ਪੈਲੀ ਤਕਨੀ ਚ ਕੀਤਾ ਹੈਂ ਦੀਵਾਨਾ
ਮੈਂ ਨੀ ਕਿਹੰਦਾ ਏ ਕਿਹੰਦਾ ਹੈਂ ਜਮਾਨਾ
ਕਿੱਥੋਂ ਆਯੀ ਹੈ ਤੂ ਆਯੀ ਜਾਨੇ ਜਾਨਾਂ
ਨੀ ਸ਼ਿਹਰ ਪੂਰਾ ਪਿੱਛੇ ਲਾਯਾ ਤੂ
ਮੁੰਡਾ ਵੇਖ ਤੈਨੂ high ਆ ਸ਼ਦਾਈ ਆ
ਚੜੀ ਸਿਰ ਨੂ ਤੂ ਮੇਰੇ like a flue
ਨੀ ਸ਼ਿਹਰ ਪੂਰਾ ਪਿੱਛੇ ਲਾਯਾ ਤੂ
ਮੁੰਡਾ ਵੇਖ ਤੈਨੂ high ਆ ਸ਼ਦਾਈ ਆ
ਚੜੀ ਸਿਰ ਨੂ ਤੂ ਮੇਰੇ like a flue
ਦਿਲ ਵਾਲੀ ਗਲ ਮੈਂਥੋਂ ਹੋਣੀ ਨਾ
ਪਰ ਤੇਰੇ ਜੇ ਹੀ ਕੋਯੀ ਸੋਨੀ ਨਾ
Addictive ਲਗੇ ਮੈਨੂ ਤੇਰੀ look ਨੀ
ਜਿਵੇ ਕਿਸੇ hit ਗਾਨੇ ਦੀ ਤੂ ਹੁਕ ਨੀ
Loyal ਹਾਂ ਮੈਂ ਪੂਰਾ ਹੈਗਾ ਕੋਯੀ crook ਨਈ
ਨੀ ਸ਼ਿਹਰ ਪੂਰਾ ਪਿੱਛੇ ਲਾਯਾ ਤੂ
ਮੁੰਡਾ ਵੇਖ ਤੈਨੂ high ਆ ਸ਼ਦਾਈ ਆ
ਚੜੀ ਸਿਰ ਨੂ ਤੂ ਮੇਰੇ like a flue
ਨੀ ਸ਼ਿਹਰ ਪੂਰਾ ਪਿੱਛੇ ਲਾਯਾ ਤੂ
ਮੁੰਡਾ ਵੇਖ ਤੈਨੂ high ਆ ਸ਼ਦਾਈ ਆ
ਚੜੀ ਸਿਰ ਨੂ ਤੂ ਮੇਰੇ like a flue
ਫੂਲਾਂ ਚ ਫੂਲ ਬਿਲੋ ਫੂਲ ਤੂ ਗੁਲਾਬ ਦਾ
ਤੇਰੇ ਅੱਗੇ ਫਿਕਾ ਲਗੇ, ਨਸ਼ਾ ਨੀ ਸ਼ਰਾਬ ਦਾ
Southall move ਹੋਯਾ ਏਕ ਤੇਰੇ ਕਰਕੇ
Wanted ਜੱਟ ਮੁੰਡਾ ਪੁਰ ਨਈ ਪੰਜਾਬ ਦਾ
ਜੋ ਯੋਗੇ ਦੀ queen ਜੱਟ ਦਿਲਾ ਨਾ ਏ king ਨੀ
ਸਿੱਧੀ ਕਰਾ ਗਲ ਨਾ, ਕੋਯੀ ਵਲ ਨਾ ਕੋਯੀ ਵਿਂਗ ਨੀ
ਮੇਰੇ ਪਿੱਛੇ ਹੋਇਆ ਚਾਹੇ, ਐਂਟੀ ਪੂਰਾ town ਰਖਾ
ਏਕ ਹਥ gun ਤੇ ਦੁੱਜੇ ਵਿਚ ring ਨੀ
ਹਾਂ ਕਰੌਣਾ ਜੱਟ ਤੇਰੇ ਤੇ ਸ਼੍ਦਾਈ ਆ
ਪਿਹਲੀ ਬਾਰ ਕੋਯੀ ਮੇਰੀ ਦਿਲ ਉੱਤੇ ਛਾਈ ਆ
ਤੈਨੂੰ ਹੀ ਬਨੌਣਾ ਯਾਰਾ ਦੀ ਮੈਂ ਪਰਜਾਈ ਆ
ਨੀ ਸ਼ਿਹਰ ਪੂਰਾ ਪਿੱਛੇ ਲਾਯਾ ਤੂ
ਮੁੰਡਾ ਵੇਖ ਤੈਨੂ high ਆ ਸ਼ਦਾਈ ਆ
ਚੜੀ ਸਿਰ ਨੂ ਤੂ ਮੇਰੇ like a flue
ਨੀ ਸ਼ਿਹਰ ਪੂਰਾ ਪਿੱਛੇ ਲਾਯਾ ਤੂ
ਮੁੰਡਾ ਵੇਖ ਤੈਨੂ high ਆ ਸ਼ਦਾਈ ਆ
ਚੜੀ ਸਿਰ ਨੂ ਤੂ ਮੇਰੇ like a flue
ਸਮਝਦੇ ਕੀ ਜੇੜੀ ਜ਼ਿੰਦਗੀ ਚ ਆਈ ਹੈ
ਅੱਜ ਮਿਹਰਬਾਨ ਹੋਈ ਖੁਦਾ ਦੀ ਖੁਦਾਈ ਐ
ਯਾਰ ਤੇਰੇ ਨੇ ਮੇਰੀ ਜਿੰਦ ਰੁਸ਼ਨਾਈ ਐ
ਨੀ ਸ਼ਿਹਰ ਪੂਰਾ ਪਿੱਛੇ ਲਾਯਾ ਤੂ
ਮੁੰਡਾ ਵੇਖ ਤੈਨੂ high ਆ ਸ਼ਦਾਈ ਆ
ਚੜੀ ਸਿਰ ਨੂ ਤੂ ਮੇਰੇ like a flue
ਨੀ ਸ਼ਿਹਰ ਪੂਰਾ ਪਿੱਛੇ ਲਾਯਾ ਤੂ
ਮੁੰਡਾ ਵੇਖ ਤੈਨੂ high ਆ ਸ਼ਦਾਈ ਆ
ਚੜੀ ਸਿਰ ਨੂ ਤੂ ਮੇਰੇ like a flue