LyricFind Logo
LyricFind Logo
Profile image icon
Lyric cover art

Dhola Ve Gal Sun Dhola Choorian

Apple Music logo
Deezer logo
Spotify logo
Lyrics
ਢੋਲਾ ਵੇ ਗੱਲ ਸੁਣ ਢੋਲਾ ਢੋਲਾ ਵੇ ਕਮਲੀ ਦੇ ਢੋਲਾ
ਚੜੀ ਸ਼ਿਖਰ ਦੋਪਹਰ ਕਾਦਾ ਲੈਂਦਾ ਹੈ ਤੂੰ ਵੈਰ
ਚੜੀ ਸ਼ਿਖਰ ਦੋਪਹਰ ਕਾਦਾ ਲੈਂਦਾ ਹੈ ਤੂੰ ਵੈਰ
ਬੈਠ ਪਿਪਲੀ ਦੇ ਥਲੇ ਦੁੱਖ ਫੋਲ
ਢੋਲਾ ਵੇ ਗੱਲ ਸੁਣ ਢੋਲਾ ਢੋਲਾ ਵੇ ਕਮਲੀ ਦੇ ਢੋਲਾ
ਚੜੀ ਸ਼ਿਖਰ ਦੋਪਹਰ ਕਾਦਾ ਲੈਂਦਾ ਹੈ ਤੂੰ ਵੈਰ
ਬੈਠ ਪਿਪਲੀ ਦੇ ਥਲੇ ਦੁੱਖ ਫੋਲ
ਢੋਲਾ ਵੇ ਗੱਲ ਸੁਣ ਢੋਲਾ

ਕੋਈ ਨਹੀਂ ਹੁਣ ਆਸੇ ਪਾਸੇ ਕਰੀਏ ਗੱਲਾਂ ਬਾਤਾਂ
ਕੋਈ ਨਹੀਂ ਹੁਣ ਆਸੇ ਪਾਸੇ ਕਰੀਏ ਗੱਲਾਂ ਬਾਤਾਂ
ਤੇਰੇ ਨਾਮ ਹੈ ਦਿਨ ਮੇਰੇ ਮੇਰੀਆਂ ਸਾਰੀਆਂ ਰਾਤਾਂ
ਤੇਰੀਆਂ ਅੱਖੀਆਂ ਦਾ ਢੰਗ ਮੈਨੂੰ ਡਾਡਾ ਕੀਤਾ ਤੰਗ
ਤੇਰੀਆਂ ਅੱਖੀਆਂ ਦਾ ਢੰਗ ਮੈਨੂੰ ਡਾਡਾ ਕੀਤਾ ਤੰਗ
ਤੇਰੇ ਇਸ਼ਕ ਚ ਡਗਮਗ ਡੋਲ
ਢੋਲਾ ਵੇ ਗੱਲ ਸੁਣ ਢੋਲਾ

ਮੈਨੂੰ ਤੇ ਅਜ਼ਰਾਂ ਤੋਂ ਢੋਲਾ ਤੇਰੀਆਂ ਸਾਨੂ ਉਡੀਕਾਂ
ਮੈਨੂੰ ਤੇ ਅਜ਼ਰਾਂ ਤੋਂ ਢੋਲਾ ਤੇਰੀਆਂ ਸਾਨੂ ਉਡੀਕਾਂ
ਮੇਰੇ ਹੱਥਾਂ ਦੇ ਵਿੱਚ ਸੱਜਣਾ ਤੇਰੇ ਨਾਂ ਦੀਆਂ ਲੀਕਾਂ
ਛੱਡ ਬੇਪਰਵਾਹੀ ਦਿਲ ਦਿੰਦਾ ਹੈ ਦੁਹਾਈ
ਛੱਡ ਬੇਪਰਵਾਹੀ ਦਿਲ ਦਿੰਦਾ ਹੈ ਦੁਹਾਈ
ਮਰ ਜਾਵਾਂ ਤੇਰੇ ਨਾਲ ਝੂਠ ਬੋਲਾਂ
ਢੋਲਾ ਵੇ ਗੱਲ ਸੁਣ ਢੋਲਾ
ਢੋਲਾ ਵੇ ਕਮਲੀ ਦੇ ਢੋਲਾ
ਚੜੀ ਸ਼ਿਖਰ ਦੋਪਹਰ ਕਾਦਾ ਲੈਂਦਾ ਹੈ ਤੂੰ ਵੈਰ
ਚੜੀ ਸ਼ਿਖਰ ਦੋਪਹਰ ਕਾਦਾ ਲੈਂਦਾ ਹੈ ਤੂੰ ਵੈਰ
ਬੈਠ ਪਿਪਲੀ ਦੇ ਥਲੇ ਦੁੱਖ ਫੋਲ
ਢੋਲਾ ਵੇ ਗੱਲ ਸੁਣ ਢੋਲਾ
ਢੋਲਾ

WRITERS

Azra Jehan

PUBLISHERS

Lyrics © Audiam, Inc.

Share icon and text

Share


See A Problem With Something?

Lyrics

Other