ਤੇਰਾ ਬੇਬੀ
ਹੋਠ ਨੀ ਗੁਲਾਬੀ ਤੇਰੇ, ਠਾਠ ਨਵਾਬੀ ਮੇਰੇ
ਮੇਰੇ ਨਾਲ ਜਾਂਚਦੀ ਤੂ ਸੁਣ ਲੇ ਤੂ ਗੋਰੀਏ