ਮੈਂ ਗੁਨਾਹਗਾਰ ਹਾਂ ਤੂੰ ਬਖਸ਼ਣਹਾਰਾ
ਮੈਂ ਗੁਨਾਹਗਾਰ ਹਾਂ ਤੂੰ ਬਖਸ਼ਣਹਾਰਾ
ਮੈਂ ਗੁਨਾਹਗਾਰ ਹਾਂ ਤੂੰ ਬਖਸ਼ਣਹਾਰਾ
ਮੈਂ ਗੁਨਾਹਗਾਰ ਹਾਂ ਤੂੰ ਬਖਸ਼ਣਹਾਰਾ
ਦੇਣ ਲੱਗੇ ਤੂੰ ਵੇਖੇ ਨਾ ਔਕਾਤ ਰੱਬਾ
ਏ ਸਸ਼ ਜੋ ਲੈਣਾ ਏ ਤੇਰੀ ਹੀ ਸੌਗਾਤ ਰੱਬਾ
ਦੇਣ ਲੱਗੇ ਤੂੰ ਵੇਖੇ ਨਾ ਔਕਾਤ ਰੱਬਾ
ਏ ਸਸ਼ ਜੋ ਲੈਣਾ ਏ ਤੇਰੀ ਹੀ ਸੌਗਾਤ ਰੱਬਾ
ਮੈਂ ਗੁਨਾਹਗਾਰ ਹਾਂ ਤੂੰ ਬਖਸ਼ਣਹਾਰਾ
ਮੈਂ ਗੁਨਾਹਗਾਰ ਹਾਂ ਤੂੰ ਬਖਸ਼ਣਹਾਰਾ
ਮੈਂ ਗੁਨਾਹਗਾਰ ਹਾਂ ਤੂੰ ਬਖਸ਼ਣਹਾਰਾ
ਮੈਂ ਗੁਨਾਹਗਾਰ ਹਾਂ ਤੂੰ ਬਖਸ਼ਣਹਾਰਾ
ਦਰ ਤੇਰੇ ਦੀ ਰੀਤ ਕਦੇ ਖਾਲੀ ਨਾ ਮੋੜੇ
ਦਰ ਤੇਰੇ ਦੀ ਰੀਤ ਕਦੇ ਖਾਲੀ ਨਾ ਮੋੜੇ
ਤੈਨੂੰ ਭੁੱਲਿਆ ਫਿਰਦਾ ਸੀ ਕਦੇ
ਮੈਂ ਗੁਨਾਹਗਾਰ ਹਾਂ ਤੂੰ ਬਖਸ਼ਣਹਾਰਾ
ਮੈਂ ਗੁਨਾਹਗਾਰ ਹਾਂ ਤੂੰ ਬਖਸ਼ਣਹਾਰਾ