LyricFind Logo
LyricFind Logo
Profile image icon
Lyric cover art

Jachdi

Apple Music logo
Deezer logo
Spotify logo
Lyrics
ਓ ਡੂਆ ਲਿਪਾ ਵਾਂਗ
ਨੀ ਤੂੰ ਲੱਕ ਲੱਚਕਵਾਂਏ ਨੀ
ਹੋਰ ਵੀ ਨੇ ਕੁੜੀਆਂ
ਤੂੰ ਕੱਲੀ ਸ਼ਾਈ ਜਾਵੇਂ ਨੀ
ਰੋਜ਼ ਰੋਜ਼ ਰੋਜ਼ ਰੋਜ਼
ਨਜ਼ਰਾਂ ਲਵਾਵੇ ਨੀ
ਸ਼ਹਿਰ ਦਿਆਂ ਆਸ਼ਿਕਾਂ ਦੇ
ਹੱਥ ਨਾ ਤੂੰ ਆਵੇਂ ਨੀ
ਸਾਰੇ ਵੇਖਦੇ ਨੇ
ਜਦੋਂ ਨੱਚਦੀ ਏ ਮੇਰੇ ਨਾਲ
ਕਿੰਨਾ ਬਿਲੋ ਕਿੰਨਾ ਬਿਲੋ
ਕਿੰਨਾ ਬਿਲੋ ਕਿੰਨਾ ਬਿਲੋ
ਜਚਦੀ ਏ ਮੇਰੇ ਨਾਲ
ਕਿੰਨਾ ਬਿਲੋ ਕਿੰਨਾ ਬਿਲੋ
ਜਚਦੀ ਏ ਮੇਰੇ ਨਾਲ
ਪੈਂਦਾ ਏ ਕਰੰਟ ਜਦੋਂ
ਟਚਦੀ ਏ ਮੇਰੇ ਨਾਲ
ਕਿੰਨਾ ਬਿਲੋ ਕਿੰਨਾ ਬਿਲੋ

ਕਿੰਨਾ ਬਿਲੋ ਕਿੰਨਾ ਬਿਲੋ
ਕਿੰਨਾ ਬਿਲੋ ਕਿੰਨਾ ਬਿਲੋ
ਕਿੰਨਾ ਬਿਲੋ ਕਿੰਨਾ ਬਿਲੋ
ਕਿੰਨਾ ਬਿਲੋ ਕਿੰਨਾ ਬਿਲੋ

ਆਸ਼ਿਕਾਂ ਦੇ ਨਾਲ ਖੇਡੇ ਰੋਜ਼ ਲੁਕਨ ਮੀਟੀਆਂ
ਜਿੱਥੋਂ ਜਿੱਥੋਂ ਲੰਘੇ ਆਪੇ ਵੱਜਦੀਆਂ ਸੀਟੀਆਂ
ਆਸ਼ਿਕਾਂ ਦੇ ਨਾਲ ਖੇਡੇ ਰੋਜ਼ ਲੁਕਨਮੀਟੀਆਂ
ਜਿੱਥੋਂ ਜਿੱਥੋਂ ਲੰਘੇ ਆਪੇ ਵੱਜਦੀਆਂ ਸੀਟੀਆਂ
ਮਸ਼ਾਲਲਾਹ ਹੂੰਸਨ ਤੇਰਾ
ਤੋੜ੍ਹ ਨਾ ਕੋਈ ਤੇਰਾ ਨੀ
ਤੇਰੇ ਨਾਲ ਜੋੜ੍ਹਦੇ ਨੇ
ਨਾਮ ਸਾਰੇ ਮੇਰਾ ਨੀ
ਸੜਦੇ ਨੇ ਮੁੰਡੇ ਸਾਰੇ ਜਦੋਂ
ਹੱਸਦੀ ਏ ਮੇਰੇ ਨਾਲ
ਕਿੰਨਾ ਬਿਲੋ ਕਿੰਨਾ ਬਿਲੋ
ਕਿੰਨਾ ਬਿਲੋ ਕਿੰਨਾ ਬਿਲੋ
ਜਚਦੀ ਏ ਮੇਰੇ ਨਾਲ
ਕਿੰਨਾ ਬਿਲੋ ਕਿੰਨਾ ਬਿਲੋ
ਜਚਦੀ ਏ ਮੇਰੇ ਨਾਲ
ਪੈਂਦਾ ਏ ਕਰੰਟ ਜਦੋਂ
ਟਚਦੀ ਏ ਮੇਰੇ ਨਾਲ
ਕਿੰਨਾ ਬਿਲੋ ਕਿੰਨਾ ਬਿਲੋ
ਕਿੰਨਾ ਬਿਲੋ ਕਿੰਨਾ ਬਿਲੋ
ਜਚਦੀ ਏ ਮੇਰੇ ਨਾਲ
ਕਿੰਨਾ ਬਿਲੋ ਕਿੰਨਾ ਬਿਲੋ
ਜਚਦੀ ਏ ਮੇਰੇ ਨਾਲ
ਪੈਂਦਾ ਏ ਕਰੰਟ ਜਦੋਂ
ਟਚਦੀ ਏ ਮੇਰੇ ਨਾਲ
ਕਿੰਨਾ ਬਿਲੋ ਕਿੰਨਾ ਬਿਲੋ

WRITERS

GoldBoy, Youngveer

PUBLISHERS

Lyrics © Warner Chappell Music, Inc.

Share icon and text

Share


See A Problem With Something?

Lyrics

Other

From This Artist